Ammy Virk feat. Sweetaj Brar - Khabbi Seat - текст песни, слова, перевод, видео

Исполнитель: Ammy Virk feat. Sweetaj Brar

Название песни: Khabbi Seat

Дата добавления: 16.09.2026 | 17:16:50

Просмотров: 1

0 - текст верный

0 - текст неверный

Ознакомьтесь с текстом песни Ammy Virk feat. Sweetaj Brar - Khabbi Seat

MixSingh, MixSingh, MixSingh in the house
Микс Сингх, Микс Сингх, Микс Сингх в доме
ਓ ਨਾ ਨਾ ਅੰਮੀਏ ਨੀ ਏ ਤੋੜ ਦੇਓ ਰੋਕਾ
О на на аммие ни брейк део Рока
ਤੁਹਾਡੇ ਨਾਲੋ ਵਧ ਹੋਣਾ ਮੇਰੇ ਨਾਲ ਧੋਖਾ
Быть больше, чем ты мне изменял
ਓ ਨਾ ਨਾ ਅੰਮੀਏ ਨੀ ਏ ਤੋੜ ਦੇਓ ਰੋਕਾ
О на на аммие ни брейк део Рока
ਤੁਹਾਡੇ ਨਾਲੋ ਵਧ ਹੋਣਾ ਮੇਰੇ ਨਾਲ ਧੋਖਾ
Быть больше, чем ты мне изменял
ਕਲ ਦੇਖਿਆ ਕਿਸੇ ਨੂੰ ਕੁੱਟਦਾ ਸਚੀ ਬੜਾ ਅਥਰਾ ਸਲੂਕ ਰਖਦਾਏ
Вчера я видел, как кого-то избивали и обращались очень грубо.
ਦੱਸੋ ਮੈਂ ਕੀਤੇ ਬੈਠਿਆ ਕਰੁ ਓ ਜੱਟ ਖੱਬੀ ਸੀਟ ਤੇ ਬੰਦੂਕ ਰਖਦਾਏ
Скажи мне, сядь и положи пистолет на левое сиденье.

ਨਾ ਨਾ ਅੰਮੀਏ ਨੀ ਏ ਤੋੜ ਦੇਓ ਰੋਕਾ
Не сломай это, прекрати это
ਹੋ ਕੁੜ੍ਤਾ ਪਜਾਮਾ ਚਿੱਟੇ ਰੰਗ ਦਾ ਤੇ ਕਾਲੀ ਕਾਲੀ ਲੋਈ ਅੰਮੀਏ
Пижама Ho kurta белого цвета и черно-черная loi ammie
ਬਿੱਲੀ ਅੱਖ ਨਾਲ ਮਿਲਵੇ ਅੱਖ ਲਾਲ ਲੱਗੇ ਵੇਲੀ ਜਿਵੇਂ ਕੋਈ ਅੰਮੀਏ
Если кошка встретится взглядом, глаз будет красным, как будто кто-то моргнул.

ਓਹਨੂੰ ਦੇਖ ਕੇ ਟ੍ਰੈਫਿਕ ਰੁਕੇ , ਓਹਨੂੰ ਦੇਖ ਕੇ ਟ੍ਰੈਫਿਕ ਰੁਕੇ
Движение остановилось, увидев его, движение остановилось, увидев его
ਹਰ ਬੰਦਾ ਉਸ ਨੂੰ ਸਲੂਟ ਚਕਦਾਏ
Все должны приветствовать его
ਦੱਸੋ ਮੈਂ ਕੀਤੇ ਬੈਠਿਆ ਕਰੁ ਓ ਜੱਟ ਖੱਬੀ ਸੀਟ ਤੇ
Скажи мне, я сел на левое сиденье
ਦੱਸੋ ਮੈਂ ਕੀਤੇ ਬੈਠਿਆ ਕਰੁ ਓ ਜੱਟ ਖੱਬੀ ਸੀਟ ਤੇ ਬੰਦੂਕ ਰਖਦਾਏ
Скажи мне, сядь и положи пистолет на левое сиденье.
ਨਾ ਨਾ ਅੰਮੀਏ ਨੀ ਏ ਤੋੜ ਦੇਓ ਰੋਕਾ
Не сломай это, прекрати это
ਹੋਏ ਬਾਹਲੀ ਸੋਹਣੀ ਚਲਦੀ ਏ ਜ਼ਿੰਦਗੀ ਮੈਂ ਕਾਹਣੂ ਤਾਰ ਤਾਰ ਕਰ ਲਾਂ
Хой Бахли Сохани Чалди А Зиндаги Мейн Кахану Тар Тар Кар Лэйн
ਓਹਦੀ ਲੀਡਰਾਂ ਦੇ ਨਾਲ ਬਹਿਨੀ ਉਠਨੀ ਮੈਂ ਕਿੱਦਾ ਏਤਬਾਰ ਕਰ ਲਾਂ
Как я могу поверить, что подниму сестричество с этими лидерами?

ਓ ਤਾਂ ਅੱਖ ਤੋਂ ਹੀ ਅੜਬ ਬੜਾ
Ой, это так плохо с глазу
ਓ ਤਾਂ ਅੱਖ ਤੋਂ ਹੀ ਅੜਬ ਬੜਾ
Ой, это так плохо с глазу
ਘੂਰ ਨਾਲ ਮੰਡੀਰ ਟੋਕ ਟੁਕ ਰਖਦਾਏ
Давайте сохраним Мандир ток ток с Гуром
ਦੱਸੋ ਮੈਂ ਕੀਤੇ ਬੈਠਿਆ ਕਰੁ ਓ ਜੱਟ ਖੱਬੀ ਸੀਟ ਤੇ ਬੰਦੂਕ ਰਖਦਾਏ
Скажи мне, сядь и положи пистолет на левое сиденье.
ਦੱਸੋ ਮੈਂ ਕੀਤੇ ਬੈਠਿਆ ਕਰੁ ਓ ਜੱਟ ਖੱਬੀ ਸੀਟ ਤੇ ਬੰਦੂਕ ਰਖਦਾਏ
Скажи мне, сядь и положи пистолет на левое сиденье.
ਨਾ ਨਾ ਅੰਮੀਏ ਨੀ ਏ ਤੋੜ ਦੇਓ ਰੋਕਾ
Не сломай это, прекрати это
ਫੋਨ ਤੇ ਗੱਲ ਹੋਈ ਮੇਰੀ ਓਹਦੇ ਬੜੇ ਅਥਰੇ ਵਿਚਾਰ ਨੇ
Я говорил по телефону со своими очень сильными мыслями
ਓ ਤਾਂ ਕਰਦਾ ਤਿਆਰੀ ਫਿਰੇ ਅੰਦਰ ਦੀ ਸੁਪਨੇ ਹੈ ਮੇਰੇ ਬਾਹਰ ਦੇ
О, я готовлюсь, но мои внутренние мечты - это мои внешние мечты.

ਹੈਪੀ ਰਾਇਕੋਟੀ ਅਥਰਾ ਬੜਾ
Счастливая Райкоти Атра Бара
ਹੈਪੀ ਰਾਇਕੋਟੀ ਅਥਰਾ ਬੜਾ
Счастливая Райкоти Атра Бара
ਓਹਨੂੰ ਦੇਖ ਵੇਲੀ ਸਿਰੇ ਦਾ ਵੀ ਸ਼ੂਟ ਵੱਟਦਾਏ
Когда увидишь его, стреляй и в голову.