Dilnoor feat. Jasmeen Akhtar - Asla - текст песни, слова, перевод, видео
Ознакомьтесь с текстом песни Dilnoor feat. Jasmeen Akhtar - Asla
RV
фургон
ਉਹ ਅਸਲਾ ਨੀ ਕਾਲੇ ਰੰਗ ਦਾ
Он черного цвета
ਉਹ ਅਸਲਾ ਨੀ ਕਾਲੇ ਰੰਗ ਦਾ
Он черного цвета
ਹੋ ਚਿੱਟੀ ਗੱਡੀ
Да, белая машина
ਮੁੰਡਾ ਰੰਗ ਦਾ Brown
Мальчик коричневого цвета
ਤੇਰਾ Red Red Gown
Ваше красно-красное платье
ਗੱਬਰੂ ਦੀ ਅੰਖ ਲਾਲ
Глаза Габру красные
ਖਾਂਦਾ ਕਾਲਾ ਕਾਲਾ ਮਾਲ
есть черные черные товары
ਕੋਇ ਵੇਖ ਜੁਗਾ ਕੌੜਾ
Кой Секха Джуга Кора
ਪੈਦਾ ਹੁੰਦਾ ਨੀ ਸਵਾਲ
Вопрос не возникает
ਥਾਂ ਥਾਂ ਕਰਵਾਉਂਦਾ
Места места
ਸ਼ੰਕਤਾ ਤੇਰੀ ਵਾਂਗ ਦਾ
Сомнение похоже на твое
ਹਾਂ ਅਸਲਾ ਨੀ ਕਾਲੇ ਰੰਗ ਦਾ
Да, пистолет черного цвета.
ਉਹ ਅਸਲਾ ਨੀ ਕਾਲੇ ਰੰਗ ਦਾ
Он черного цвета
ਮੋਟੀਆਂ ਵੇ ਅੰਖਾਂ ਮੇਰੀਆਂ
Мои глаза толстые
ਮੋਟੀਆਂ ਵੇ ਅੰਖਾਂ ਮੇਰੀਆਂ
Мои глаза толстые
ਉੱਤੇ Marc Jacob ਦੇਖ ਚੜ੍ਹੀ ਆਂ
Посмотрите на Марка Джейкоба
ਸ਼ੁਰੂ ਤੋਂ ਪਸੰਦ ਮੈਨੂੰ ਕਰਨੀਆਂ ਅੜਿਆ
С самого начала я хотел это сделать
ਕਿਸੇ ਦੀ ਵੀ ਮਾਰ ਵਿਚ
никоим образом
ਆਉਂਦੀ ਮੁਟਿਆਰ ਨਾ
Молодая женщина не приходит
ਇੰਜ ਤੈਥੋਂ ਬਾਹਰ ਨਾ
Так что не выходи из тебя
ਵੇ ਹੋਰ ਕਹਿੰਦੇ ਖਾਬ ਲਗੇ
Они говорят иначе
ਹੋਏ ਆ ਤੇਰੀ ਜਾਨ ਨੂੰ
Что случилось с твоей жизнью?
ਬੱਸ ਜੱਟਾ ਉਡਦੀ ਫਿਰਦੀ ਆਂ
Автобус летает вокруг
ਤੇਰੇ ਪਿਆਰ ਨਾ
не твоя любовь
ਤੂੰ ਫਿਰਦਾ Bhatinde ਵਾਲਿਆਂ
Вы бродите по людям Бхатинде
ਵੇ ਠਾਉਂਦਾ ਹਨੇਰੀਆਂ
Тьма
ਹਾਂ ਮੋਟੀਆਂ ਵੇ ਅੰਖਾਂ ਮੇਰੀਆਂ
Да, у меня глаза толстые
ਮੋਟੀਆਂ ਵੇ ਅੰਖਾਂ ਮੇਰੀਆਂ
Мои глаза толстые
ਹੋ ਜ਼ਿੱਦੀ ਆ ਨੀ ਮੁੰਡਾ ਮੁੱਢ ਤੋਂ
Будьте упрямы с самого начала
ਹੋ ਜ਼ਿੱਦੀ ਆ ਨੀ ਮੁੰਡਾ ਮੁੱਢ ਤੋਂ
Будьте упрямы с самого начала
ਵੇਖੀ ਖੋਲ ਕੇ ਤੂੰ Biodata ਜੱਟ ਦਾ
Посмотрите и откройте Biodata Jat.
ਗੱਬਰੂ ਐ ਦੂਜਾ ਰੂਪ Anaconda ਸੰਪ ਦਾ
Габру — еще один вариант Анаконды Самп.
ਪਰਸੋ ਨੀ ਸਿਖਰ ਦੁਪਹਿਰੇ ਤੇਰੇ ਯਾਰ ਨੇ
Завтра не начало дня, твой друг
ਸ਼ਾਲਾਰੂ ਗੱਡੀ ਚਾੜ੍ਹਤਾ
Шалару поехал
ਹਾਂ ਚਾੜ੍ਹਤਾ ਨੀ Page ਵਾਂਗੂ ਪਾੜਤਾ
Да, страница чадта ни, как слеза
ਸੂਰਜ ਚੜ੍ਹੇ ਚ ਹੀ
На рассвете
ਰਕਾਣੇ ਚਨ ਚਾੜ੍ਹਤਾ
Ракане Чан Чарита
ਕਹਿੰਦੇ ਜੱਟ ਵੈਰੀ ਨੂੰ ਤਾਂ
Они говорят врагу
ਲੱਭ ਲੈਂਦਾ ਖੁੱਡ ਚੋਂ
Он находит его в яме
ਹਾਂ ਜ਼ਿੱਦੀ ਆਂ ਨੀ ਮੁੰਡਾ ਮੁੱਢ ਤੋਂ
Да, упрямый мальчик с самого начала
ਹੋ ਜ਼ਿੱਦੀ ਆਂ ਨੀ ਮੁੰਡਾ ਮੁੱਢ ਤੋਂ
Будьте упрямы с самого начала
ਹੋ ਮਾਪਿਆਨ ਦੀ ਕੁੜੀ ਲਾਡਲੀ
О, милая девочка родителей
ਮਾਪਿਆਨ ਦੀ ਜੱਟੀ ਲਾਡਲੀ
Джатти Ладли о родителях
ਸੋਂਹ ਤੇਰੀ ਪਹਿਲੇ ਦਿਨੋਂ ਬਾਣੀ ਆ ਮਲੂਕ ਵੇ
Сон, с твоего первого дня Бани аа малук ве
ਤੈਨੂੰ ਵੇਖ ਮਾਰੀ ਮੇਰੇ ਦਿਲ ਨੇ ਸੀ ਟੁੱਕ ਵੇ
Мое сердце разбилось, когда я увидел тебя
ਹੁਣ ਤਾਂ ਮੈਂ ਨਿੱਤ ਫਿਰੇ ਕਰਾਂ
Теперь я гуляю каждый день
ਕੋਠੇ ਚੜ੍ਹ ਕੇ
Поднявшись на сарай
ਕਾਹਦੀ ਕਿੱਤੀ Birthday ਤੇ Gift ਬੰਦੂਕ ਵੇ
Что такое подарочный пистолет на День Рождения?
ਤੇਰੇ ਉੱਤੇ ਮਾਨ ਕਪਤਾਨ ਕਪਤਾਨ
Респект вам, капитан-капитан.
ਕੀ ਤੂੰ ਮਾਨ ਨਾਲ ਰੱਖੀ ਆ ਵੇ
Вы приходите с уважением?
ਸਿਹਦ ਜਿਹੀ ਰਕਾਨ
Такой друг
ਹੁਣ ਜਿੰਨਾ ਚਿਰ ਸਾਨ੍ਹ ਚੱਲਦੇ
Теперь, пока это длится
ਵੇ ਆਪੇ ਸਾਂਭ ਲਈ
Берегите себя
ਮਾਪਿਆਨ ਦੀ ਕੁੜੀ ਲਾਡਲੀ
Дочь родителей Ладли
ਮੈਂ ਮਾਪਿਆਨ ਦੀ ਜੱਟੀ ਲਾਡਲੀ
Я любимец своих родителей
ਵੇ ਅੰਖਾਂ ਵਿਚ ਲਾਲੀ ਰੱਖਦੇ
У них покраснение в глазах
ਕਦੇ ਸੁਖ ਨਾਲ ਆਇਆ ਨਾਇਯੋ ਪਾਣੀ
Вода Найё всегда приносила счастье
ਰਫਲੇ ਕਾਹਤੋਂ ਨਾਲ ਚੱਕੀ ਐ
Раффл Кахтон с Чакки
ਬੈਠੇ ਦੁਸ਼ਮਣ ਸਾਡੇ ਥਾਂ ਥਾਂ ਨੀ
Враги сидят на нашем месте
ਵੇ ਨਾ ਨਾ ਮੇਰੇ ਪਿੰਡ ਆਈ ਨਾ
Я не приехал в свою деревню
ਐਵੇਂ ਬਣਜੂ ਮਾਹੌਲ ਜੰਗ ਦਾ
Такая атмосфера войны
ਹਾਂ ਅਸਲਾ ਨੀ ਕਾਲੇ ਰੰਗ ਦਾ
Да, пистолет черного цвета.
ਉਹ ਅਸਲਾ ਨੀ ਕਾਲੇ ਰੰਗ ਦਾ
Он черного цвета
ਮਾਪਿਆਨ ਦੀ ਕੁੜੀ ਲਾਡਲੀ
Дочь родителей Ладли
ਮੈਂ ਮਾਪਿਆਨ ਦੀ ਜੱਟੀ ਲਾਡਲੀ
Я любимец своих родителей
ਉਹ ਆਇਆ ਸਵਾਦ ਤਾੜੀ ਮਾਰ ਦਿਯੋ
Он подошел и хлопнул в ладоши
Последние
Nadisha Thomas feat. Carlok - Right As Rain
Sit Boom feat. Тони Раут - Мама папа
Популярные
Discoparty Brothers - Disco disco Party party
depressiveperson - Appreciate life
Da Gudda Jazz - Пацанам Салам Алейкум
Dio Brando - Dio Cantando Hakujitsu do King Gnuu
Danball Senki опенинг 1 - LBX битвы маленьких гигантов
Случайные
Dean Martin - Hey Mambo Italiano
The Phantom of the Opera - I Remember
Rolando Villazon - Che Gelida Manina
