Gur Sidhu, Jassa Dhillon - Bang Bang - текст песни, слова, перевод, видео

Исполнитель: Gur Sidhu, Jassa Dhillon

Название песни: Bang Bang

Дата добавления: 13.05.2025 | 21:50:15

Просмотров: 1

0 - текст верный

0 - текст неверный

Ознакомьтесь с текстом песни Gur Sidhu, Jassa Dhillon - Bang Bang

Gur Sidhu Music
Гур Сидху Музыка
Jass
Джасс
Bang Bang Bang Bang ਪਿੰਡਾਂ ਵਿੱਚ ਚੱਲਦੀ
Bang Bang Bang Bang играет в деревнях
ਮਿੱਤਰਾਂ ਦੀ ਰਾਸ਼ੀ ਬਿੱਲੋ ਡਾਕੂਆਂ ਨਾਲ ਰਲਦੀ
Деньги друзей смешиваются с деньгами бандитов.
ਰੜਕੇ ਜੋ ਭੋਰਾ ਉਹਨੂੰ ਚੱਕ ਲੈ ਦਾ
Тот, кто зол, откуси кусочек.
ਜੀਹਨੂੰ ਜਿੱਥੇ ਦਿਲ ਕਰੇ ਡੱਕ ਲੈ ਦਾ
Отведите человека куда хотите.
ਹੋ ਖ਼ਬਰ ਨਾ ਇਥੇ ਆਉਣ ਵਾਲੇ ਪਲ ਦੀ
Осознайте приближающийся момент.
Bang Bang Bang Bang ਪਿੰਡਾਂ ਵਿੱਚ ਚੱਲਦੀ
Bang Bang Bang Bang играет в деревнях
ਮਿੱਤਰਾਂ ਦੀ ਰਾਸ਼ੀ ਬਿੱਲੋ ਡਾਕੂਆਂ ਨਾਲ ਰਲਦੀ
Деньги друзей смешиваются с деньгами бандитов.
ਰੜਕੇ ਜੋ ਭੋਰਾ ਉਹਨੂੰ ਚੱਕ ਲੈ ਦਾ
Тот, кто зол, откуси кусочек.
ਜੀਹਨੂੰ ਜਿੱਥੇ ਦਿਲ ਕਰੇ ਡੱਕ ਲੈ ਦਾ
Отведите человека куда хотите.
ਓ ਚੋਟੀ ਦੀ ਪਸੰਦ ਭਾਵੈਂ ਨਾਰ ਭਾਵੈਂ ਕਾਰ
О, лучший выбор, будь то мужчина или машина.
ਸੁੱਟ ਲੈਂਦੇ ਖੰਗੇ ਜਿਹੜਾ ਗੋਡਿਆਂ ਦੇ ਭਾਰ
Выбрасывая пепел, который давит на колени,
ਮੱਥੇ ਉੱਤੇ ਕੱਟਾ ਲਾ ਕੇ ਪੁੱਛ ਲੈਂਦੇ ਰਾਜ ਨੀ
Они просили короля, приставив нож к его лбу.
ਛੱਡ ਦੇ ਨਾ ਪੈਰ ਮੱਟ ਮੇਰੀ ਬਾਜ਼ ਨੀ
Не покидай моих ног, мой орел.
ਓ ਚੋਟੀ ਦੀ ਪਸੰਦ ਭਾਵੈਂ ਨਾਰ ਭਾਵੈਂ ਕਾਰ
О, лучший выбор, будь то мужчина или машина.
ਸੁੱਟ ਲੈਂਦੇ ਖੰਗੇ ਜਿਹੜਾ ਗੋਡਿਆਂ ਦੇ ਭਾਰ
Выбрасывая пепел, который давит на колени,
ਮੱਥੇ ਉੱਤੇ ਕੱਟਾ ਲਾ ਕੇ ਪੁੱਛ ਲੈਂਦੇ ਰਾਜ ਨੀ
Они просили короля, приставив нож к его лбу.
ਛੱਡ ਦੇ ਨਾ ਪੈਰ ਮੱਟ ਮੇਰੀ ਬਾਜ਼ ਨੀ
Не покидай моих ног, мой орел.
ਹੋ ਕੱਲ ਦੀ ਮੰਡੀਰ ਨਾਲ ਸਾਡੇ ਕਿੱਥੇ ਰਲ ਦੀ
Каков будет рынок завтра?
Bang Bang Bang Bang ਪਿੰਡਾਂ ਵਿੱਚ ਚੱਲਦੀ
Bang Bang Bang Bang играет в деревнях
ਮਿੱਤਰਾਂ ਦੀ ਰਾਸ਼ੀ ਬਿੱਲੋ ਡਾਕੂਆਂ ਨਾਲ ਰਲਦੀ
Деньги друзей смешиваются с деньгами бандитов.
ਰੜਕੇ ਜੋ ਭੋਰਾ ਉਹਨੂੰ ਚੱਕ ਲੈ ਦਾ
Тот, кто зол, откуси кусочек.
ਜੀਹਨੂੰ ਜਿੱਥੇ ਦਿਲ ਕਰੇ ਡੱਕ ਲੈ ਦਾ
Отведите человека куда хотите.
ਹੋ ਜਿੱਤਣ ਦੇ ਸ਼ਕੀਨ ਕਿੱਥੇ ਮੌਤ ਕੋਲੋਂ ਡਰਦੇ
Где те, кто уверен в победе, но боится смерти?
ਖੜੇ ਦੱਸ ਕੌਣ ਜਿੱਥੇ ਜੱਸੇ ਹੋਣੀ ਖੜ ਦੇ
Скажи мне, кто стоит там, где должна быть слава?
ਹੋ ਟੁੱਟਦੇ Record ਨਾਲ਼ੇ ਬਣ ਦੇ ਆਂ ਨਵੇਂ ਨੀ
Рекорды побиты, но созданы новые.
ਚੱਲਦਾ ਏ ਇਥੋਂ ਜਿਹੜੇ ਸ਼ਹਿਰ ਜਿਥੋਂ ਰਾਵੇ ਨੀ
Отсюда он течет в города, где берет свое начало.
ਥੋਡੇ ਅਣਜਾਣ ਪਰ ਜਾਨ ਦੇ ਆਂ ਜੱਟਾਂ ਨੂੰ
Немного неизвестен, но я отдаю свою жизнь джатам.
ਸਾਡੇ ਪਿੰਡ ਗੇੜਾ ਮਾਰੀ ਲਾ ਕੇ ਤੈਲ ਪੱਟਾਂ ਨੂੰ
Мы обошли всю деревню и намазали бедра маслом.
ਉਨ੍ਹਾਂ ਦੀਆਂ ਖੁੰਢ ਬੰਦਾ ਝੱਟ ਲੈਂਦੇ ਘਰ ਨੇ
Их дом быстро заняли люди.
ਕਹਿੰਦੇ ਆਂ ਝੱਰੀਟ ਜਿੱਥੇ ਗੋਲੀ ਦੀਆ ਫੱਟਾਂ ਨੂੰ
Они говорят, что пулевые ранения имеют синяки.
ਹੋ ਬੱਗੀਆਂ ਦੇ ਰਾਹ ਨਾ ਬਿੱਲੋ Police ਬਿੱਲੋ ਮੱਲਦੀ
Не мешайте движению повозок, вас вызывает полиция.
Bang Bang Bang Bang ਪਿੰਡਾਂ ਵਿੱਚ ਚੱਲਦੀ
Bang Bang Bang Bang играет в деревнях
ਮਿੱਤਰਾਂ ਦੀ ਰਾਸ਼ੀ ਬਿੱਲੋ ਡਾਕੂਆਂ ਨਾਲ ਰਲਦੀ
Деньги друзей смешиваются с деньгами бандитов.
ਰੜਕੇ ਜੋ ਭੋਰਾ ਉਹਨੂੰ ਚੱਕ ਲੈ ਦਾ
Тот, кто зол, откуси кусочек.
ਜੀਹਨੂੰ ਜਿੱਥੇ ਦਿਲ ਕਰੇ ਡੱਕ ਲੈ ਦਾ
Отведите человека куда хотите.