Amantej Hundal - Player - текст песни, слова, перевод, видео

Исполнитель: Amantej Hundal

Название песни: Player

Дата добавления: 13.09.2026 | 12:14:22

Просмотров: 1

0 - текст верный

0 - текст неверный

Ознакомьтесь с текстом песни Amantej Hundal - Player

Gill saab music
Джилл Сааб музыка
ਰਾਹ ਖੜੀਏ ਤੇਰੇ ਨੀ
Не стой на пути
ਨਾ ਓ ਕੰਮ ਮੇਰੇ ਨੀ
Нет, это не моя работа
ਗਲ ਕਰਲਾ ਨਾਲ ਤੇਰੇ
С твоей шеей
ਏਨੇ ਵੀ ਨੇੜੇ ਨੀ
Даже не так близко
ਖੋਰੇ ਪੀਜੇ ਮੂਲ ਜੋ
Хоре Пи Джей Мул Джо
ਤੇਰੇ ਗੇੜੇ ਮਾਰੇ ਜੋ
Кто сделал ваш обход
ਤੇਰੇ ਸੁਪਨੇ ਲੈਂਦਾ
Мечтаю о тебе
ਬੜੀਆਂ ਦਾ ਸੀ ਨਾਰੇ ਜੋ
Это был лозунг многих
ਤੇਰੇ ਸੁਪਨੇ ਲੈਂਦਾ
Мечтаю о тебе
ਬੜੀਆਂ ਦਾ ਸੀ ਨਾਰੇ ਜੋ
Это был лозунг многих
ਬੜੀਆਂ ਦਾ ਸੀ ਨਾਰੇ ਜੋ
Это был лозунг многих
ਤੇਰੀ ਗਲ ਵਖ ਕੁੜੇ
Вокруг твоей шеи
ਕੁਡੀਆਂ ਤਾ ਲੱਖ ਕੁੜੇ
Есть тысячи девушек
ਲਖਾ ਹਮ ਵੀਚੋ ਗਲ ਸਾਦੀ
Лакха хум вичео гал сади
ਤੇਰੇ ਤੇ ਅੱਖ ਕੁੜੇ
Глаза на тебя
ਹੋ ਜਾ ਤੁਮ ਆਪੇ ਪਾਸ
Будь собой
ਆਯੁਗ ਵੀਚਾਰੇ ਜੋ
Ааюг вичаре, который
ਤੇਰੇ ਸੁਪਨੇ ਲੈਂਦਾ
Мечтаю о тебе
ਬਦੀਆ ਦਾ ਸੀ ਨਾਰੇ ਜੋ
Лозунг Бадия заключался в том, что
ਤੇਰੇ ਸੁਪਨੇ ਲੈਂਦਾ
Мечтаю о тебе
ਬੜੀਆਂ ਦਾ ਸੀ ਨਾਰੇ ਜੋ
Это был лозунг многих
ਬੜੀਆਂ ਦਾ ਸੀ ਨਾਰੇ ਜੋ
Это был лозунг многих
ਹੋ ਰੁਹਾ ਦੀ ਗਲ ਕਰਾ
Иди поговори с Рухой
ਜਿਸਮ ਦੀ ਦੁਨੀਆ ਕਰਦੀ
Мир тела делает
ਇਕ ਵਾਰੀ ਬੋਲ ਕੇ ਦਸਦੇ
Скажи один раз
ਤੂ ਵੀ ਸਾਤੇ ਮਰਦੀ
Ты тоже умрешь семь
ਦਾਰੁ ਦੀ ਲੋਦ ਨਹਿ
Нет необходимости в алкоголе
ਦਾਰੁ ਦੀ ਲੋਦ ਨਹਿ
Нет необходимости в алкоголе
ਕਾਲੀ ਹਾਂ ਚਲੇ ਨਾ
Кали, да, не уходи.
ਦਿਲ ਦੇ ਜਜ਼ਬਾਤ ਕੁੜੇ
Дети эмоций сердца
ਜਾਂਦੇ ਹੁਣ ਥੱਲੇ ਨਾ
Не спускайся сейчас
ਗੋਨਿਆਲਾ ਸ਼ਾਡ ਦੁ
Гониала Шад Ду
ਪੁੱਠੇ ਕਾਮ ਸਾਰੇ ਜੋ
Путе Кам все, кто
ਤੇਰੇ ਸੁਪਨੇ ਲੈਂਦਾ
Мечтаю о тебе
ਬੜੀਆਂ ਦਾ ਸੀ ਨਾਰੇ ਜੋ
Это был лозунг многих
ਤੇਰੇ ਸੁਪਨੇ ਲੈਂਦਾ
Мечтаю о тебе
ਬੜੀਆਂ ਦਾ ਸੀ ਨਾਰੇ ਜੋ
Это был лозунг многих
ਬੜੀਆਂ ਦਾ ਸੀ ਨਾਰੇ ਜੋ
Это был лозунг многих