Akhil - Rukh - текст песни, слова, перевод, видео

Исполнитель: Akhil

Название песни: Rukh

Дата добавления: 29.06.2026 | 08:28:39

Просмотров: 1

0 - текст верный

0 - текст неверный

Ознакомьтесь с текстом песни Akhil - Rukh

ਤੂ ਰੁਖ ਜਿਹੀ ਜਾਪ੍ਦੀ ਮੈਂ ਟਾਹਣੀ ਵਾਂਗੂ ਨਾਲ ਰਿਹਾ
Ты похож на дерево, я остался с тобой, как ветка
ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ
Ты выглядишь как Сух, и я рассказываю тебе, как я
ਅਖਾਂ ਚ ਤੂ ਇਕ ਮੇਰੀ ਲਖਾਂ ਚ
Моими словами ты один из моих миллионов
ਨਾ ਰਖ ਮੈਨੂ ਕੱਖਾਂ ਚ ਆਜਾ ਤੂ ਮੇਰੀ ਗਲੀ
Не держи меня на руках, приди на мою улицу
ਰੱਬ ਤੈਨੂ ਮੰਨੇਯਾ ਏ ਤੇਰੇ ਲਯੀ ਪਾਕ ਮੈਂ ਹਾਂ
Бог принимает тебя, я чист для тебя
ਤੇਰੇ ਲਯੀ ਹਨ ਜਯੁਣਦਾ
Жизнь для тебя
ਤੇਰੇ ਲਯੀ ਖਾਕ ਮੈਂ ਹਾਂ ਤੂ ਰੁਖ ਜਿਹੀ ਜਾਪ੍ਦੀ
Для меня ты похож на дерево
ਮੈਂ ਟਹਿਣੀ ਵਾਂਗੂ ਨਾਲ ਰਿਹਾ
Я остался в филиале
ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ
Ты выглядишь как Сух, и я рассказываю тебе, как я
ਮਿਲੀ ਨਾ ਜੇ ਤੂ ਮੈਨੂ ਤਾ ਮੈਂ ਮਾਰ ਜਾਣਾ ਏ
Mili na je tu mainu ta main mar jana ai
ਜੀਤਦੇ ਹੋਏ ਵੀ ਸਬ ਕੁਝ ਮੈਂ ਤਾਂ ਹਰ ਜਾਣਾ ਏ
Даже выиграв, я потеряю всё
ਕਿ ਦੱਸਣ ਤੈਨੂ ਮੈਂ ਕਿੰਨਾ ਮੈਂ ਚਾਹੁੰਦਾ ਹਾਂ
Чтобы сказать тебе, как сильно я хочу
ਤੇਰੇ ਲਯੀ, ਬਸ ਤੇਰੇ ਲਾਯੀ
Для тебя, только для тебя
ਤੇਰੇ ਲਯੀ ਜਯੁਣਦਾ ਹਾਂ
я живу для тебя
ਤੂ ਹੋਵੇ ਨਾ ਖਫਾ ਮੈਥੋਂ ਖੁਸ਼ ਰਖਣ ਤੈਨੂ ਪ੍ਯਾਰ ਕਰਾਂ
Не сердись на меня, я люблю тебя
ਖੁਸ਼ ਰਖਣ ਤੈਨੂ ਪ੍ਯਾਰ ਕਰਾਂ
Я люблю тебя, чтобы быть счастливым
ਹਰ ਗੱਲ ਵਿਚ ਹਾ ਹੋਵੇ ਨਾ ਤੈਨੂ ਇਨਕਾਰ ਕਰਾਂ
Я не откажу тебе, если во всем есть «да»
ਤੂ ਰੁਖ ਜਿਹੀ ਜਾਪ੍ਦੀ ਮੈਂ ਟਹਿਣੀ ਵਾਂਗੂ ਨਾਲ ਰਿਹਾ
Ты казался деревом, я остался с тобой, как ветка
ਤੂ ਸੁਖ ਜਿਹੀ ਜਾਪ੍ਦੀ
Ты выглядишь как счастье
ਕਿ ਆਪਣਾ ਮੈਂ ਹਾਲ ਕਹਾਂ
Позвольте мне рассказать вам, как я
ਹਾ ਹਾ ਹਾ ਹਾ ਹਾ ਹਾ ਹਾ ਹਾ
Ха-ха-ха-ха-ха-ха-ха
ਹਾ ਹਾ ਹਾ ਹਾ ਹਾ ਹਾ ਹਾ ਹਾ
Ха-ха-ха-ха-ха-ха-ха
ਤੇਰੇ ਨਾ ਦੁਨਿਯਾ ਮੇਰੀ ਤੂ ਹੀ ਮੇਰਾ ਰਬ ਏ
Твой мир не мой, ты мой Господь
ਤੇਰੇ ਨਾ ਸਾਂਹ ਚਲਦੇ ਨੇ ਤੂ ਹੀ ਮੇਰਾ ਸਬ ਏ
Ты моя единственная душа
ਤੇਰੇ ਬਗੈਰ ਤਾਂ ਯਾਰਾ ਮਿੱਟੀ ਹੀ ਹੋਵਾਂ ਮੈਂ
Без тебя я был бы прахом
ਮਰ ਜਾਵਾ ਓਸੇ ਥਾ ਤੇ ਜੇ ਤੈਨੂ ਖੋਵਾ ਮੈਂ
Если я потеряю тебя, я умру там
ਦਿਲ ਕੱਦ ਮੇਰਾ ਵੇਖ ਲਾ
Посмотри на мое сердце
ਓਹਦੇ ਉਤੇ ਤੇਰਾ ਨਾਮ ਹੀ ਆ
На них написано только твое имя
ਤੇਰੇ ਨਾਲ ਵਜੂਦ ਮੇਰਾ
я с тобой
ਇੰਜ੍ਜ ਮੈਂ ਤਾਂ ਆਮ ਹੀ ਹਾਂ
я просто нормальный
ਤੂ ਰੁਖ ਜਿਹੀ ਜਾਪ੍ਦੀ ਮੈਂ ਟਹਿਣੀ ਵਾਂਗੂ ਨਾਲ ਰਿਹਾ
Ты казался деревом, я остался с тобой, как ветка
ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ
Ты выглядишь как Сух, и я рассказываю тебе, как я
Смотрите так же

Akhil - Life

Akhil - Bollywood

Akhil - Bewafai

Все тексты Akhil >>>