Azra Jehan - Jadon Sohn Da Badal - текст песни, слова, перевод, видео

Исполнитель: Azra Jehan

Название песни: Jadon Sohn Da Badal

Дата добавления: 05.09.2026 | 10:06:31

Просмотров: 1

0 - текст верный

0 - текст неверный

Ознакомьтесь с текстом песни Azra Jehan - Jadon Sohn Da Badal

ਜਦੋ ਸੌਣ ਦਾ ਬਦਲ ਚੜਦਾ ਹੈ
Когда смена сна поднимается
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਜਦੋ ਸੌਣ ਦਾ ਬਦਲ ਚੜਦਾ ਹੈ
Когда смена сна поднимается
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ
Не позволяй холодным ветрам унести меня от тебя
ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ
Не позволяй холодным ветрам унести меня от тебя
ਹੋਜਾ ਨੇੜੇ ਕਲੇਜਾ ਸੜਦਾ ਹੈ
Ожог печени у Ходжи
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце делает воду жесткой
ਜਦੋ ਸੌਣ ਦਾ ਬਦਲ ਚੜਦਾ ਹੈ
Когда смена сна поднимается
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਪਾਣੀ ਜਿਵੇਂ ਢੋਲ ਵਿੱਚ ਜਾਵਾਂ ਜਿਵੇ ਸੋਹਣੀਆਂ
Красиво, как вода попадает в барабан
ਵਸਦਾ ਹੈ ਤੂੰ ਵੀ ਮੇਰੇ ਸਾਹਾਂ ਵਿੱਚ ਸੋਹਣਿਆਂ
Ты тоже живешь в моем дыхании, красавица

ਮੇਰੇ ਲੱਕ ਦੇ ਹੁਲਾਰੇ ਤੈਨੂੰ ਕਰਦੇ ਇਸ਼ਾਰੇ
Моя удача жестом к тебе
ਮੇਰੇ ਲੱਕ ਦੇ ਹੁਲਾਰੇ ਤੈਨੂੰ ਕਰਦੇ ਇਸ਼ਾਰੇ
Моя удача жестом к тебе
ਪਿੰਡਾਂ ਠੰਡੇ ਠੰਡੇ ਹੋਕੇ ਭਰਦਾ ਹੈ
Деревни наполнены холодом
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਜਦੋ ਸੌਣ ਦਾ ਬਦਲ ਚੜਦਾ ਹੈ
Когда смена сна поднимается
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਚੜਦਾ ਸ਼ਬਾਬ ਉੱਤੋਂ ਮੌਸਮ ਖ਼ਰਾਬ ਵੇ
Плохая погода над Чада Шабаб
ਪਹਿਲੀ ਵਾਰੀ ਬੁਲਿਆਂ ਦੀ ਖੁਲੀ ਹੈ ਕਿਤਾਬ ਵੇ
Книга открывается впервые.
ਚੜਦਾ ਸ਼ਬਾਬ ਉੱਤੋਂ ਮੌਸਮ ਖ਼ਰਾਬ ਵੇ
Плохая погода над Чада Шабаб
ਪਹਿਲੀ ਵਾਰੀ ਬੁਲਿਆਂ ਦੀ ਖੁਲੀ ਹੈ ਕਿਤਾਬ ਵੇ
Книга открывается впервые.
ਪਹਿਲੀ ਵਾਰੀ ਬੁਲਿਆਂ ਦੀ ਖੁਲੀ ਹੈ ਕਿਤਾਬ ਵੇ
Книга открывается впервые.
ਐਵੇ ਕਾਨੂੰ ਸ਼ਾਰਮਾਵਾਂ ਗੱਲ ਸੱਚੀਂ ਮੈ ਸੁਣਾਵਾਂ
Позвольте мне рассказать вам о позоре такой вещи
ਐਵੇ ਕਾਨੂੰ ਸ਼ਾਰਮਾਵਾਂ ਗੱਲ ਸੱਚੀਂ ਮੈ ਸੁਣਾਵਾਂ
Позвольте мне рассказать вам о позоре такой вещи
ਜਦੋ ਦਿਲਦਾਰ ਵੀਣੀ ਫੜਦਾ ਹੈ
Когда Дилдар Вини ловит
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਜਦੋ ਸੌਣ ਦਾ ਬਦਲ ਚੜਦਾ ਹੈ
Когда смена сна поднимается
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце наполнено водой
ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ
Не позволяй холодным ветрам унести меня от тебя
ਕਹਿਣ ਠੰਡੀਆਂ ਹਵਾਵਾਂ ਤੈਥੋਂ ਦੂਰ ਨਾ ਮੈ ਜਾਵਾਂ
Не позволяй холодным ветрам унести меня от тебя
ਹੋਜਾ ਨੇੜੇ ਕਲੇਜਾ ਸੜਦਾ ਹੈ
Ожог печени у Ходжи
ਦਿਲ ਜਫੀਆਂ ਪਾਣ ਨੂੰ ਕਰਦਾ ਹੈ
Сердце полно воды
ਜਦੋ ਸੌਣ ਦਾ ਬਦਲ ਚੜਦਾ ਹੈ
Когда смена сна поднимается
ਦਿਲ ਜਾਫੀਆਂ ਪਾਣ ਨੂੰ ਕਰਦਾ ਹੈ
Сердце делает воду жесткой