Abraam, Music Nasha - Taare Warga - текст песни, слова, перевод, видео
Ознакомьтесь с текстом песни Abraam, Music Nasha - Taare Warga
ਕਈਆਂ ਨਾਲ ਦਿਲ ਲਾਉਂਦੇ ਵੇਖ਼ੇ ਮੈਂ
Я видела, как они делились своими чувствами с другими. Я видела, как они заставляли меня плакать. Я видела, как сильно они влюблялись. Я видела, как влюбляюсь сама. Я выбрала для них обоих места назначения. Почему ты не пошла со мной? Моя жизнь подобна звезде. Она никогда не разбивалась и не соединялась с другими. Моя жизнь подобна звезде. Она никогда не разбивалась и не соединялась с другими. Я была одной из тех, в ком пребывает Бог. Ты была одной из тех, в ком пребывает Бог. Я сидела опустошенная. Все прошло. Моя жизнь была напрасной. Как я могу смеяться? Моя жизнь подобна звезде в моих печалях и радостях. Клянусь Богом, что я могу сделать? Меня застали врасплох в слезах. Я скитаюсь, хотя это сердце ни с кем не связано. Моя жизнь подобна звезде. Она никогда не разбивалась и не соединялась с другими. Моя жизнь подобна звезде. О, кто никогда не расставался и не воссоединялся, я не могу найти причину, из-за которой я злилась, видя его объятия, я злилась на себя, я не забываю любовь, я продолжала пронзать свои ноги, говорить глупости, наедине с твоей фотографией, я оставила себя, да, только ветер, то, что осталось от меня, жизнь была наполнена теми, кто любил меня, мой дневник полон слов, моя дорогая, ты не сломлена, моя жизнь как звезда, кто никогда не расставался и не воссоединялся, моя жизнь как звезда, кто никогда не расставался и не воссоединялся, те, кто пронзает, уходят, они привязываются к краю, они привязываются к краю, они становятся теми, с кем разделяют любовь, почему они расстаются, почему они расстаются
ਹੱਸ ਦਿਆਂ ਨੂੰ ਰੁਵਾਉਂਦੇ ਵੇਖ਼ੇ ਮੈਂ
ਇਸ਼ਕ ਵਿਚ ਐਨਾ ਖੂਬ ਜਾਂਦੇ
ਖੁਦ ਨੂੰ ਹੀ ਧਾਉਂਦੇ ਵੇਖ਼ੇ ਮੈਂ
ਮੰਜ਼ਿਲਾਂ ਚੁੰਨੀਆਂ ਸੀ ਦੋਵਾਂ
ਪਾਰ ਤੂੰ ਨਾਲ ਕਿਉਂ ਤੁੱਰੇਆ ਨੀ
ਹਾਲ ਮੇਰਾ ਤਾਰੇ ਵਰਗਾ ਐ
ਜੋ ਕਦੇ ਟੁੱਟ ਕੇ ਜੁੜਿਆ ਨੀ
ਹਾਲ ਮੇਰਾ ਤਾਰੇ ਵਰਗਾ ਐ
ਜੋ ਕਦੇ ਟੁੱਟ ਕੇ ਜੁੜਿਆ ਨੀ
ਸੀ ਜਿਨ੍ਹਾਂ ਵਿਚ ਰਬ ਵੱਸਦਾ
ਤੂੰ ਓਹਨਾ ਵਿੱਚੋਂ ਇਕ ਸੀ
ਮੈਂ ਖਾਲੀ ਹੋਕੇ ਬਹਿ ਗਿਆ ਆਂ
ਸਬ ਕੁਝ ਤਾਂ ਗਿਆ ਮੇਰਾ ਵਿਕ ਸੀ
ਸੀ ਜਿਨ੍ਹਾਂ ਵਿਚ ਰਬ ਵੱਸਦਾ
ਤੂੰ ਓਹਨਾ ਵਿੱਚੋਂ ਇਕ ਸੀ
ਮੈਂ ਖਾਲੀ ਹੋਕੇ ਬਹਿ ਗਿਆ ਆਂ
ਸਬ ਕੁਝ ਤਾਂ ਗਿਆ ਮੇਰਾ ਵਿਕ ਸੀ
ਹੁਣ ਕਿੱਦਾਂ ਮੈਂ ਹੱਸ ਲਾਣ ਹੱਸ ਲਾਣ
ਮੇਰੇ ਗ਼ਮ ਖੁਸ਼ੀਆਂ ਵਿਚ ਨਾਤਾਰੇ ਵਰਗਾ
ਅਲਾਹ ਦੀ ਸੋਂਹ ਮੈਂ ਕਿ ਕਰਾਂ
ਪੱਲੇ ਪਾਈ ਗਏ ਨੇ ਰੋਣੇ
ਮੈਂ ਘੁੰਮਨਾਮ ਰਿਹਾ ਭਾਵੈਂ
ਇਹ ਦਿਲ ਕਿਸੇ ਹੋਰ ਨਾਲ ਜੁੜਿਆ ਨੀ
ਹਾਲ ਮੇਰਾ ਤਾਰੇ ਵਰਗਾ ਐ
ਜੋ ਕਦੇ ਟੁੱਟ ਕੇ ਜੁੜਿਆ ਨੀ
ਹਾਲ ਮੇਰਾ ਤਾਰੇ ਵਰਗਾ ਐ
ਜੋ ਕਦੇ ਟੁੱਟ ਕੇ ਜੁੜਿਆ ਨੀ
ਵਾਜਹ ਮੈਂਨੂੰ ਨਹੀਓ ਲੱਭਦੀ
ਜਿਸ ਕਰਕੇ ਸੀ ਓਹ ਰੁੱਸੇ
ਬਾਂਹੀ ਓਹਦੇ ਚੂੜਾ ਵੇਖ ਕੇ
ਹੋਇਆ ਆਪਣੇ ਆਪ ਨਾਲ ਗੁੱਸੇ
ਭੁੱਲਦੀ ਮੁਹੱਬਤ ਨਹੀਂ
ਕੱਚ ਪੈਰਾਂ ਵਿਚ ਚੁੱਭਦੇ ਚੱਲੇ
ਗੱਲਾਂ ਅੱਸੀ ਰਹੀਏ ਕਰਦੇ
ਤੇਰੀ ਫੋਟੋ ਦੇ ਨਾਲ ਕੱਲੇ
ਮੈਂ ਛੱਡ ਦਿੱਤਾ ਖੁਦ ਨੂੰ ਖੁਦ ਨੂੰ
ਹਾਂ ਬੱਸ ਪੱਲੇ ਹਵਾਵਾਂ ਦੇ
ਜੋ ਬਚੇ ਖੁਚੇ ਮੇਰੇ ਕੋਲ ਨੇ
ਜੀਵਨ ਓਹਨਾ ਸਾਹਵਾਨ ਤੇ
ਭਰ ਲਈ ਲਫ਼ਜ਼ਾਂ ਨਾਲ diary
ਸੋਮੀ ਤੇਰਾ ਖੁਰਿਆ ਨੀ
ਹਾਲ ਮੇਰਾ ਤਾਰੇ ਵਰਗਾ ਐ
ਜੋ ਕਦੇ ਟੁੱਟ ਕੇ ਜੁੜਿਆ ਨੀ
ਹਾਲ ਮੇਰਾ ਤਾਰੇ ਵਰਗਾ ਐ
ਜੋ ਕਦੇ ਟੁੱਟ ਕੇ ਜੁੜਿਆ ਨੀ
ਛੱਦਣ ਵਾਲੇ ਛੱਡ ਜਾਂਦੇ ਨੇ
ਦੁੱਖ ਹੱਦਣ ਨਾਲ ਲੱਗ ਜਾਂਦੇ ਨੇ
ਹੋਣ ਜਿੰਨਾ ਨਾਲ ਪਿਆਰ ਵੰਢਾਏ
ਓਹੀ ਕਿਓਂ ਹੋ ਅੱਡ ਜਾਂਦੇ ਨੇ
ਓਹੀ ਹੋ ਕਿਓਂ ਅੱਡ ਜਾਂਦੇ ਨੇ
Последние
Популярные
Ahmed Bukhatir - Taweel al shawq
Andy Night - You'll See The Light
Arev Baghdasaryan - Kharabaxa Naxshun baji
Anacondaz - Осенью в России очень депрессивно
Arab2018.Com - God Syria and Bashar
Случайные
Umbra et Imago - Requiem Der Nephilim
Iwasa Misaki - Kawa No Nagare No You Ni
Виктория Березовская - Когда Опять
