Diljit Dosanjh - Balle Jatta - текст песни, слова, перевод, видео
Ознакомьтесь с текстом песни Diljit Dosanjh - Balle Jatta
Intense!
Интенсивный!
ਓ ਬੱਲੇ ਜੱਟਾ ਜੇਰੇ ਦੇ
О, третья страница Джатты Джере, оставь это позади, сражайся позади меня, полиция ездит, Gucci Prada, кто бы ни тратил на меня деньги, я просто хочу от тебя любви, у меня много денег, я хочу подобрать наряд, я хочу свой десятый класс, о, чакми, чакми, я хочу держать чакми в машине, ты не хочешь танцевать, Джатта, я хочу держать цветы, сиденье пустое, девушка фальшивая, не фальшивая, ты выглядишь на сорок, девушка, как целый мир, моя подруга умирала за тебя, я писал тебе сообщения, я вкладывал это ей в ухо, ты моя Джатта, я так сильно тебя люблю, кто бы ни назвал тебя по имени, будет щель, кто бы ни говорил о тебе, ты застрянешь. Давай, давай. Грудь острая.
ਤੀਜਾ ਪਰਚਾ ਤੇਰੇ ਤੇ
Смотрим вверх.
ਛੱਡ ਦੇ ਮੇਰੇ ਪਿੱਛੇ ਲਡ਼ਨਾ
О, мой. Нет, фальшивая.
ਪੋਲੀਸ ਮਾਰਦੀ ਗੇੜੇ ਵੇ
Ты выглядишь на сорок.
Gucci Prada ਜਿਹੜੇ ਵੇ
Девушке как тысяча лет.
ਕਰਦਾ ਖਰਚਾ ਮੇਰੇ ਤੇ
Девушке как тысяча лет.
ਬਸ ਤੇਰੇ ਤੋਂ ਪਿਆਰ ਚਾਹੀਦਾ ਏ
ਪੈਸੇ ਪਏ ਬਥੇਰੇ ਵੇ
Outfit ਨਾਲ match ਕਰਾਂ
ਮੈਂ ਲੇਂਬੋ ਮੇਰੀ ਦਸਵੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੱਢੀ ਚਕਮੀ ਰਖਾਂ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰੱਖਣੀ ਆ
ਸੀਟ ਮੂਰਲੀ ਖਾਲੀ ਵੇ
ਕੁੜੀ fake ਨਾ ਜਾਲੀ ਵੇ
ਤੂ ਲਗਦਾ ਏ ਰੌਂਦ 40 ਦਾ
ਕੁੜੀ ਏ ਜਿਵੇਂ ਦੁਨਾਲੀ ਵੇ
ਏਕ ਸਹੇਲੀ ਮੇਰੀ ਵੇ
ਤੇਰੇ ਉੱਤੇ ਮਰਦੀ ਸੀ
Message ਤੈਨੂ ਕਰਦੀ ਸੀ
ਮੈਂ ਓਹਦੇ ਕੰਨ ਤੇ ਧਰ ਦੀ ਸੀ
ਤੂ ਏ ਜੱਟਾ ਮੇਰਾ ਵੇ
ਪਿਆਰ ਮੈਂ ਕਰਾਂ ਬਥੇਰਾ ਵੇ
ਜਿਹੜੀ ਨਾਮ ਲੌ ਤੇਰਾ ਵੇ
ਫੇਰ ਓਥੇ ਪੌ ਖਲੇਰਾ ਵੇ
ਜਿਹ ਕੋਯੀ ਤੇਰੀ ਗੱਲ ਕਰੂਗੀ
ਫੇਰ ਗਰਾਰੀ ਫਸਣੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੜੀ ਚਕਮੀ ਆ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰਖਨੀ ਆ
ਸੀਟ ਮੂਰਲੀ ਖਾਲੀ ਵੇ
ਕੁੜੀ fake ਨਾ ਜਾਲੀ ਵੇ
ਤੂੰ ਲਗਦਾ ਏ ਰੌਂਦ 40 ਦਾ
ਕੂਦੀ ਆਏ ਜਿਵੇਈਂ ਦੁਣਲੀ ਵੇ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਕੁੜੀ ਤਾ ਕੋਕਾ ਆ ਕੋਕਾ ਆ
ਕਰਦੀ ਨਾ ਧੋਖਾ ਆ
ਸੜ ਦੇ ਆ ਸਾਡੇ ਤੋ
ਜਨਤਾ ਦਾ ਔਖਾ ਆ
ਮਕਸ਼ਟੇਮਪੇੜ ਜੋ ਲਭਦੇ ਮੌਕਾ ਆ
ਓ game'ਆ ਘੁਮਦੇ ਆ
ਹਰ ਬਾਰ ਫੌਕਾ ਆ
ਤੇਰੀ ਮੇਰੀ ਤੇਰੀ ਮੇਰੀ ਯਾਰੀ ਵੇ
ਚਰਚੇ ਨਾਰ ਕੁਵਰੀ ਦੇ
ਗਬਰੂ ਦੀ ਸਰਦਾਰੀ ਦੇ
ਨਾਲੇ red ਫਰਾਰੀ ਦੇ
ਲੋਕਿ ਆ ਲੁਕ ਆ ਮਰੀਦੇ
ਜਿੱਮੀ ਚੁ ਪਾਕਿ ਸਾਰੀ ਵੇ
ਘੂਰ ਨਾਲ ਆ ਤਾਰੀ ਦੇ
ਅੰਤਿ ਆ ਨਿੱਤ ਖਲਾਰੀ ਦੇ
ਹੋ ਅੱਗ ਜੀ ਲੌਂਦੀ ਸੀਨੇ ਤੀਖੀ
ਭੌੜਦੀ ਤੱਕਣੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੜੀ ਚਕਮੀ ਆ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰਖਨੀ ਆ
ਸੀਟ ਮੂਰਲੀ ਖਾਲੀ ਵੇ
ਕੂਦੀ fake ਨਾ ਜਾਲੀ ਵੇ
ਤੂ ਲਗਦਾ ਏ ਰੌਂਦ 40 ਦਾ
ਕੁੜੀ ਏ ਜਿਵੇਂ ਦੁਨਾਲੀ ਵੇ
ਸਿਰਾ ਆ, ਸਿਰਾ ਆ, ਸਿਰਾ ਆ
ਜੱਟੀ ਤਾਂ ਬਸ ਐਸ਼ ਕਰੂ
ਨੋ ਅਫੇਨ੍ਸ ਪਰ confidence
ਕੋਯੀ ਸਾਡਾ ਕਿਥੋਂ ਮੈਚ ਕਰੂ
Black color ਦੇ ਬਲੇੰਸੀਆਗਾ
ਬਾਇ ਤੇਰੇ ਲਈ cash ਕਰੂ
ਗੱਲ ਏ ਸਾਡੀ ਗੋਲੀ ਵਰਗੀ
ਵੈਰੀ ਕਿਤੋਂ catch ਕਰੂ
ਹੋ ਰਾਜ ਸਿਯਾ ਤੇਰੀ hype ਆ ਬਾਹਲੀ
ਵੈਰੀਆਂ ਦੀ ਤੇ ਮਚਣੀ ਆ
ਓ ਚਕਮੀ ਆ ਚਕਮੀ ਆ
ਗੱਡੀ ਚ ਨੜੀ ਚਕਮੀ ਆ
ਲਂਬੋ ਨੀ ਤੂ ਗ੍ਰਾਇਂਡ ਵੇ ਜੱਟਾ
ਫੁੱਲ ਚੜਾਈ ਰਖਨੀ ਆ
ਸੀਟ ਮੂਰਲੀ ਖਾਲੀ ਵੇ
ਕੁੜੀ ਫਾਕੇ ਨਾ ਜਾਲੀ ਵੇ
ਤੂ ਲਗਦਾ ਏ ਰੌਂਦ 40 ਦਾ
ਕੁੜੀ ਏ ਜਿਵੇਂ ਦੁਨਾਲੀ ਵੇ
ਕੁੜੀ ਏ ਜਿਵੇਂ ਦੁਨਾਲੀ ਵੇ
Смотрите так же
Последние
VisaGangBeatz feat. MAYOT, SEEMEE - Гринч
Популярные
Discoparty Brothers - Disco disco Party party
depressiveperson - Appreciate life
Da Gudda Jazz - Пацанам Салам Алейкум
Dio Brando - Dio Cantando Hakujitsu do King Gnuu
Danball Senki опенинг 1 - LBX битвы маленьких гигантов
Случайные
Dougie MacLean - Ready for the Storm
Nane feat. George Hora - Noi 2
Гражданская Оборона - Песни Радости и Счастья
World-X-Legion, Leah Kutcher - Mayday
