Gursewak Dhillon - Punjab 2016 - текст песни, слова, перевод, видео
Ознакомьтесь с текстом песни Gursewak Dhillon - Punjab 2016
ਹੁਣ ਬੰਦੇ ਬਹਾਦਰ ਨਾ
Теперь храбрых мужчин нет
ਐਥੇ ਅਮਲੀ ਜੰਮਣ ਯਾਰਾ
Здесь, по сути, рождение не происходит, друг
ਹੁਣ ਤੇਰਾ ਮੇਰਾ ਨੀ
Теперь твой — мой
ਮੇਰਾ ਮੇਰਾ ਤੁਲਦਾ ਸਾਰਾ
Мой — не мой, как мой
ਮਯੀ ਭਾਗੋ ਵਾਂਗੂ ਨਾ
Как Майи Бхаго
ਮਯੀ ਭਾਗੋ ਵਾਂਗੂ ਨਾ
Девушки, которые проявляют силу на войне
ਜੰਗ ਵਿਚ ਜ਼ੋਰ ਦਿਖਾਵਨ ਕੁੜੀਆਂ
Идут на показы мод
ਸਗੋਂ ਫੈਸ਼ਨ ਸ਼ੋ ‘ਆਂ ਚ
Девушки, которые проявляют силу на войне
ਜਾਕੇ ਲੱਕ ਮੈਟਕਾਵਾਂ ਕੁੜੀਆਂ
Идут на показы мод
ਸਗੋਂ ਫੈਸ਼ਨ ਸ਼ੋ ‘ਆਂ ਚ
Девушки, которые проявляют силу на войне
ਜਾਕੇ ਲੱਕ ਮੈਟਕਾਵਾਂ ਕੁੜੀਆਂ
Нация белых людей — твоя
ਸਰਬੰਸ ਦਾਨੀਆਂ ਵੇ
Твой сын в Канаде
ਖਾ ਲੀ ਕੌਮ ਗੋਰਿਆਂ ਤੇਰੀ
Разбивают ягоды в чашках
ਤੇਰੇ ਪੁੱਤ ਕੈਨੇਡਾ ਚ
Теперь о волосах на голове
ਤੋੜਨ ਕਪ ਆਂ ਦੇ ਵਿਚ ਬੇਰੀ
Теперь о волосах на голове
ਹੁਣ ਸੀਰ ਦੇ ਕੇਸਾਂ ਲਈ
Не носи Хопар Сингх
ਹੁਣ ਸੀਰ ਦੇ ਕੇਸਾਂ ਲਈ
Сегодня сыновья вождей
ਨਾਹਿਯੋ ਖੋਪਰ ਸਿੰਘ ਲੱਹੰਦੇ
Продают свои волосы и едят
ਅੱਜ ਪੁੱਤ ਸਰਦਾਰਾਂ ਦੇ
Дяди вождей
ਵੇਚ ਕੇ ਵਾਲ ਖਿੱਲਣ ਨੇ ਖਾਂਦੇ
Продают свои волосы и едят
ਕਾਕੇ ਸਰਦਾਰਾਂ ਦੇ
Едят нарезанные грибы
ਵੇਚ ਕੇ ਵਾਲ ਖਿੱਲਣ ਨੇ ਖਾਂਦੇ
Красивые молодые люди с открытыми ртами
ਖਾ ਲੈ cut ਮੁਸ਼ਰੂਮ ਆਂ ਨੇ
Продают все земли
ਸੋਹਣੇ ਗੱਭਰੂ ਚੀਰੇ ਵਾਲੇ
Парни спешат выйти
ਸਬ ਵੇਚ ਜ਼ਮੀਨਾਂ ਨੂੰ
Берут деньги у агентов
ਮੁੰਡੇ ਬਾਹਰ ਜਾਣ ਨੂੰ ਕਾਹਲੇ
Берут деньги у агентов
ਫੜ ਆੜ੍ਹਤੀਆਂ ਕੋਲੋਂ
Агенты Братья-джаты в полях играют в шахматы Братья-джаты в полях играют в шахматы Родители на мобильных телефонах Facebook, Whatsapp. Дети в клубах с белыми людьми. Делают восемьдесят копий. Делают восемьдесят копий. Однажды Дхиллон плакал: «Не оставайся пенджабцем! О, мы не станем белыми!» «Не оставайся пенджабцем! О, мы не станем белыми!» «Не оставайся пенджабцем! О, мы не станем белыми!» «Не оставайся пенджабцем! О, мы не станем белыми!»
ਫੜ ਆੜ੍ਹਤੀਆਂ ਕੋਲੋਂ
ਏਜੇਂਟ ਆਂ ਨੂੰ cash ਫੜਾਉਂਦੇ
ਖੇਤਾਂ ਵਿਚ ਜੱਟਾਂ ਦੇ
ਭਈਏ ਐਸ਼ਨ ਪਜੀਰਨ ਉਡਾਉਂਦੇ
ਖੇਤਾਂ ਵਿਚ ਜੱਟਾਂ ਦੇ
ਭਈਏ ਐਸ਼ਨ ਪਜੀਰਨ ਉਡਾਉਂਦੇ
ਮਾਪੇ mobile ਆਂ ਤੇ
Facebook, Whatsapp ਤੇ ਰਹਿੰਦੇ
ਬੱਚੇ ਵਿਚ ਕਲੱਬ ਆਂ ਦੇ
ਗੋਰਿਆਂ ਦੇ ਨਾਲ ਸੀਪ ਸੀਪ ਲੈਣਦੇ
ਅੱਸੀ ਕੋਪੀ ਕਰਦੇ ਆਂ
ਅੱਸੀ ਕੋਪੀ ਕਰਦੇ ਆਂ
ਵੇਖੀ ਇਕ ਦਿਨ ਢਿੱਲੋਂ ਰੋਣਾ
ਨਾ ਪੰਜਾਬੀ ਰਹਿਣਾ ਓਏ
ਸਾਥੋਂ ਗੋਰੇ ਬਣ ਨਹੀਂ ਹੋਣਾ
ਨਾ ਪੰਜਾਬੀ ਰਹਿਣਾ ਓਏ
ਸਾਥੋਂ ਗੋਰੇ ਬਣ ਨਹੀਂ ਹੋਣਾ
ਨਾ ਪੰਜਾਬੀ ਰਹਿਣਾ ਓਏ
ਸਾਥੋਂ ਗੋਰੇ ਬਣ ਨਹੀਂ ਹੋਣਾ
Последние
Malea feat. Екатерина Паскал - На ладони у солнца
Популярные
Grisha Aghakhanyan - Garun e ekel
GRIVINA - Я надену бельё с кружевами...
Gaseirneba Karabaxshi Niaz Diasamidze ft. Nini Badurashvili - -Amodena mdinare
Grandma - Beans Greens Potatoes Tomatoes
Случайные
Mes Souliers Sont Rouges - Sur l'Eau Sur La Riviere
Muscle Style - Планета обезьян
