Garry Sandhu - Do Botalaan - текст песни, слова, перевод, видео
Ознакомьтесь с текстом песни Garry Sandhu - Do Botalaan
ਜੇ ਤੁ ਠੇਕਿਆਂ ਤੋ ਤਕਕ ਗਯਾ 2 ਬੋਤਲਾ
Если вы купили 2 бутылки в ларьках, подойдите и выпейте первыми, разбейте 2 бутылки. Если вы купили 2 бутылки в ларьках, подойдите и выпейте первыми, разбейте 2 бутылки. Что хранится в этой воде? Из чашки моей бабушки, выпейте из Прекрасной
ਆ ਲੈ ਚੱਕ ਪੇਹਲੇ ਤੋੜ ਦੀਆ 2 ਬੋਤਲਾ
Выпейте из чашки моей бабушки. Жизнь — пустая трата времени. Остается только красота. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки. Выпейте из чашки бабушки.
ਜੇ ਤੁ ਠੇਕਿਆਂ ਤੋ ਤਕਕ ਗਯਾ 2 ਬੋਤਲਾ
ਆ ਲੈ ਚੱਕ ਪੇਹਲੇ ਤੋੜ ਦੀਆ 2 ਬੋਤਲਾ
ਇਸ ਪਾਣੀ ਵਿਚ ਰੱਖਿਆ ਏ ਕੀ ਸੋਹਣੀਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਸੋਹਣਿਆ ਸੋਹਣਿਆ ਸੋਹਣਿਆ ਸੋਹਣਿਆ
ਆ ਲੈ ਵੇਖ ਲੈ ਜਵਾਨੀ ਮੇਰੀ ਪਾਵੇ ਵਾਰਗੀ
ਪਾਕੇ whsikey ਚ ਲਗੂ ਤੈਨੂੰ ਖਾਰੇ ਵਾਰਗੀ
ਖਾਰੇ ਵਾਰਗੀ
ਆ ਲੈ ਵੇਖ ਲੈ ਜਵਾਨੀ ਮੇਰੀ ਪਾਵੇ ਵਾਰਗੀ
ਪਾਕੇ whsikey ਚ ਲਗੂ ਤੈਨੂੰ ਖਾਰੇ ਵਾਰਗੀ
ਨਾਲੇ ਜੋਬਨ ਦਾ ਲਗੂ ਤੈਨੂੰ ਕਿ ਸੋਹਣਿਆਂ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ ਸੋਹਣਿਆ
ਦਿਨ ਡੁੱਬਣ ਤੋਂ ਪਹਿਲਾ ਹੀ ਤੁ ਡੁਬ ਜਾਨਾ ਏ
ਨਾਲੇ ਬੈਠ ਕੇ ਲਫੰਗੇਯਾ ਨਾਂ ਹੁੱਬ ਜਾਣਾ ਏ
ਹੁੱਬ ਜਾਣਾ ਏ
ਦਿਨ ਡੁੱਬਣ ਤੋਂ ਪਹਿਲਾ ਹੀ ਤੁ ਡੁਬ ਜਾਨਾ ਏ
ਨਾਲੇ ਬੈਠ ਕੇ ਲਫੰਗੇਯਾ ਨਾਂ ਹੁੱਬ ਜਾਣਾ ਏ
ਕਦੇ ਸੁਣਦਾ ਨੀ ਸਾਡੀ ਦਿਲੋ ਸੀ ਸੋਹਣੀਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ ਸੋਹਣਿਆ
ਕਿਤੋ ਵੀ ਨੀ ਲਭਨੀ ਜੋ ਮੇਰੇ ਵਿਚ ਲੋਰ ਏ
ਤੂੰ ਜਿਹੜੀ ਪੀਣਾ ਦਿੰਦੀ ਜ਼ਿੰਦਗੀ ਨੂ ਖੋਰ ਏ
ਜ਼ਿੰਦਗੀ ਨੂ ਖੋਰ ਏ
ਕਿਤੋ ਵੀ ਨੀ ਲਭਨੀ ਜੋ ਮੇਰੇ ਵਿਚ ਲੋਰ ਏ
ਤੂੰ ਜਿਹੜੀ ਪੀਣਾ ਦਿੰਦੀ ਜ਼ਿੰਦਗੀ ਨੂ ਖੋਰ ਏ
ਵੀਤ ਪਿੱਛੇ ਹੁਣ ਬਚਦਾ ਏ ਕੀ ਸੋਹਣਿਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਪੀ ਸੋਹਣਿਆ
ਨੈਨਾ ਦੇ ਨੈਨਾ ਦੇ ਪੀ ਸੋਹਣਿਆ
ਨੈਨਾ ਦੇ ਨੈਨਾ ਦੇ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
Смотрите так же
Последние
Летающие звери - Вот такая жизнь у Джинна
Популярные
Grisha Aghakhanyan - Garun e ekel
GRIVINA - Я надену бельё с кружевами...
Gaseirneba Karabaxshi Niaz Diasamidze ft. Nini Badurashvili - -Amodena mdinare
Grandma - Beans Greens Potatoes Tomatoes
Giorgos Mazonakis - To Gucci Forema
Случайные
Compilation - Uplifting Trance
Mujuice - я трахнул небо бы трахнул звезды
Frank Ramond - Direkt auf'm Sofa
Haris Alexiou - A Phosphorous Ground
