Geeta Zaildar - UnderGround - текст песни, слова, перевод, видео
Ознакомьтесь с текстом песни Geeta Zaildar - UnderGround
Western Penduz
Западный Пендуз
ਜਿਹੜੇ ਬੰਦੇ ਲੈਂਦੇ ਆ ਨਾਜਾਇਜ਼ feeling ਆਂ
Те, кто принимает незаконные чувства
ਓਹਨਾ ਨਾਲ ਜੱਟ ਕਰਦਾ ਨੀ dealing ਆਂ
Они не имеют дела с джатами
ਵੈਲੀਆਂ ਦੇ ਲਾਣੇ ਚੋਂ ਕਹਾਉਂਦਾ ਗੱਬਰੂ
Габру, зовущий из долин
ਚੋਟੀ ਦਿਆਂ ਵੈਲੀਆਂ ਚ ਆਉਂਦਾ ਗੱਬਰੂ
Габру, который приходит в долины на вершину
On the spot ਬੰਦਾ ਠੋਕ ਦਿੰਨੇ ਆਂ
На месте мужчина был сбит с ног
Dead body ਹੁੰਦੀ ਨਹੀਓ found ਮਗਰੋਂ
Тело не было найдено
ਹਮ ਤੁਮਹੇ ਮਾਰੇ ਗੇ ਓਰ ਜਰੂਰ ਮਾਰੇ ਗੇ
Мы убьем тебя, и мы обязательно убьем тебя
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
Где бы мы ни совершили преступление
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Мы искали килограммы после рейда
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
Где бы мы ни совершили преступление
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Мы искали килограммы после рейда
ਲੈਕੇ ਪੁਰਾਣੀ Range 18 ਲੱਖ ਦੀ
Мы взяли старый Range Rover за 18 лакхов
ਫੁੱਕਰੀ ਪਨੀਰੀ ਐਵੇਂ ਫਿਰੇ ਟੱਪਦੀ
Фукри Панери вот так и бродили вокруг
ਪੈਂਦਾ ਆ ਦੋਆਬੇ ਵਿੱਚ ਪਿੰਡ ਜੱਟ ਦਾ
Мы нашли деревенского джатта в Доабе
ਕੋਈ ਲਿਖੇ ਨਾ report ਸਾਡੇ ਲਾਏ ਟੱਕ ਦੀ
Никто не написал отчет о нашем преступлении
ਜਿਹੜੇ ਸਾਡੇ ਨਾਲ ਖਾਰ ਖਾ ਕੇ fame ਭਾਲਦੇ
Те, кто ест соль с нами и ищет славы
ਕਰ ਦੇਈਏ underground ਮਗਰੋਂ
Давайте сделаем это подпольно после
ਹਾਹਾਹਾ ਚਵਲੇ ਤੈਨੂੰ ਕਹਿਆ
Ха-ха-ха, я же говорил тебе, Чавале
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
Где бы мы ни совершили преступление
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Мы искали килограммы после рейда
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
Где бы мы ни совершили преступление
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Мы искали килограммы после рейда
Gym ਕਰੇ calorie ਆਂ burn ਬਿੱਲੋ
После раунда
ਜ਼ੈਲਦਾਰ ਹੁਣੀ ਵੱਡੀ ਫਰਮ ਬਿੱਲੋ
Тренажерный зал Билло, нужно сжигать калории
ਉੱਚੀਆਂ ਹਵੇਲੀਆਂ ਜਿਹੇ ਉਚੇ ਰੁਤਬੇ
Заилдар теперь большая фирма, Билло
ਅੱਜ ਵਿਚ ਸੁਭਾਅ ਆ ਪੂਰੇ ਗ਼ਰਮ ਬਿੱਲੋ
Высокий статус, как высокие особняки
ਮਿੱਤਰਾਂ ਨਾਲ ਪੇਚਾ ਕਿਤੇ ਪਾ ਨਾ ਲਈ
Сегодня природа пришла, полная жары, Билло
ਗੰਨਾਂ ਦੀ ਸੁਣੂਗੀ ਫੇਰ sound ਮਗਰੋਂ
Негде собраться с друзьями
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
Услышишь ли ты снова звук выстрелов после
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Где бы мы ни совершали преступления
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
Мы находили килограммы и килограммы после раунда
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Где бы мы ни совершали преступления
Последние
ЧЕРДАК23, Tureast, Завод, Мурмура feat. Chinese Synthetics - Глеб
Socraton, KUDOYAR, Rynim - Пляжный конвой
Популярные
Grisha Aghakhanyan - Garun e ekel
GRIVINA - Я надену бельё с кружевами...
Gaseirneba Karabaxshi Niaz Diasamidze ft. Nini Badurashvili - -Amodena mdinare
Grandma - Beans Greens Potatoes Tomatoes
Giorgos Mazonakis - To Gucci Forema
Случайные
Raventale - The Last Afterglow Burned
Ryan Higa - What makes you successful
TRUEтень, Красное Дерево - Коридор
