Garry Sandhu - Good Luck - текст песни, слова, перевод, видео
Ознакомьтесь с текстом песни Garry Sandhu - Good Luck
ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦੀ
Я знала, что ты мне изменяешь.
Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦੀ
Ты удаляла сообщения из чата или тётушки с телефона.
ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦੀ
Я знала, что ты мне изменяешь.
Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦੀ
Ты удаляла сообщения из чата или тётушки с телефона.
ਮੈਨੂ ਖੁਦ ਨੂ ਯਕੀਨ ਨਹੀਓ ਹੁੰਦਾ
Я сама себе не верю. Какую боль ты получила?
ਤੂ ਮਾਰੀ ਕੈਸੀ ਸੱਟ ਹੈ ਨੀ
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Заводи новых друзей с новыми друзьями
ਨੀ ਤੈਨੂ good luck ਵੈਰਨੇ
Ты меня тоже не ненавидишь
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Заводи новых друзей с новыми друзьями
ਨੀ ਤੈਨੂ good luck ਵੈਰਨੇ
Ты меня тоже не ненавидишь
ਤੈਨੂ ਲਗਦਾ ਕਿ ਤੇਰੇ ਬਿਨ ਮਰ ਜੂਗਾ
Ты чувствуешь, что я умру без тебя
ਮਰਦਾ ਨੀ ਜੱਟ ਵੈਰਨੇ
Ты меня тоже не ненавидишь
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Заводи новых друзей с новыми друзьями
ਨੀ ਤੈਨੂ good luck ਵੈਰਨੇ
Ты меня тоже не ненавидишь
ਹੋ ਤੈਨੂ ਵੀ ਪਤਾ ਆਏ ਤੂ ਤਾਂ ਸਿਰੇ ਦੀ ਆਏਂ
Ты также знал, что ты подошел к концу
ਐਂਨੀ ਵੀ ਨੀ ਚੰਗੀ ਜਿੰਨੀ ਕਰਦੀ ਤੂ ਸ਼ੋ
Ты не так хорош, как в шоу
ਏਕ ਟਾਇਮ ਵਿਚ 5-7 ਰਖਦੀ
Ты держишь 5-7 за раз
ਇੰਨੀ ਵੱਡੀ ਗੱਲ ਕਿੱਦਾਂ ਲੇਂਗੀ ਲੁਕੋ
Как ты можешь скрывать такую большую вещь?
You know what I mean
Ты понимаешь, о чем я говорю
You fu*ked up the scene
Ты все испортил
ਅਂਬੜਾਂ ਤੇ ਉੱਦ’ਦੀ ਸੀ ਭੁੱਲ ਕੇ ਜ਼ਮੀਨ
Ты раньше бегал по земле, забывая обо всем, что тебя окружает. Скажи мне
ਤੇਰੇ ਆਪਣੇ ਹੀ ਸਬ ਕੁਝ ਦੱਸ ਗਏ
Ты чувствуешь ненависть
ਜੋ ਲੱਗੀ ਤੈਨੂ ਲੱਤ ਵੈਰਨੇ
Ты рассказал мне все о себе
ਤੇਰੇ ਆਪਣੇ ਹੀ ਸਬ ਕੁਝ ਦੱਸ ਗਏ
Ты чувствуешь ненависть
ਜੋ ਲੱਗੀ ਤੈਨੂ ਲੱਤ ਵੈਰਨੇ
Заводи новых друзей с новыми друзьями
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Ты не будешь в восторге от ненависти
ਨੀ ਤੈਨੂ good luck ਵੈਰਨੇ
Заводи новых друзей с новыми друзьями
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Ты не будешь в восторге от ненависти
ਨੀ ਤੈਨੂ good luck ਵੈਰਨੇ
Ты чувствуешь, что я умру без тебя
ਤੈਨੂ ਲਗਦਾ ਕਿ ਤੇਰੇ ਬਿਨ ਮਰ ਜੂਗਾ
Джат не умирает от ненависти
ਮਰਦਾ ਨੀ ਜੱਟ ਵੈਰਨੇ
Заводи новых друзей с новыми друзьями
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Ты не будешь в восторге от ненависти
ਨੀ ਤੈਨੂ good luck ਵੈਰਨੇ
Секреты твоего лучшего друга – это все раскрыто
ਤੇਰੀ best friend ਭੇਦ ਸਬ ਖੋਲ ਗਯੀ
Когда ты с кем встречался и что было сказано
ਕਦੋਂ ਕੀਹਦੇ ਨਾਲ ਮਿਲੀ ਗੱਲਾਂ ਸਬ ਬੋਲ ਗਯੀ
Если не веришь, посмотри доказательства
ਸੁਨ੍ਣ ਹੋਯ ਨਾ ਯਕੀਨ ਤਾਂ proof ਦੇਖ ਲ
Правда в том, что моя любовь взвешена вместе с телом
ਸਾਲਾ ਸਚਾ ਮੇਰਾ ਪ੍ਯਾਰ ਜਿਸ੍ਮਾਂ ਨਾਲ ਤੋਲ ਗਯੀ
Как бы то ни было, история окончена
Any how it's done ਹੁੰਨ ਖਤਮ ਕਹਾਣੀ
Ты становишься плохим джатом и мудрецом
ਮਾੜਾ ਜੱਟ ਨੂ ਬਣਾ ਕੇ ਫਿਰੇ ਬਣ’ਦੀ ਸਿਆਨੋ
Я был наивен, думая, что ты сильный, твоё мнение было ненавистью
ਮੈਂ ਤਾਂ ਭੋਲੀ ਹੀ ਸਮਝਦਾ ਸੀ ਤੈਨੂ ਸੀ ਤੇਜ ਤੇਰੀ ਮੱਤ ਵੈਰਨੇ
Я был наивен, думая, что ты сильный, твоё мнение было ненавистью
ਮੈਂ ਤਾਂ ਭੋਲੀ ਹੀ ਸਮਝਦਾ ਸੀ ਤੈਨੂ ਸੀ ਤੇਜ ਤੇਰੀ ਮੱਤ ਵੈਰਨੇ
Заведи новых друзей
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Удачи тебе
ਨੀ ਤੈਨੂ good luck ਵੈਰਨੇ
Заведи новых друзей
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Удачи тебе
ਨੀ ਤੈਨੂ good luck ਵੈਰਨੇ
Ты думаешь, что без тебя джуга умрёт
ਤੈਨੂ ਲਗਦਾ ਕਿ ਤੇਰੇ ਬਿਨ ਮਰ ਜੂਗਾ
Никогда не умри, ненависть джатов
ਮਰਦਾ ਨੀ ਜੱਟ ਵੈਰਨੇ
Заведи новых друзей
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
Удачи тебе
ਨੀ ਤੈਨੂ good luck ਵੈਰਨੇ
Смотрите так же
Последние
Workout Trance, Workout Electronica, Running Trance - Keep It Lit
The New Grass Revival - Let's Make A Baby King
Популярные
Grisha Aghakhanyan - Garun e ekel
GRIVINA - Я надену бельё с кружевами...
Gaseirneba Karabaxshi Niaz Diasamidze ft. Nini Badurashvili - -Amodena mdinare
Grandma - Beans Greens Potatoes Tomatoes
Случайные
Matisyahu - Crossroads feat. JRalph
The Irish Rovers - Star of the County Down
Всем,кого ждут - моя душа просто плачет от тебя, МАМ
