Akram Rahi - Bol Mitti Deya Baviya - текст песни, слова, перевод, видео
Ознакомьтесь с текстом песни Akram Rahi - Bol Mitti Deya Baviya
ਅਲਫ਼ ਅਲਾਹ ਉਹ ਚੰਬੇ ਦੀ ਬੁੱਟੀ
Алиф Аллах, это растение чамбе, на моем уме, мой наставник, на этой прекрасной руке, который посадил это растение, и сидя у двери наставника, он издал этот крик: О, говори, говори, дай мне земли, о, говори, дай мне земли, о, твои печали убили меня, о, моя прекрасная Махи, приди, о, говори, дай мне земли, о, твои печали убили меня, о, моя прекрасная Махи, приди, о, говори, дай мне земли, мы станем зрелищем всего мира, что наше грязное сердце, кажется, не показывает нам своей формы, приди, о Прости нас за то, что мы говорим плохо. Давай, давай поговорим. Давай, давай скажем это. Когда приближается день Ид. Когда приближается день Ид. Люди будут носить новую одежду. Я буду вспоминать тебя. Давай, давай скажем это. Когда глаза печали исчезнут, я вспомню твои воспоминания. Я буду плакать тайно. Давай, скажем это. Сначала взвесь мою любовь к тебе. Потом, конечно, болтай глупости. Недостойный друг. Давай. Скажем это. Скажем это. Я буду плакать и целовать твои фотографии. Я буду плакать и целовать твои фотографии. Как я могу винить трон? Когда мы разлучены? Давай. Скажем это. Мы будем помнить их после смерти. Мы будем помнить их после смерти. Дворцы надежды и надежды рухнут. Даже после нашей смерти скажи это. Давай. Скажем это. О земля, о твои печали убили тебя, о моя прекрасная Махи, о приди, о земля
ਤੇ ਮੇਰੇ ਮੁਰਸ਼ਦ ਮਨ ਵਿਚ ਲਾਇ ਹੂਕ
ਜਿਵੇ ਮੁਰਸ਼ਦ ਉਹ ਕਾਮਲ ਬਾਹੂ
ਤੇ ਜਿਸ ਇਹ ਬੁੱਟੀ ਲਾਈ ਹੂਕ
ਦਰ ਉਹ ਮੁਰਸ਼ਦ ਦੇ ਬੂਹੇ ਬਹਿਕੇ ਬੁਲੇਹ
ਤੇ ਇਹੋ ਦਿਤੀ ਹੈ ਦੁਹਾਈ
ਓਏ ਬੋਲੀ ਬੋਲ ਮਿੱਟੀ ਦੇਆ ਬਵੇਯਾ
ਓਏ ਬੋਲ ਮਿੱਟੀ ਦੇਆ ਬਵੇਯਾ
ਓ ਤੇਰੇ ਦੁਖਾਂ ਨੇ ਮਾਰ ਮੁੱਕਾ ਲੇਯਾ
ਓ ਮੇਰਾ ਸੋਹਣਾ ਮਾਹੀ
ਆ ਜਾਓ ਓ
ਓਏ ਬੋਲ ਮਿੱਟੀ ਦੇਆ ਬਵੇਯਾ
ਓ ਤੇਰੇ ਦੁਖਾਂ ਨੇ ਮਾਰ ਮੁੱਕਾ ਲੇਯਾ
ਓ ਮੇਰਾ ਸੋਹਣਾ ਮਾਹੀ
ਆ ਜਾਓ ਓ
ਓਏ ਬੋਲ ਮਿੱਟੀ ਦੇਆ
ਅਸੀਂ ਬਣਗੇ ਤਮਾਸ਼ਾ ਸਾਰੇ ਜਗ ਦਾ ਹੀ
ਉਹ ਸਾਡਾ ਕਲੇਆ ਦਿਲ ਨਹੀਓ ਲਗਦਾ
ਉਹ ਸਾਨੂੰ ਸ਼ਕਲ ਵਿਖਾ ਜਾ
ਆਜਾ ਓ
ਓਏ ਬੋਲ ਮਿੱਟੀ ਦੇਆ
ਮੈਨੂੰ ਤਾਨੇ ਦਿੰਦਿਆਂ ਸਖੀਆਂ
ਤੇਰਾ ਰਾਹ ਤੱਕ ਤੱਕ ਥੱਕ ਗਈਆਂ ਅੱਖੀਆਂ
ਓਏ ਇਕ ਵਾਰੀ ਆਜਾ
ਆਜਾ ਓਏ
ਓਏ ਬੋਲ ਮਿੱਟੀ ਦੇਆ
ਛੱਡ ਦੇਸ ਚਲੇ ਗਏ ਡੋਲਣਾ
ਵੇ ਸਾਨੂ ਮਾਫ ਕਰਿ ਮੰਦਾ ਬੋਲਣਾ
ਓਏ ਸਾਨੂੰ ਗੱਲ ਨਾਲ ਲਾ ਜਾ
ਆਜਾ ਓਏ
ਓਏ ਬੋਲ ਮਿੱਟੀ ਦੇਆ
ਜਦੋ ਈਦ ਦੇ ਦਿਨ ਨੇੜੇ ਆਵਣਗੇ
ਜਦੋ ਈਦ ਦੇ ਦਿਨ ਨੇੜੇ ਆਵਣਗੇ
ਲੋਕੀ ਨਵੇਂ ਨਵੇਂ ਕੱਪੜੇ ਪਾਵਣਗੇ
ਤੈਨੂੰ ਯਾਦ ਕਰਾਂਗਾ
ਆਜਾ ਓਏ
ਓਏ ਬੋਲ ਮਿੱਟੀ ਦੇਆ
ਜਦੋ ਚਲਿਆ ਗਮਾਂ ਦੀਆਂ ਨੇਹਰਿਆ
ਯਾਦਾਂ ਆਉਣਗੀਆਂ ਮੈਨੂੰ ਤੇਰੀਆਂ
ਵੇ ਮੈ ਲੁਕ ਲੁਕ ਰੋਣਾ
ਆਜਾ ਓਏ
ਓਏ ਬੋਲ ਮਿੱਟੀ ਦੇਆ
ਪਹਿਲੇ ਪਿਆਰ ਮੇਰੇ ਨੂੰ ਤੋਲ ਦੋ
ਫੇਰ ਬੇਸ਼ੱਕ ਮੰਦੜਾ ਬੋਲਦੋ
ਬੇਕਦਰਿਆ ਯਾਰਾ
ਆ ਜਾਓ
ਓਏ ਬੋਲ ਮਿੱਟੀ ਦੇਆ
ਰੋਵਾਂ ਚੁਮ ਤੇਰੀ ਤਸਵੀਰਾਂ ਨੂੰ
ਰੋਵਾਂ ਚੁਮ ਤੇਰੀ ਤਸਵੀਰਾਂ ਨੂੰ
ਮੈ ਕਿ ਦੇਵਾਂ ਦੋਸ਼ ਤੱਖਦੀਰਾ ਨੂੰ
ਜਦੋ ਪੈ ਗਏ ਵਿਛੋੜੇ
ਆ ਜਾਓ
ਓਏ ਬੋਲ ਮਿੱਟੀ ਦੇਆ
ਸਾਨੂ ਮਰ ਕੇ ਚੇਤੇ ਉਹ ਰਹਿਣਗੇ
ਸਾਨੂ ਮਰ ਕੇ ਚੇਤੇ ਉਹ ਰਹਿਣਗੇ
ਓਏ ਮਹਿਲ ਆਸਾ ਤੇ ਉਮੀਦ ਵਾਲੇ ਢਹਿਣਗੇ
ਵੇ ਐਸਾ ਮਰ ਕੇ ਵੀ ਕਹਿਣਾ
ਆ ਜਾਓ
ਓਏ ਬੋਲ ਮਿੱਟੀ ਦੇਆ ਬਵੇਯਾ
ਓ ਤੇਰੇ ਦੁਖਾਂ ਨੇ ਮਾਰ ਮੁੱਕਾ ਲੇਯਾ
ਓ ਮੇਰਾ ਸੋਹਣਾ ਮਾਹੀ
ਆ ਜਾਯਿਨ ਓ
ਓਏ ਬੋਲ ਮਿੱਟੀ ਦੇਆ
Последние
Радио FM Ромашка - Кофе из Автомата
Demented Are Go - One sharp knife
London Grammar - Lose Your Head
Популярные
Ahmed Bukhatir - Taweel al shawq
Arev Baghdasaryan - Kharabaxa Naxshun baji
Andy Night - You'll See The Light
Anacondaz - Осенью в России очень депрессивно
Arab2018.Com - God Syria and Bashar
Случайные
Святослав из Gefeng - Береза Виктора
Diotic feat. Sasha Lopez - Sun
Алёна Дашкевич - Я хочу сказать
