B Happy - Keh Gayi Sorry - текст песни, слова, перевод, видео

Исполнитель: B Happy

Название песни: Keh Gayi Sorry

Дата добавления: 27.05.2026 | 02:36:40

Просмотров: 1

0 - текст верный

0 - текст неверный

Ознакомьтесь с текстом песни B Happy - Keh Gayi Sorry

ਓਹ ਕਹਿ ਗਈ Sorry ਮੈਂ ਕੀ ਕਰਦਾ
Она сказала: извини, что мне делать?
ਜੇ ਕੁਝ ਕਰਦਾ ਤਾਂ ਕੀ ਕਰਦਾ
Что бы он сделал, если бы сделал что-нибудь?
ਮੇਰਾ ਟਾਈਮ ਸੀ ਮਾੜਾ
Моё время было неудачным
ਨਾ ਮੈਂ ਦਿਲ ਤੋਂ ਸੀ ਮਾੜਾ
Нет, мне было плохо на душе
ਮੇਰਾ ਟਾਈਮ ਸੀ ਮਾੜਾ
Моё время было неудачным
ਨਾ ਮੈਂ ਦਿਲ ਤੋਂ ਸੀ ਮਾੜਾ
Нет, мне было плохо на душе
ਓਹਦਾ ਹੱਥ ਫੜਦਾ ਤਾਂ ਕਿਵੇਂ ਫੜਦਾ
Если бы он держал его за руку, как бы он ее держал?
ਓਹ ਕਹਿ ਗਈ Sorry ਮੈਂ ਕੀ ਕਰਦਾ
Она сказала: извини, что мне делать?
ਜੇ ਕੁਝ ਕਰਦਾ ਤਾਂ ਕੀ ਕਰਦਾ
Что бы он сделал, если бы сделал что-нибудь?
ਆ ਆ ਆ ਆ
приди, приди, приди
ਭੁੱਲ ਗਿਆ ਖੁਦ ਨੂੰ ਹੀ ਓਹਨੂੰ ਨਹੀਂਓ ਅਸੀਂ ਕਦੇ ਭੁੱਲ ਪਾਏ
Он забыл себя, не его, мы никогда не забывали
ਓਹਦੇ ਬਿਨਾਂ ਦੁਨੀਆਂ ਚ ਹੋਰ ਕਿਸੇ ਤੇ ਨਾ ਡੁੱਲ ਪਾਏ
Без него никто в мире не смог бы на него упасть
ਓਹਦੇ ਜਿਹੜੇ ਖਵਾਬ ਸੀ ਮੇਰੇ ਤੋਂ ਪੂਰੇ ਨਾ ਹੋਏ
Его мечты не были мною осуществлены
ਕੋਈ ਐਸਾ ਓਹਨੂੰ ਮਿਲੇ ਜਿਹੜਾ ਓਹਦੇ ਖ਼ਵਾਬਾਂ ਦਾ ਵੀ ਮੂਲ ਪਾਏ
Он встретил человека, который также был источником его мечтаний.
ਮੈਂ ਓਹਦੇ ਲਈ ਸੀ ਦੀਵਾਨਾ ਓਹਦੇ ਲਈ ਪਾਗਲ ਜ਼ਮਾਨਾ
Я был без ума от него, без ума от него
ਓਹਨੂੰ ਰੋਕਣ ਦੀ ਕੋਸ਼ਿਸ਼ ਮੈਂ ਕਿਵੇਂ ਕਰਦਾ
Как мне попытаться остановить его?
ਓਹ ਕਹਿ ਗਈ Sorry ਮੈਂ ਕੀ ਕਰਦਾ
Она сказала: извини, что мне делать?
ਜੇ ਕੁਝ ਕਰਦਾ ਤਾਂ ਕੀ ਕਰਦਾ
Что бы он сделал, если бы сделал что-нибудь?
ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿੱਥੇ ਰਹਿਣਾ
Это неплохо, что я хочу оставаться там, где хочу.
ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਹੀਂ ਚਾਹੁੰਦਾ
Я не хочу быть кандалами для их ног
ਓਹਦਾ ਚਿਹਰਾ ਔਖਾ ਭੁੱਲਣਾ ਇਹ ਰਾਜ਼ ਮੇਰਾ ਨਹੀਂ ਖੁਲਣਾ
Его лицо трудно забыть, эта тайна мне не откроется.
ਮੈਂ ਓਹਦੇ ਲਈ ਕੋਈ ਮੁਸੀਬਤ ਬਣ ਨਾ ਨਹੀਂ‌‌ ਚਾਹੁੰਦਾ
Я не хочу создавать ему проблемы
ਓਹਦਾ ਨਾਮ ਨੀ ਲੈਣਾ ਮੈਂ ਓਹਨੂੰ ਕੁਝ ਨੀ ਕਹਿਣਾ
Не называй его имени, я ему ничего не скажу.
ਨਿਰਮਣ ਚਾਹੇ ਹੋਵੇ ਮਰਦਾ
Нирман умрет

ох
ਓਹ ਕਹਿ ਗਈ Sorry ਮੈਂ ਕੀ ਕਰਦਾ
Она сказала: извини, что мне делать?
ਜੇ ਕੁਝ ਕਰਦਾ ਤਾਂ ਕੀ ਕਰਦਾ
Что бы он сделал, если бы сделал что-нибудь?