Bilal Saeed, Neha Kakkar - Dilliwaliye - текст песни, слова, перевод, видео
Ознакомьтесь с текстом песни Bilal Saeed, Neha Kakkar - Dilliwaliye
ਹੋ ਮੁੰਡਾ ਕਰਦਾ ਪੜ੍ਹਾਈ ਵਿਚ Uk
Эй, парень, ты учишься в Великобритании.
ਓ ਕਰਦਾ ਨੀ ਜੋ ਉਂਨੋ ਤੂੰ ਕਹੇ
Он не делает того, что ты говоришь.
ਹੋ ਮੁੰਡਾ ਕਰਦਾ ਪੜ੍ਹਾਈ ਵਿਚ Uk
Эй, парень, ты учишься в Великобритании.
ਓ ਕਰਦਾ ਨੀ ਜੋ ਉਂਨੋ ਤੂੰ ਕਹੇ
Он не делает того, что ты говоришь.
ਨੀ ਤੂੰ India ਦੀ ਹੋਤੀ
Ты родом из Индии.
ਮੁੰਡਾ ਪੂਰਾ ਸਿਆਲਕੋਟੀ
Парень, ты — настоящий сиалкотец!
ਉਡਦੇ ਦਿਲ ਨਾਲ ਜਾ ਮਿਲ ਗਈ ਏ
Ты встретила меня с трепещущим сердцем.
ਦਿੱਲੀ ਵਾਲੀਏ ਨੀ ਦਿਲ ਲੈ ਗਈ ਐ
Делийская девушка — она не украла моё сердце.
ਦਿੱਲੀ ਵਾਲੀਏ ਨੀ ਦਿਲ ਲੈ ਗਈ ਐ
Делийская девушка — она не украла моё сердце.
ਜਾਣ ਕਹਿ ਗਈ ਤੇ ਜਾਣ ਲੈ ਗਈ ਐ
Она лишь сказала: «Иди», — и забрала меня с собой.
ਦਿੱਲੀ ਵਾਲੀਏ ਨੀ ਦਿਲ ਲੈ ਗਈ ਐ
Делийская девушка — она не украла моё сердце.
Hey…!
Эй!..
ਆਪਣੀਆਂ ਛੱਡ ਕੇ ਪੜ੍ਹਾਈਆਂ
Я бросил учёбу и пытался тебя убить. Ты хоть представляешь, сколько раз я вступал в схватку с «Hack India»? Ответь мне. Сония, знаешь ли ты, как слова пронзают сердце? Ты стала невестой моего сердца. Ты покорила сердце не просто делийца — ты покорила сердце настоящего жителя Дели!
ਮਾਰ ਨੇ ਕਿਊ ਮੇਰੇ ਤੇ ਟਰਾਈਆਂ
ਪਤਾ ਵੀ ਏ ਤੈਨੂੰ ਕਿੰਨੀ Hack Inida ਦੀ ਮੈਂ
ਹੁੰਦੀਆਂ ਨੇ ਸ਼ੱਡਿਆਂ ਲੜਾਈਆਂ
ਕਰਲੋ ਜੀ ਗੱਲ ਹੱਦ ਹੋ ਗਈ
ਦਿਲਾਂ ਦੀ ਵੇ ਸਰਹੱਦ ਹੋ ਗਈ
ਦਿੱਲੀ ਵਾਲੇ ਕੁੜੀਆਂ ਤੋਂ ਪੁੱਛਦੇ ਨੀ ਰਾਹ
ਕੇਡੀਆਂ ਗੱਲਾਂ ਚ ਨੀ ਕਹੋ ਗਈ
ਗੱਲ ਦਿਲ ਦੀ ਜੇ ਕਰਨ
ਮੈਂ ਤੇਰੇ ਉੱਤੇ ਮਾਰਨ
ਤੂੰ ਵੀ ਸੋਨੀਆ ਵੇ ਸੋਨਾ ਲੱਗਦਾ ਐ
ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਹਾਏ
ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਹਾਏ
ਜਾਣ ਕਹਿ ਗਿਆ ਐ ਤੇ ਜਾਣ ਲੈ ਗਿਆ ਐ
ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਓਏ
ਕਲ ਵਾਲੀ ਗੱਲ ਕਾ ਕਰਲਾਣ
ਅੱਜ ਨੀ ਦਿਲ ਮੇਰਾ ਫੜ ਇੰਨੂੰ ਨਾਲ ਰੱਖ ਲੈ
ਮੁੰਡਾ ਸਿਆਲਕੋਟੀ ਗੱਲ ਕਰਦਾ ਨੀ ਚੋਟੀ
ਜਿਂਵੇ ਮਰਜੀ ਤੂੰ ਸ਼ਾਨੂੰ ਅਜਮਾ ਕੇ ਤਕ ਲੈ
ਸਾਰਾ ਦਿਨ ਤਕ ਦਾ ਐ ਚੁੱਪ ਚੁੱਪ ਮੈਨੂੰ
ਮੈਂ ਵੀ ਚੋਰੀ ਚੋਰੀ ਤੇਰੇ ਉੱਤੇ ਰੱਖੀ ਐ ਨਿਗਾਹ
ਸੱਚਾ ਰਬ ਜਾਣੇ ਸ਼ੱਡਿਆਂ ਦੋਵਾਂ ਦੇ ਬਹਾਨੇ
ਹੋਰ ਦੋਨੋ ਮੁਲਕਾਂ ਦੇ ਵਿਚ ਹੋਰ ਜਾਉ ਸੁਲਾਹ
ਤੇਰੀ ਸੋਨੀਆ ਐ ਗੱਲਾਂ ਕਿਵੇਂ ਦਿਲ ਉੱਤੇ ਛੱਲਾ
ਮੇਰੇ ਸਹਿਣੇ ਦਾ ਤੂੰ ਸ਼ਾ ਬਣ ਗਈ ਐ
ਦਿੱਲੀ ਵਾਲੀਏ ਨੀ ਦਿਲ ਲੈ ਗਈ ਐ
ਹਾਏ ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਹਾਏ
Последние
M4ND4RIN BE4TS PRODUCTION - Сила двух колец
Популярные
BIFFGUYZ feat. Bodya - Этой ночью будет жарко
Basic Boy x Thomas Mraz x JEEMBO - Ты снимаешь кимано
babek mamedrzaev - Ты читаешь Библию, а я Коран
babek mamedrzaev - У любви нет наций
Случайные
Weather Report 1972 I Sing The Body Electric Heavy Weather - Full Album
Karl Wolf feat. Kardinal Offishall - Ghetto Love
back number - Monaural Fantasy
DJ Premier - unknown instrumental
