Deep Jandu feat. Pav Dharia - Sala Pyar - текст песни, слова, перевод, видео
Ознакомьтесь с текстом песни Deep Jandu feat. Pav Dharia - Sala Pyar
ਖੁਸ਼ਿਆ ਵੀ ਤੂ ਦੁਨਿਯਾ ਵੀ ਤੂ
Счастье — это тоже ты, мир — это тоже ты, машина следует за тобой, когда она медленно движется... она светится, мое сердце хочет, чтобы ты подошла ближе, как бы сильно я тебя ни любил, суди по твоим словам, даже если ты будешь говорить, я не смогу понять, иди, моя дорогая, иди, моя дорогая... что за любовь, девушка, разве я не должен быть вдали от тебя ни на минуту? Нет, я просто хочу тебя, я пришел, твое имя связано с "Лейли", ты делаешь "Пава" посредником, пьешь чай из одной чашки, нет чая, зачем ты появляешься в торговых центрах, твой бренд украден, я не сделаю этого с тобой, я украл всю землю своего сердца, я украл сиденье Лембо, я выпил бриллиант, я вышел из частного самолета, я нашел пару, я украл один, два, три, я считаю дни, когда твое лицо предстанет передо мной, иди, моя дорогая, иди, моя дорогая... что за любовь, девушка, разве я не должен быть вдали от тебя ни на минуту? Иди сюда, моя дорогая... Какая же это любовь, девушка! Не могу ли я ни на минуту отдалиться от тебя?
ਤਾਯੋ ਗੱਡੀ ਤੇਰੇ ਪਿੱਛੇ ਗੇੜੇ ਲਾਵੇ
ਜਦੋਂ ਚਲਦੀ slow..ਕਰਦੀ glow
ਮੇਰਾ ਦਿਲ ਚਾਉਂਦਾ ਤੂੰ ਨੇੜੇ ਆਵੇ
ਜਿੰਨਾ ਤੇਰੇ ਨਾਲ love
ਕਰ ਆਖਿਯਾਨ ਤੋ judge
ਮੂੰਹੋ ਬੋਲਕੇ ਵੀ ਮੇਥੋ ਕੇਯਾ ਜਾਵੇ ਨਾ
ਆਏ ਸਾਲਾ-ਆਏ ਸਾਲਾ.. ਕਿੱਦਾਂ ਦਾ ਪਿਆਰ ਕੁੜੀਏ
ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ
ਆਏ ਸਾਲਾ.. ਕਿੱਦਾਂ ਦਾ ਪ੍ਯਾਰ ਕੁੜੀਏ
ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ
ਕਾਦੀ ਖੜ ਦੀ ਆਏ ਅੱਖ ਤੇਰੇ ਤੇ.. ਤੇਰੇ ਤੇ
ਕੰਨ ਚੋਵੀ ਘੰਟੇ ਡਬ ਮੇਰੇ ਤੇ..ਮੇਰੇ ਤੇ
ਆਏਸੀ ਕਿਰ੍ਪਾ ਆਏ ਰੂਪ ਤੇਰੇ ਦੀ
Case ਵਧੀ ਜਾਂਦੇ ਰੋਜ਼ ਮੇਰੇ ਤੇ..ਮੇਰੇ ਤੇ
ਕਿ ਵਿਟਨੇਸ ਕੀਤ, ਤੈਨੂੰ ਪੂਰਾ ਨੀ night
ਤੇਰੇ ਬਿਨਾ ਇਕ ਸਾਂਹ ਵੀ ਲਿਯਾ ਜਾਵੇ ਨਾ
ਆਏ ਸਾਲਾ-ਆਏ ਸਾਲਾ.. ਕਿੱਦਾਂ ਦਾ ਪਿਆਰ ਕੁੜੀਏ
ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ
ਆਏ ਸਾਲਾ.. ਕਿੱਦਾਂ ਦਾ ਪ੍ਯਾਰ ਕੁੜੀਏ
ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ
ਬਸ ਇਕ ਤੇਰੀ ਚਾਹੀਦੀ ਆਏ ਹਾਂ ਨੀ
“ਲੈਲੀ” ਨਾਲ ਜੁੜੇ ਤੇਰਾ ਨਾਂ ਨੀ
“ਪਾਵ” ਨੂ ਬਣਾਲੇ ਤੂ ਵਿਚੋਲਾ
ਇੱਕੋ ਕਪ ਵਿਚ ਪੀਏ ਚਾਹ ਨੀ..ਚਾਹ ਨੀ
ਕਿਯੂ ਮੱਲ’ਆਂ ਵਿਚ ਤੂ ਲਬਦੀ
ਜੱਟੀ ਤੇਰਾ brand ਕੁੜੇ
ਤੇਰੇ ਮੈਂ ਨਾ ਕਰਾ ਦੂ
ਦਿਲ ਦੀ ਸਾਰੀ land ਕੁੜੇ
Lembo ਦੀ seat ਤੇ ਬੇਹਿਜਾ
ਪਾ diamond ਦਾ ਕੋਕਾ
Jet private ਵਿਚੋਂ ਨਿਕਲੂ
ਜੋੜੀ ਲੱਗੂ ਕੇਮ ਕੁੜੇ
ਇਕ ਦੋ ਤਿੰਨ
ਰੋਜ ਗਿਣਦਾ ਆਏ ਦਿਨ
ਜਦ ਚਿਹਰਾ ਤੇਰਾ
ਮੇਰੇ ਅੱਗੇ ਆਵੇਗਾ
ਆਏ ਸਾਲਾ-ਆਏ ਸਾਲਾ.. ਕਿੱਦਾਂ ਦਾ ਪਿਆਰ ਕੁੜੀਏ
ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ
ਆਏ ਸਾਲਾ.. ਕਿੱਦਾਂ ਦਾ ਪ੍ਯਾਰ ਕੁੜੀਏ
ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ
Последние
Burgos, Prompto - Rope For Help
Molesta Ewenement - Zrozum to...
Популярные
Discoparty Brothers - Disco disco Party party
depressiveperson - Appreciate life
Da Gudda Jazz - Пацанам Салам Алейкум
Dio Brando - Dio Cantando Hakujitsu do King Gnuu
Danball Senki опенинг 1 - LBX битвы маленьких гигантов
Случайные
Robin Schulz - How you get so fly
Eric Cartman - Somalian Pirates We
Dennis Ferrer - Touched The Sky
Grant lee buffalo лука2014 - Fuzzy
