Garry Sandhu - Faida Chak Gayi - текст песни, слова, перевод, видео

Исполнитель: Garry Sandhu

Название песни: Faida Chak Gayi

Дата добавления: 16.10.2026 | 21:30:52

Просмотров: 2

0 - текст верный

0 - текст неверный

Ознакомьтесь с текстом песни Garry Sandhu - Faida Chak Gayi

ਮੈਂ ਕਿਹਾ ਪਿਆਰ ਪੂਰ ਮੇਰੇ ਬਸ ਦੀ ਗੱਲ ਨੀਂ
Я сказал, что дело не только в любви
ਕਹਿੰਦੀ ਇੱਕ ਵਾਰੀ ਕਰਕੇ ਤਾ ਦੇਖ
Она говорит: сделай это один раз и посмотри.
ਮੈਂ ਕਿਹਾ ਮੈਂ ਬੰਦਾ ਬੜਾ ਗਲਤ ਆ
Я сказал, что очень ошибаюсь, чувак
ਮੈਨੂੰ ਜ਼ਰਨਾ ਬੜਾ ਔਖਾ
меня очень трудно увидеть
ਮਰਜਾਣੀ ਕਹਿੰਦੀ ਮੈਂ ਜਰਲਾਗੀਂ
Марджани говорит, что я буду Джарлаги
ਮੈਂ ਕਿਹਾ ਫਿਰ ਕਿਹਾ ਉਹਨੂੰ
Я сказал, а потом сказал ему
ਮੈ ਕਿਹਾ ਰਹਿਣ ਦੇ ਯਾਰ ਛੱਡ ਕੇ ਦੇਖ
Я сказал, оставайся друзьями и посмотри
ਕਹਿੰਦੀ ਇੱਕ ਵਾਰੀ ਅੱਖਾਂ 'ਚ ਅੱਖਾਂ
Говорит один раз с глазу на глаз
ਤਾਂ ਪਾ ਕੇ ਦੇਖ ਲੈ ਕੁਤਿਆ
Так что поставь и посмотри на собаку
ਤੇ ਮੈਂ ਪਾ ਲਾਈਆਂ ਫਿਰ
И я положил это снова
ਫਿਰ ਅਸਾਂ ਨੂੰ ਪਿਆਰ ਹੋ ਗਿਆ ਜੀ
Тогда мы влюбились
ਫਿਰ ਕੀ ਹੋਣਾ ਸੀ
Что тогда произойдет
ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ
Произошло то, чего боялись
ਗੈਰੀ ਸੰਧੂ ਫਿਰ ਮਾੜਾ
Гэри Сандху снова плох
ਚਲੋ ਕੋਈ ਗੱਲ ਨੀਂ
давай не будем говорить
ਜਿੱਥੇ ਐਨੀਆਂ ਬਦਨਾਮੀਆਂ
Откуда такие скандалы
ਇੱਕ ਬਦਨਾਮੀ ਹੋਰ ਸਈ
Очередной скандал
ਵੈਸੇ ਵੀ ਜ਼ਿੰਦਗੀ ਬੜੀ ਛੋਟੀ ਐ
В любом случае, жизнь очень коротка
ਮੈ ਬੇਫ਼ਿਕਰਾ ਜਿਹਾ ਹੋ ਗਿਆ ਸੀ
я был неосторожен
ਨੀ ਦਿਲ ਤੇਰੇ ਨਾਲ ਲਾਕੇ
Моё сердце с тобой
ਮੈਂ ਰਿਸ਼ਤੇ ਵੀ ਸਭ ਭੁੱਲ ਗਿਆ ਸੀ
Я совсем забыл об отношениях
ਤੈਨੂੰ ਅਪਣਾ ਬਣਾਕੇ
Сделав тебя своим
ਮੈਨੂੰ ਅਪਣਾ ਤੂੰ ਕਹਿਕੇ
Прими меня таким, какой ты есть
ਤਨ ਮਨ ਮੇਰਾ ਲੈਕੇ
Возьми мое тело и разум
ਮੈਨੂੰ ਆਪਣਾ ਤੂੰ ਕਹਿਕੇ
Ты называешь меня своим
ਤਨ ਮਨ ਮੇਰਾ ਲੈਕੇ
Возьми мое тело и разум
ਨੀ ਤੂੰ ਛੇਤੀ ਅੱਕ ਗਈ
Нет, тебе это быстро надоело
ਹਾਏ ਛੇਤੀ ਅੱਕ ਗਈ
Увы, мне быстро надоело
ਮੇਰੇ ਤੂੰ ਪਿਆਰਾਂ ਦਾ
моя любовь тебя
ਕੀਤੇ ਇਤਬਾਰਾਂ ਦਾ
Из обещаний, данных
ਹਾਏ ਫਾਇਦਾ ਚੱਕ ਗਈ
Увы, преимущество было использовано
ਫ਼ਾਇਦਾ ਚੱਕ ਗਈ
Выгода пропала
ਆ ਆ ਆ ਆ ਆ
приди, приди, приди, приди
ਨੀ ਮੈਂ ਫੈਸਲੇ ਜਿੰਦਗੀ ਦੇ
Я не принимаю решения в жизни
ਤੇਰੇ ਹੱਕ ਵਿੱਚ ਛੱਡੀ ਬੈਠਾ ਸੀ
Он сидел за тебя
ਸਾਫ ਦਿਲ ਸੀਗਾ ਸ਼ੀਸ਼ੇ ਵਰਗਾ
Ясное сердце засияет, как стекло.
ਸਾਰੇ ਸੱਕ ਵੀ ਮੈਂ ਕੱਢੀ ਬੈਠਾ ਸੀ
я тоже удалила всю кору
ਤੂੰ ਰੱਬ ਦਾ ਭੇਸ ਬਣਾਕੇ
Ты притворяешься Богом
ਭੇਦ ਦਿਲਾਂ ਦੇ ਪਾ ਕੇ
Положив тайные сердца
ਰੱਬ ਦਾ ਭੇਸ ਬਣਾਕੇ
Притворяясь Богом
ਭੇਦ ਦਿਲਾਂ ਦੇ ਪਾ ਕੇ
Положив тайные сердца
ਅਜਮਾ ਸਾਰੇ luck ਗਈ
Аджме все пошло удачно
ਅਜਮਾ luck ਗਈ
Аджме повезло
ਮੇਰੇ ਤੂੰ ਪਿਆਰਾਂ ਦਾ
моя любовь тебя
ਕੀਤੇ ਇਤਬਾਰਾਂ ਦਾ
Из обещаний, данных
ਹਾਏ ਫਾਇਦਾ ਚੱਕ ਗਈ
Увы, преимущество было использовано
ਫ਼ਾਇਦਾ ਚੱਕ ਗਈ
Выгода пропала
ਹ੍ਮ ਹ੍ਮ ਹ੍ਮ
Хммм хм
ਪੈਰਾਂ ਥੱਲੇ ਜਿੰਦਗੀ ਨੂੰ ਰੋਲ ਕੇ
Перекатывая жизнь под ноги
ਜਾ ਕੇ ਲੱਗ ਗਈ ਏ ਆਪ ਤੂੰ ਕਿਨਾਰੇ
Ты вышел на берег
ਪੈਰਾਂ ਥੱਲੇ ਜਿੰਦਗੀ ਨੂੰ ਰੋਲ ਕੇ
Перекатывая жизнь под ноги
ਜਾ ਕੇ ਲੱਗ ਗਈ ਆਪ ਤੂੰ ਕਿਨਾਰੇ
Ты вышел на берег
ਮਨੀ ਕਾਕੜਾਂ ਦਾ ਫੀਲ ਹੁਣ ਕੱਲਾ ਕਰਦਾ
Чувство стяжателей теперь калла
ਹਰ ਸ਼ਹਿ ਵਿੱਚੋਂ ਲੱਭਦਾ ਸਹਾਰੇ
Ищу поддержку у каждого меда
ਹੋ ਮੈਨੂੰ ਲਾਕੇ ਝੂਠਾ ਲਾਰਾ
Хо, запри меня, фальшивая Лара
ਹੁਣ ਕਹਿੰਦੀ ਗੈਰੀ ਮਾੜਾ
Теперь говорит Гэри плохо
ਪਹਿਲਾਂ ਲਾਕੇ ਝੂਠਾ ਲਾਰਾ
Сначала запри фальшивую Лару.
ਹੁਣ ਕਹਿੰਦੀ ਸੰਧੂ ਮਾੜਾ
Теперь она говорит, что Сандху плохой.
ਕਰ ਸੁਪਨੇ ਫੂਕ ਗਈ
Мечта была снесена
ਹਾਏ ਸੁਪਨੇ ਫੂਕ ਗਈ
Увы, мечта рухнула
ਮੇਰੇ ਤੂੰ ਪਿਆਰਾਂ ਦਾ
моя любовь тебя
ਕੀਤੇ ਇਤਬਾਰਾਂ ਦਾ
Из обещаний, данных
ਹਾਏ ਫਾਇਦਾ ਚੱਕ ਗਈ
Увы, преимущество было использовано
ਫ਼ਾਇਦਾ ਚੱਕ ਗਈ
Выгода пропала
ਫ਼ਾਇਦਾ ਚੱਕ ਗਈ
Выгода пропала
ਫ਼ਾਇਦਾ ਚੱਕ ਗਈ (ਲਵੀ ਅਖਤਰ)
Паяда Чак Гай (Лави Ахтар)
ਹੋ ਹੋ ਯੇਹ ਯੇਹ ਯੇਹ ਯੇਹ
Хо-хо-да да да да
Смотрите так же

Garry Sandhu - Yeh Baby

Garry Sandhu - Din Gaye

Garry Sandhu - Feel Safe

Garry Sandhu - Jaanu

Garry Sandhu - Holiday

Все тексты Garry Sandhu >>>