Hardeep Grewal - Dard - текст песни, слова, перевод, видео

Исполнитель: Hardeep Grewal

Название песни: Dard

Дата добавления: 12.03.2026 | 22:26:11

Просмотров: 1

0 - текст верный

0 - текст неверный

Ознакомьтесь с текстом песни Hardeep Grewal - Dard

ਮੈਂ ਪੀਤੀ ਅੰਗਰੇਜ਼ੀ ਯਾਂ ਦੇਵਸੀ ਦਾ ਸੁਰੂਰ ਹੋਣਾ
Я пил английскую песню или песню Деваси
ਜਦ ਡਿੱਗਣਾ ਤੈਨੂੰ ਵੀ ਓਦੋਂ ਦਰਦ ਜ਼ਰੂਰ ਹੋਣਾ
Когда ты упадешь, ты обязательно почувствуешь боль
ਮੈਂ ਪੀਤੀ ਅੰਗਰੇਜ਼ੀ ਯਾਂ ਦੇਵਸੀ ਦਾ ਸੁਰੂਰ ਹੋਣਾ
Я пил английскую песню или песню Деваси
ਜਦ ਡਿੱਗਣਾ ਤੈਨੂੰ ਵੀ ਓਦੋਂ ਦਰਦ ਜ਼ਰੂਰ ਹੋਣਾ
Когда ты упадешь, ты обязательно почувствуешь боль
ਮੈਂ ਮਹਿਫ਼ਿਲ ਵਿਚ ਗਾਉਣ ਤੇ ਤੂੰ ਅੰਦਰ ਵੜਕੇ ਰੋਵੇਂਗੀ
Когда я пою на собрании, ты войдешь и заплачешь
ਨੀ ਮੈਂ ਦਾਰੂ ਨਾਲ
Не я с алкоголем
ਨੀ ਮੈਂ ਦਾਰੂ ਨਾਲ
Не я с алкоголем
ਤੂੰ ਯਾਰ ਮੇਰੀ ਨਾਲ ਰੱਜ ਕੇ ਸੌਵੇਂਗੀ
Ты, мой друг, будешь спать со мной счастливо
ਨੀ ਮੈਂ ਦਾਰੂ ਨਾਲ
Не я с алкоголем
ਤੂੰ ਯਾਰ ਮੇਰੀ ਨਾਲ ਰੱਜ ਕੇ ਸੌਵੇਂਗੀ
Ты, мой друг, будешь спать со мной счастливо
ਨੀ ਮੈਂ ਦਾਰੂ ਨਾਲ
Не я с алкоголем
ਆਉਣ ਜੋਗਾ ਤਾਂ ਛੱਡਿਆਯਾ ਨੀ ਤੂੰ ਆਪਣੇ ਸ਼ਹਿਰ ਕੁੜੇ
Если ты придешь, не покинув свой город, что ты будешь делать после прихода, теперь ты не дурак
ਆਕੇ ਵੀ ਕੀ ਕਰਨਾ ਹੁਣ ਤਾਂ ਤੁਵੀ ਗ਼ੈਰ ਕੁੜੇ
Если ты придешь, не покинув свой город, что ты будешь делать после прихода, теперь ты не дурак
ਆਉਣ ਜੋਗਾ ਤਾਂ ਛੱਡਿਆਯਾ ਨੀ ਤੂੰ ਆਪਣੇ ਸ਼ਹਿਰ ਕੁੜੇ
Как ты скажешь мне, чтобы я тебя помнил?
ਆਕੇ ਵੀ ਕੀ ਕਰਨਾ ਹੁਣ ਤਾਂ ਤੁਵੀ ਗ਼ੈਰ ਕੁੜੇ
Не я с алкоголем
ਤੈਨੂੰ ਚੇਤੇ ਕਰਨਾ ਹਕ਼ ਮੇਰੇ ਤੋਂ ਕਿੱਦਾਂ ਕਹੋਵੇਂਗੀ
Не я с алкоголем
ਨੀ ਮੈਂ ਦਾਰੂ ਨਾਲ
Ты будешь спать со мной счастливо
ਨੀ ਮੈਂ ਦਾਰੂ ਨਾਲ ਤੂੰ ਯਾਦ ਮੇਰੀ ਨਾਲ ਰੱਜਕੇ ਸੋਵੇਂਗੀ
Не я с алкоголем
ਨੀ ਮੈਂ ਦਾਰੂ ਨਾਲ
Ты будешь спать со мной счастливо
ਨੀ ਮੈਂ ਦਾਰੂ ਨਾਲ ਤੂੰ ਯਾਦ ਮੇਰੀ ਨਾਲ ਰੱਜਕੇ ਸੋਵੇਂਗੀ
Не я с алкоголем
ਨੀ ਮੈਂ ਦਾਰੂ ਨਾਲ
Мое сердце останется во мне как биение сердца
ਦਿਲ ਮੇਰੇ ਵਿਚ ਧੜਕਣ ਬਣਕੇ ਰਹਿਣ ਵਾਲੀਏ ਨੀ
Как ты отделишь статус Бога? Я не дам тебе статус Бога? Моё сердце останется во мне как биение сердца.
ਕਿਵੈਂ ਅੱਡ ਅਕਰੇਂਗੀ ਰੁਤਬਾ ਰੱਬ ਦਾ ਦੇਣ ਵਾਲੀਏ ਨੀ
Как ты отделишь статус Бога? Я не дам тебе статуса Бога? Мысли о Раху во мне.
ਦਿਲ ਮੇਰੇ ਵਿਚ ਧੜਕਣ ਬਣਕੇ ਰਹਿਣ ਵਾਲੀਏ ਨੀ
Ты уйдёшь от меня.
ਕਿਵੈਂ ਅੱਡ ਅਕਰੇਂਗੀ ਰੁਤਬਾ ਰੱਬ ਦਾ ਦੇਣ ਵਾਲੀਏ ਨੀ
Я буду спать с тобой в своих воспоминаниях.
ਖਿਆਲ ਰਾਹੁ ਮੇਰੇ ਵਿਚ
Я буду спать с тобой в своих воспоминаниях.
ਮੇਥੋ ਬਾਹਵੈਂ ਦੂਰ ਤੂੰ ਹਾਊਨੇਗੀ
Я буду спать с тобой в своих воспоминаниях.
ਨੀ ਮੈਂ ਦਾਰੂ ਨਾਲ
Я буду спать с тобой в своих воспоминаниях.
ਨੀ ਮੈਂ ਦਾਰੂ ਨਾਲ
Я обману своих друзей, своё сердце.
ਤੂੰ ਯਾਦ ਮੇਰੀ ਨਾਲ ਰੱਜ ਕੇ ਸੌਵੇਂਗੀ
Я обману своих друзей, своё сердце.
ਨੀ ਮੈਂ ਦਾਰੂ ਨਾਲ
Почему Гуриндер начал так много пить? Почему он начал жить так, как жили люди Манака? Почему он начал жить так, как жили люди Манака? Как он начал так много пить? Почему он начал жить так, как жили люди Манака? Как эмоции, возникающие в твоём сердце... Я спрячу тебя за алкоголем, ты будешь спать со мной, я буду спать с алкоголем.
ਤੂੰ ਯਾਦ ਮੇਰੀ ਨਾਲ ਰੱਜ ਕੇ ਸੌਵੇਂਗੀ
ਨੀ ਮੈਂ ਦਾਰੂ ਨਾਲ
ਮਿੱਤਰਾਂ ਨੂੰ ਧੋਖਾ ਦੇਣੀਏ ਹਿਰੀਏ
ਨੀ ਮਿੱਤਰਾਂ ਨੂੰ ਧੋਖਾ ਦੇਣੀਏ
ਜੂਨ ਅਗਲੀ ਚ ਹੋਜੂ ਲੇਖਾ ਜੋਖਾ
ਜੂਨ ਅਗਲੀ ਚ ਹੋਜੂ ਲੇਖਾ ਜੋਖਾ
ਮਿੱਤਰਾਂ ਨੂੰ ਧੋਖਾ ਦੇਣੀਏ ਹਿਰੀਏ
ਕੇਡੀ ਗੱਲੋਂ ਗੁਰਿੰਦਰ ’ਆ ਐਨੀ ਪੀਣ ਲੱਗ ਪਿਆ
ਮਾਣਕ ਵਾਲਿਆਂ ਮਾਰਬਮਾਰਕੇ ਕਿਓਂ ਜੀਣ ਲੱਗ ਪਿਆ
ਕੇਡੀ ਗੱਲੋਂ ਗੁਰਿੰਦਰ ’ਆ ਐਨੀ ਪੀਣ ਲੱਗ ਪਿਆ
ਮਾਣਕ ਵਾਲਿਆਂ ਮਾਰਬਮਾਰਕੇ ਕਿਓਂ ਜੀਣ ਲੱਗ ਪਿਆ
ਆਪਣੇ ਦਿਲ ਵਿਚ ਉਠਦੇ ਜਜ਼ਬਾਤਾਂ ਕਿਵੇਂ ਲਕੋਵੇਂਗੀ
ਨੀ ਮੈਂ ਦਾਰੂ ਨਾਲ
ਤੂੰ ਯਾਦ ਮੇਰੀ ਨਾਲ ਰੱਜ ਕੇ ਸੋਵੇਂਗੀ
ਨੀ ਮੈਂ ਦਾਰੂ ਨਾਲ