Bunny Johal - Cuff - текст песни, слова, перевод, видео
Ознакомьтесь с текстом песни Bunny Johal - Cuff
Blackvirus
Черный вирус
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
Shirt ਆਂ ਦੀਆਂ ਰੱਖਦੇ ਨੇ ਟਿੱਚ collar ਆਂ
Рубашки имеют сенсорные воротники.
ਘੜੀਆਂ ਦੇ price tag ਵਿਚ Doller ਆਂ
Доллары в ценнике часов
Shirt ਆਂ ਦੀਆਂ ਰੱਖਦੇ ਨੇ ਟਿੱਚ collar ਆਂ
Рубашки имеют сенсорные воротники.
ਘੜੀਆਂ ਦੇ price tag ਵਿਚ Doller ਆਂ
Доллары в ценнике часов
ਪੌਂਚ ਦੀ ਆ ਸਿੱਧੀ ਅਫਗਾਨੋ ਮਾਝੇ ਤਕ
Пузо приходит прямо к афгано-маджхе
ਐਵੇਂ ਖਾਂਦੇ ਨੀ ਕਿਸੇ ਦੇ ਕੋਲੋਂ ਮੰਗ ਮੰਗ ਕੇ
Не ешьте так, никого не спрашивая
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਰੱਖ ਦੇ ਬਾਹਾਂ ਤੋਂ ਕਫ ਤੰਗ ਤੰਗ ਕੇ (ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ)
Кафф из рук Раха
ਉਹ ਚੈਲੰਸਿਆ ਪਯੋਰ jean touch ਕਰੇ heel ਨੀ
Ему следует попробовать чистый джинс, прикоснувшись к пятке.
ਅੱਗ ਵਾਂਗੂ ਮਿੱਤਰਾਂ ਦੀ viral ਆ reel ਨੀ
Вирус друзей, как огонь
ਯਾਰਾ ਦੀ ਯਾਰੀ ਨੂੰ ਆ ਹਰੀ ਝੰਡੀ ਗੋਰੀਏ
Друг Яры, давай зеленый флаг
ਲੰਡੂਆ ਨੂੰ ਕਰਦੇ ਆ ਜੁੱਤੀ ਨਾਲ deal ਨੀ
Не занимайтесь обувью в Ландуа
ਲੰਡੂਆ ਨੂੰ ਕਰਦੇ ਆ ਜੁੱਤੀ ਨਾਲ deal ਨੀ
Не занимайтесь обувью в Ландуа
ਉਹ table ਆਂ ਤੇ ਬੈਠੇ ਖਾਂਦੇ
Они едят сидя за столом
ਖੁਲੇ ਦਿਲ ਨਾਲ
С открытым сердцем
ਐਵੇਂ ਚੱਕ ਦੇ ਨਾਂ ਪੀਸ ਪੱਟੂ ਸੰਗ ਸੰਗ ਕੇ
Измельчите название такого укуса
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ (ਕਰ ਗੱਲ )
Повесьте наручники на руки Рака.
ਉਹ ਖਾਨਦਾਨੀ ਬੰਦੇ ਆ ਨੀ ਸਚੇ ਪੂਰੇ ਨੀਤ ਦੇ
Эти семьянины приходят с истинными намерениями
ਦਾਦਾ ਤੇ ਪੋਤਾ ਕੁੜੇ fan ਸਮੇ ਗੀਤ ਦੇ
Песня про дедушку и внука
ਕਦੇ ਕਦੇ ਇਕੱਠੇ ਬਹਿ ਕੇ 2 ਘੁੱਟ ਲਾ ਲੈਂਦੇ
Иногда они делали два глотка вместе.
ਰਮਲੇ ਦੇ ਗੀਤ ਫਿਰ ਚੱਲ ਦੇ repeat ਤੇ
Давайте еще раз повторим песни Рамле
Johal Johal ਹੁੰਦੀ ਆ ਤੇ ਜਿੰਦਗੀ ਜਿਉਣੇ ਆ
Джохал Джохал приходит жить жизнью
ਮਾਲਕਾ ਦੇ ਰੰਗਾਂ ਵਿਚ ਰੰਗ ਰੰਗ ਕੇ
Раскрашивая в цвета владельца
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ (ਹਾਹਾਹਾ ਆਹ ਚੀਜ )
Повесив наручники на руки Ра (ха-ха-ха, ах, штука)
ਉਹ ਕਰਨ stock ਪਾ ਕੇ ਉੱਚੇ ਉੱਚੇ top ਨੀ
Они могут сделать это, поставив высокий верх
ਪੱਟਿਆ ਨਈ ਜਾਣਾ ਜੱਟ idea ਫਲੋਪ ਨੀ
Не позволяйте идее провалиться
Purse ਮੋੜਦੇ ਤੇ ਪਾ ਕੇ ਚੱਕ ਦੀਆਂ time ਨੇ
Перевернув кошелек, пришло время его надеть.
ਭੁੱਲ ਜਾਨ ਘਰ ਤਕ ਕਰ ਦੂੰ drop ਨੀ
Не забудь пойти домой
ਭੁੱਲ ਜਾਨ ਘਰ ਤਕ
Забудь о жизни до дома
Sorry ladies
Простите, дамы.
ਨਾਂ ਨਾਂ ਨਾਂ ਮਿੱਤਰਾਂ ਨੇ ਖੱਟਣਾ ਨੀ ਪਾਪ ਐਵੇਂ
Нет, нет, нет, друзья не скисли и не согрешили
ਸੋਹਲ ਜਵਾਨੀਆਂ ਨੂੰ ਡਾਂਗ ਡਾਂਗ ਕੇ
Данг Данг молодежи Сохала
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਗੱਬਰੂ ਸ਼ੌਂਕੀਨੀਆਂ ਦੇ ਪਟੇ ਗੋਰੀਏ
Блондинки с поясом Габру Шокини
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
ਰੱਖ ਦੇ ਬਾਹਾਂ ਤੋਂ ਕਫ ਟੰਗ ਟੰਗ ਕੇ
Повесив наручники на руки Раха
Смотрите так же
Последние
Danny K feat. Donald feat. Donald - Personal Paradise
Популярные
BIFFGUYZ feat. Bodya - Этой ночью будет жарко
Basic Boy x Thomas Mraz x JEEMBO - Ты снимаешь кимано
babek mamedrzaev - Ты читаешь Библию, а я Коран
babek mamedrzaev - У любви нет наций
Случайные
Don Williams - Running In The Fast Lane
K-Maro - Quest Ce Que Ca Te Fout
Мания Величия - Плевать на всё
Разбітае Сэрца Пацана - Бэйба-лэйба
любовь и дружба исключают друг друга - лабрюйер
