Amar Sajaalpuria - Selfish - текст песни, слова, перевод, видео
Ознакомьтесь с текстом песни Amar Sajaalpuria - Selfish
ਛੱਡਣਾ ਤਾਂ ਛੱਡ ਜਾਂਦੀ ਮੂਹੋਂ ਬੋਲ ਕੇ
Уход есть уход, я бы сказала: «Я ушла, обманув тебя, это больно». Теперь я собираюсь уйти от тебя, твоя земля как камень. Но мое сердце все еще молчит. Твой секрет черно-белый. Я знаю, насколько ты плох. Я знаю, кого ты обманул. Я знаю, куда ты упал. Я знаю, куда ты упал. Скажи мне хотя бы одно место, где я не была с тобой. Скажи мне хотя бы одно место, где я не была с тобой. Ты хотел отнять это. Ты отнял это. Ты не любил меня, пока не полюбил. Ты хотел отнять это. Ты не любил меня, пока не полюбил. Ты сделал это свыше. Покажи мне, что любовь не осталась в твоем сердце. Ты искал яд. Я была готова убить тебя восемьдесят раз. Ты наш. Я питала к тебе ненависть. Я стала лучше, поблагодарив тебя. До тех пор он ничего не говорил тебе, пока ты не напал на меня. Если я найду тебя, твоего тела там не будет. Если ты обернешься, ты будешь джатом. Я не вернулся ни от одного пандита. Такой переменчивый переезд. Я хотел забрать тебя. До этого он тебя не любил, но теперь любил. Я хотел забрать тебя. До этого он тебя не любил, но теперь любил. Не сравнивай меня ни с кем другим. Джат, я уникален с самого начала. По натуре — мальчик, который громко плачет. Я не ношу белую одежду. Твоя душа — как пятно, полное грехов. Не стой в таких разговорах. Ты как автобус, ты не знаешь. Почему мой отец волнуется? Но все же. Саджалпурия
ਦੋਖਾ ਦੇਕੇ ਛੱਡਿਆ ਐ ਦੁਖ ਐ
Мое сердце разрывается от этого нападения на тебя
ਪੱਟਣੇ ਨੂ ਹੁਣ ਤੇਰੀ ਮਿੱਟੀ ਪੱਟ ਦਾ
Смысл: Ты должен был забрать это
ਪਰ ਮੇਰਾ ਦਿਲ ਰਿਹਨਾ ਚੌਂਦਾ ਚੁਪ ਤੇ
Даже если ты меня не любил, ты стал моим другом
ਕੱਲਾ ਕੱਲਾ ਰਾਜ਼ ਤੇਰਾ ਮੈਨੂ ਪਤਾ
Смысл: Ты должен был забрать это
ਕਿੰਨੀ ਤੂ ਖਰਾਬ ਇਹਵੀ ਮੈਨੂ ਪਤਾ
Даже если ты меня не любил, ты стал моим другом
ਕਿੰਨੂੰ ਕਿੰਨੂੰ ਦਿੱਤੇ ਦੋਖੇ ਮੈਨੂ ਪਤਾ
ਕਿੱਥੇ ਕਿੱਥੇ ਡਿੱਗੇ ਕੋਕੇ ਮੈਨੂ ਪਤਾ
ਐਸੀ ਇਕ ਵੀ ਤੂ ਥ੍ਹਾਂ ਦੱਸ ਦੇ
ਜਿਥੇ ਖੜਿਆ ਨੀ ਮੈਂ ਤੇਰੇ ਨਾਲ
ਐਸੀ ਇਕ ਵੀ ਤੂ ਥ੍ਹਾਂ ਦੱਸ ਦੇ
ਜਿਥੇ ਖੜਿਆ ਨੀ ਮੈਂ ਤੇਰੇ ਨਾਲ
ਮਤਲਬ ਕੱਡਣੇ ਸੀ ਕੱਡ ਲੈ ਗਈ ਤੂੰ
ਤਾਈਂ ਓ ਤੈਨੂ ਪ੍ਯਾਰ ਨਹੀਂ ਓ ਹੋਯਾ ਮੇਰੇ ਨਾਲ
ਮਤਲਬ ਕੱਡਣੇ ਸੀ ਕੱਡ ਲੈ ਗਈ ਤੂੰ
ਤਾਈਂ ਓ ਤੈਨੂ ਪ੍ਯਾਰ ਨਹੀਂ ਓ ਹੋਯਾ ਮੇਰੇ ਨਾਲ
ਉੱਤੋਂ ਉੱਤੋਂ ਕਰ ਗਯੀ ਦਿਖਾਵੇ ਪ੍ਯਾਰ ਦੇ
ਦਿਲ ਵਿਚ ਰਹੀ ਨੀ ਤੂ ਜ਼ੇਹਰ ਭਾਲਦੀ
ਅੱਸੀ ਕਰਨੇ ਨੂ ready ਸੀ ਕਤਲ ਤੇਰੇ ਲਈ
ਤੂ ਸਾਡੇ ਹੀ ਖਿਲਾਫ ਰਹੀ ਵੈਰ ਪਾਲਦੀ
ਸ਼ੁਕਰ ਮਨਾ ਕੇ ਮੈਂ ਹਾਂ ਸੁਧਰ ਗਯਾ
ਤਾਈਂ ਓ ਤੈਨੂ ਹੱਲੇ ਤਕ ਕੁਝ ਨੀ ਕਿਹਾ
ਲਭਣੀ ਤਾਂ ਤੇਰੀ ਬਿੱਲੋ ਲਾਸ਼ ਵੀ ਨਹੀ
ਮੁੜਕੇ ਜੇ ਜੱਟ ਕੀਤੇ ਵਿਗਡ਼ ਗਯਾ
ਕਿਸੇ ਪੰਡਿਤ ਤੋਂ ਲੌਟ ਔਣੀ ਨੀ
ਐਸੀ ਬਦਲੂ ਗ੍ਰਿਹਾਂ ਵਾਲੀ ਚਾਲ
ਮਤਲਬ ਕੱਡਣੇ ਸੀ ਕੱਡ ਲੈ ਗਈ ਤੂੰ
ਤਾਈਂ ਓ ਤੈਨੂ ਪ੍ਯਾਰ ਨਹੀਂ ਓ ਹੋਯਾ ਮੇਰੇ ਨਾਲ
ਮਤਲਬ ਕੱਡਣੇ ਸੀ ਕੱਡ ਲੈ ਗਈ ਤੂੰ
ਤਾਈਂ ਓ ਤੈਨੂ ਪ੍ਯਾਰ ਨਹੀਂ ਓ ਹੋਯਾ ਮੇਰੇ ਨਾਲ
ਮੈਨੂ ਕਰੀ ਨਾ compare ਕਿਸੇ ਐਰੇ ਗੈਰੇ ਨਾਲ
ਜੱਟ ਤਾਂ ਹਾਂ ਸ਼ੁਰੂ ਤੋਂ unique ਚਲਦੇ
By nature ਕਡੌਂਦਾ ਮੁੰਡਾ ਚੀਕਾਂ ਬੱਲੀਏ
ਲਾਕੇ ਨਹੀਂ ਓ ਚਿੱਟੇ ਵਾਲੀ ਲੀਕ ਚਲਦੇ
ਦਾਗੀ ਜਿਹੀ ਰੂਹ ਤੇਰੀ ਪਾਪਾਂ ਨਾਲ ਭਰੀ
ਗੱਲਾਂਬਾਤਾਂ ਵਿਚ ਐਵੇ ਬਣ ਨਾ ਖੜੀ
ਤੇਰੇ ਜਿਹੀ ਆਂ bus ਆਂ ਵਾਂਗੂ ਔਣ ਜਾਣ ਨੀ
ਬਾਪੂ ਮੇਰਾ ਕਿਹੰਦਾ ਕਾਹਤੋਂ ਕਰਦਾ worry
ਪਰ ਫਿਰ ਵੀ ਸਜਾਲਪੂਰਿਆ
ਦਿਲੋਂ ਜੂਡੇਯਾ ਏ ਹੱਲੇ ਤੇਰੇ ਨਾਲ
ਮਤਲਬ ਕੱਡਣੇ ਸੀ ਕੱਡ ਲੈ ਗਈ ਤੂੰ
ਤਾਈਂ ਓ ਤੈਨੂ ਪ੍ਯਾਰ ਨਹੀਂ ਓ ਹੋਯਾ ਮੇਰੇ ਨਾਲ
ਮਤਲਬ ਕੱਡਣੇ ਸੀ ਕੱਡ ਲੈ ਗਈ ਤੂੰ
ਤਾਈਂ ਓ ਤੈਨੂ ਪ੍ਯਾਰ ਨਹੀਂ ਓ ਹੋਯਾ ਮੇਰੇ ਨਾਲ
Последние
Популярные
Ahmed Bukhatir - Taweel al shawq
Andy Night - You'll See The Light
Arev Baghdasaryan - Kharabaxa Naxshun baji
Anacondaz - Осенью в России очень депрессивно
Arab2018.Com - God Syria and Bashar
Случайные
Roger Cicero - Das ist nicht das, wonach es aussieht
Tata Simonyan - Tesar inch exav
