Gagan Gill - Moon - текст песни, слова, перевод, видео
Ознакомьтесь с текстом песни Gagan Gill - Moon
Its Beat Boi Deep
Это Beat Boi Deep
ਤੇਰੀ ਕਰਾ ਤਾਰੀਫ ਕਿਵੇ
Как я могу тебя восхвалять?
ਕਯਾ ਅਜਬ ਨਜਾਰੇ ਨੇ
Какое странное зрелище!
ਏਨਾ ਕਾਤਿਲ ਅੱਖੀਆਂ ਨੇ
Такие убийственные глаза!
ਕਯੀ ਚੋਬਰ ਮਰੇ ਨੇ
Почему ты умер?
ਤੇਰੇ ਹੁਸਨ ਦੇ ਨੂਰ ਅੱਗੇ
Перед светом твоей красоты!
ਹੈ ਸਭ ਫਿੱਕਾ ਲਗਦਾ
Все кажется бледным!
ਏ ਚੰਨ ਵਹਿੜੇ ਚੜ੍ਹਿਆ ਵੇ
Луна взошла!
ਮੈਂ ਕੁਝ ਹੋਰ ਨਹੀ ਮੰਗਦਾ
Я больше ничего не прошу!
ਏ ਚੰਨ ਵਹਿੜੇ ਚੜ੍ਹਿਆ ਵੇ
Луна взошла!
ਮੈਂ ਕੁਝ ਹੋਰ ਨਹੀ ਮੰਗਦਾ
Я больше ничего не прошу!
ਤੇਰੇ ਨਾਲ ਬਿਤਾਉਣਾ ਮੈਂ
Я хочу провести с тобой каждую минуту своей жизни!
ਜਿੰਦਗੀ ਦਾ ਹਰ ਪਲ ਨੀ
Пока ты не пойдешь, мое сердце будет биться!
ਤੈਨੂੰ ਚਲਦੀ ਤੱਕ ਤੱਕ ਕੇ
Я хочу провести с тобой каждую минуту своей жизни!
ਮੇਰੇ ਦਿਲ ਦੀ ਧੜਕਣ ਨੀ
Пока ты не пойдешь, мое сердце будет биться!
ਤੇਰੇ ਨਾਲ ਬਿਤਾਉਣਾ ਮੈਂ
Даже мгновение не видно!
ਜਿੰਦਗੀ ਦਾ ਹਰ ਪਲ ਨੀ
Сердце висит на колу!
ਤੈਨੂੰ ਚਲਦੀ ਤੱਕ ਤੱਕ ਕੇ
Луна взошла!
ਮੇਰੇ ਦਿਲ ਦੀ ਧੜਕਣ ਨੀ
Я больше ничего не прошу!
ਇੱਕ ਪਲ ਨਾ ਨਜ਼ਰ ਆਵੇ
Луна взошла!
ਦਿਲ ਸੂਲੀ ਹੈ ਟੰਗਦਾ
Я больше ничего не прошу!
ਏ ਚੰਨ ਵਹਿੜੇ ਚੜ੍ਹਿਆ ਵੇ
Ваши отношения подобны кругу на луне!
ਮੈਂ ਕੁਝ ਹੋਰ ਨਹੀ ਮੰਗਦਾ
Давай поговорим, ты нуждаешься во мне!
ਏ ਚੰਨ ਵਹਿੜੇ ਚੜ੍ਹਿਆ ਵੇ
Ваши отношения подобны кругу на луне!
ਮੈਂ ਕੁਝ ਹੋਰ ਨਹੀ ਮੰਗਦਾ
Давай поговорим, ты нуждаешься во мне! Я как чакор на луне. Приходи и встреться со мной. Я не дурак. Ты нуждаешься во мне. Я — цвет твоего цвета каждое мгновение! Луна взошла. Больше я ничего не прошу. Луна взошла. Больше я ничего не прошу.
ਤੇਰਾ ਮੇਰਾ ਰਿਸ਼ਤਾ ਨੀ
ਹੈ ਚੰਨ ਤੇ ਚਕੋਰ ਜਿਹਾ
ਆ ਮਿਲਜਾ ਗੱਲ ਲੱਗ ਨੀ
ਗਿੱਲ ਤੈਨੂੰ ਲੋੜ ਰਿਹਾ
ਤੇਰਾ ਮੇਰਾ ਰਿਸ਼ਤਾ ਨੀ
ਹੈ ਚੰਨ ਤੇ ਚਕੋਰ ਜਿਹਾ
ਆ ਮਿਲਜਾ ਗੱਲ ਲੱਗ ਨੀ
ਗਿੱਲ ਤੈਨੂੰ ਲੋੜ ਰਿਹਾ
ਮੈਂ ਪਲ ਪਲ ਹਰ ਪਲ ਨੀ
ਜਾਵਾ ਰੰਗ ਤੇਰੇ ਰੰਗਦਾ
ਏ ਚੰਨ ਵਹਿੜੇ ਚੜ੍ਹਿਆ ਵੇ
ਮੈਂ ਕੁਝ ਹੋਰ ਨਹੀ ਮੰਗਦਾ
ਏ ਚੰਨ ਵਹਿੜੇ ਚੜ੍ਹਿਆ ਵੇ
ਮੈਂ ਕੁਝ ਹੋਰ ਨਹੀ ਮੰਗਦਾ
Последние
Loren Allred, Scott Hoying - Come Alive
Siouxsie And The Banshees - Eve White Eve Black
Популярные
Grisha Aghakhanyan - Garun e ekel
GRIVINA - Я надену бельё с кружевами...
Gaseirneba Karabaxshi Niaz Diasamidze ft. Nini Badurashvili - -Amodena mdinare
Grandma - Beans Greens Potatoes Tomatoes
Случайные
Виктор Хованский - Туристская версия
Necro Stellar - Инверсия космоса вечно пылающий свет
