Diljit Dosanjh - Mood - текст песни, слова, перевод, видео
Ознакомьтесь с текстом песни Diljit Dosanjh - Mood
ਓ
О
Snappy
Снэппи
ਕਦੇ Brampton ਲੌਣਾਏ ਗੇੜਿਆ
Иногда я еду в Брамптон, я еду на море, иногда
ਸਰੇ sea side ਵਿਚ ਘੁਮਦਾ ਕਦੇ
Иногда я еду в Брамптон, я еду на море, иногда
ਕਦੇ Brampton ਲੌਣਾਏ ਗੇੜਿਆ
Иногда я иду на вечеринку в деревне, говорю: «Поговорим о старике, поговорим. Сохрани это, не обижайся, я не знаю, буду я или нет, скажи мне завтра утром, я не буду делать фотографии без фильтров, отправь с запиской, давай поговорим о старике, давай будем зависеть от настроения мужчины. Давай не будем говорить о мужчине. Давай будем хозяевами своей воли. Не слушай много. Не смотри на секретные ходы. Не выбирай вещи. Каждый день — наши выходные. Давай поговорим о мужчине, поговорим о мужчине. Давай будем зависеть от настроения мужчины. Давай не будем говорить о мужчине. Давай будем хозяевами своей воли.
ਸਰੇ sea side ਵਿਚ ਘੁਮਦਾ ਕਦੇ
ਕਦੇ ਮਿਹਫਿਲ ਲਾਵਾਂ ਪਿੰਡ ਬੱਲੀਏ
ਹੋ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ ਗੱਲ ਗਬਰੂ ਦੇ
ਹੋ ਮਰਜੀ ਦੇ ਮਾਲਿਕ ਆਂ
ਬਹੁਤੀ ਗੱਲ ਸੁੱਣਦੇ ਨੀ
ਭੇਦ ਚਾਲ ਨੂ ਦੇਖ ਰਾਕਾਨੇ
ਚੀਜਾਂ ਨੂ ਚੁਂਦੇ ਨੀ
ਸਾਡਾ ਹਰ ਦਿਨ ਹੁੰਦਾ weekend ਬੱਲੀਏ
ਹੋ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ
ਹੋ ਬਹੂਤਾਂ business mind ਨੀ ਰਖੇਯਾ
ਨਾ ਖੋਟ ਆ ਦਿਲ ਵਿਚ ਮੇਰੇ ਨੀ
ਹਨ ਹੋਜੂ ਯਾ ਨਾ ਹੋਜੂ
ਤੈਨੂ ਦੱਸ ਡੂਨ ਕਲ ਸਵੇਰੇ ਨੀ
ਹੋ ਬਹੂਤਾਂ business mind ਨੀ ਰਖੇਯਾ
ਨਾ ਖੋਟ ਆ ਦਿਲ ਵਿਚ ਮੇਰੇ ਨੀ
ਹਨ ਹੋਜੂ ਯਾ ਨਾ ਹੋਜੂ
ਤੈਨੂ ਦੱਸ ਡੂਨ ਕਲ ਸਵੇਰੇ ਨੀ
ਬਿਨਾ filter ਵਾਲਿਆ ਫੋਟੋਆਂ ਕਰਦੀ
ਚੇਤੇ ਦੇ ਨਾਲ send ਬੱਲੀਏ
ਹੋ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ
ਹੋ Rav Hanjra ਗੁਂਮਨਾਂਮ ਨਹੀ
ਹੁੰਨ ਦੇਖ ਜਾਂ ਦੇ ਸਾਰੇ ਨੀ
ਜੋ ਮੰਗਦੀ ਏਂ ਹਾਜ਼ੀਰ ਹੋਜੂ
Let me know ਮੁਟਿਆਰੇ ਨੀ
ਹੋ Rav Hanjra ਗੁਂਮਨਾਂਮ ਨਹੀ
ਹੁੰਨ ਦੇਖ ਜਾਂ ਦੇ ਸਾਰੇ ਨੀ
ਜੋ ਮੰਗਦੀ ਏਂ ਹਾਜ਼ੀਰ ਹੋਜੂ
Let me know ਮੁਟਿਆਰੇ ਨੀ
5 January program Rambey ਵਾਲਿਆਂ ਦਾ
ਕਰ ਲੀ attend ਬੱਲੀਏ
ਹੋ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ
ਹੋ ਮਰਜੀ ਦੇ ਮਾਲਿਕ ਆਂ
ਬਹੁਤੀ ਗੱਲ ਸੁੱਣਦੇ ਨੀ
ਭੇਦ ਚਾਲ ਨੂ ਦੇਖ ਰਾਕਾਨੇ
ਚੀਜਾਂ ਨੂ ਚੁਂਦੇ ਨੀ
ਸਾਡਾ ਹਰ ਦਿਨ ਹੁੰਦਾ weekend ਬੱਲੀਏ
ਹੋ ਗੱਲ ਗਬਰੂ ਦੇ, ਗੱਲ ਗਬਰੂ ਦੇ
ਗੱਲ ਗਬਰੂ ਦੇ mood ਤੇ depend ਬੱਲੀਏ
ਨੀ ਗੱਲ ਗਬਰੂ ਦੇ ਹੋ ਮਰਜੀ ਦੇ ਮਾਲਿਕ ਆਂ
Смотрите так же
Diljit Dosanjh - Raaj Karega Khalsa
Последние
Оксана Ковалевская - Я небо звёзд
Дядя Громъ feat. KY3A DEGA - Тепло
Популярные
Discoparty Brothers - Disco disco Party party
depressiveperson - Appreciate life
Da Gudda Jazz - Пацанам Салам Алейкум
Dio Brando - Dio Cantando Hakujitsu do King Gnuu
Danball Senki опенинг 1 - LBX битвы маленьких гигантов
Случайные
Сёстры Пронины - Куковали две кукушки
602.Кундалини Шакти Мантра - Aд Сач Джугад Сач Хэбхи Сач Нанака Хоси Би Сач
Sunlounger feat. Zara - Talk To Me
Серёжа Штепс - У смерти тоже есть глаза
