Jass Manak - Venom Love - текст песни, слова, перевод, видео
Ознакомьтесь с текстом песни Jass Manak - Venom Love
ਨਹੀ ਚਾਹੀਦਾ ਕੁਛ ਵੀ ਤੇਰੇ ਕੋਲੋ
Вам ничего не нужно
ਤੇਰਾ fake ਜਿਹਾ ਪ੍ਯਾਰ
Твоя фальшивая любовь
ਗਲੀ ਗਲੀ ਵਿਚ ਵੇਚਦੇ ਫਿਰਦਾ ਸਾਰਾ
Все вокруг продается на улице
ਆਸ਼ਕ ਬਜ਼ਾਰ
Ашок базар
ਤੇਰੀ ਮਜਬੂਰੀਆਂ ਦਾਸਤੁਰੀਆਂ
Ваши вынужденные обязанности
ਮਿਲ ਸਕਦਾ ਨਹੀ ਬੜੀ ਦੂਰ ਆ
Не могу найти, зашел очень далеко
ਏ ਕਿਹ ਕਿਹ ਥੱਕਦਾ ਨਹੀ
Кто не устает
ਲੋਕਾਂ ਅੱਗੇ ਕਿਹ ਤੂ ਸਕਦਾ ਨਹੀ
Ты не можешь говорить это перед людьми
ਵੇ ਮੈ ਤੇਰੀ ਆ
я прихожу к тебе
ਜਿੱਮੇਵਾਰੀ ਏ ਲੇ ਤੂ ਸਕਦਾ ਨਹੀ
Вы не можете взять на себя ответственность
ਹੱਥ ਫਡ ਬਿਹ ਤੂ ਸਕਦਾ ਨਹੀ
Не могу пожать руки
ਲੋਕਾ ਦੇ ਅੱਗੇ ਦਿਖੌਣਾ ਏ
Появляясь перед людьми, А.
ਉਂਗਲਾਂ ਉੱਤੇ ਨਚਾਉਣਾ ਏ
Танец на пальцах
ਤੇਰੇ ਮੈ ਪ੍ਯਾਰ ਵਿਚ ਡੁੱਬੀ ਨੂ ਤੂ
Я утонул в твоей любви
ਮਰਨੇ ਤਕ ਡੁਬਾਉਣਾ ਏ
Утопление насмерть
ਮਰਨੇ ਤਕ ਡੁਬਾਉਣਾ ਏ
Утопление насмерть
ਮੈਨੂ ਵੀ ਪਤਾ ਏ ਸਭ ਕੁਝ ਪਰ ਕੁਝ ਕਿਹਨੀ ਨਾ
я тоже все знаю но ничего не говорю
ਔਖਾ ਤਾਂ ਹੁੰਦਾ ਪਰ ਗੱਲ ਦਿਲ ਵਿਚ ਦੱਬ ਲੇਨੀ ਆ
Это будет сложно, но давайте примем это близко к сердцу.
ਤੂ ਸਚਾ ਯਾ ਝੂਠਾ ਏ ਮੁਹ ਤੋਂ ਤੇਰੇ ਪੜ੍ਹ ਲੇਨੀ ਆ
Правдивы вы или нет, я возьму ваше прочтение из ваших уст.
ਮੈਂ ਤੈਨੂ ਕੀਤਾ ਸੀ ਪ੍ਯਾਰ ਤਾਹੀਂ ਸੱਬ ਸਿਹਨੀ ਆ
Я так сильно тебя любил
ਗੱਲ ਹੈਵੋ ਵਧ ਗਾਯੀ ਤੇਰੀ
Ваш голос увеличился
ਹੁਣ ਹਾਥ ਨਾ ਲਾਵੀ ਮੈਂ ਕਿਹਨੀ ਆ
Теперь не клади на меня руки
ਹੱਕ ਖੋ ਬੈਠਾ ਏ ਤੂ ਮੈਨੂ ਗੱਲ ਨਾਲ ਲੌਂ ਦਾ
Хак хо сата и ту ману, поговори со мной
ਰੁਸੀ ਨੂ ਮਨਾਉਣ ਦਾ ਕੌਲੇ ਬੁਲਾਉਣ ਦਾ
Призываю прославить Россию
ਜਿਹਦੇ ਕੋਲ ਜਾਂਦਾ ਏ ਦਿਲਾਂ ਦੇ ਕੱਚੇ ਆ
К кому идут с разбитым сердцем
ਸਾਡੇ ਦਿਲ ਨਾਲ ਖੇਲਦਾ ਅੱਸੀ ਕਿਹਦਾ ਬਚੇ ਆ
Аси Кехда Баче Аа играет с нашим сердцем
ਸਾਨੂੰ ਤਾਂ ਯਾਦ ਵੀ ਨੀ ਕਦ ਖੁਲਕੇ ਅੱਸੀ ਹੱਸੇ ਆ
Мы даже не помним, когда открылись и рассмеялись
ਏਨਾ ਕੁਝ ਸਿਹਣੇ ਨਾਲੋ ਕੱਲੇ ਹੀ ਅੱਛੇ ਆ
Завтра будет лучше с такой красотой
ਕਾਹਦਾ ਰੀਲੇਸ਼ਨ ਯਕੀਨ ਨਾ ਬਣੇ
Не верьте ни в какие отношения
ਤੇਰੇ ਕਾਰੇ ਸੁਣਦੀ ਆ ਦੱਸਦੇ ਜਣੇ ਤੇ ਖਣੇ
Благодаря тебе люди слушают и рассказывают
ਗਲੀ ਤੇ ਮੁਹੱਲਾ ਸਭ ਕਰ ਦੀਆਂ ਤੇਰਿਯਾ ਗੱਲਾਂ
Делайте все свои дела на улице и в деревне
ਤੂ ਫੜਿਆ ਗੈਰਾਂ ਦਾ ਪੱਲਾ
Ты поймал сторону другого
ਗੱਲਾਂ ਕਰਕੇ ਛੱਡ ਗਯਾ ਕੱਲਾ
Калла ушла после разговора
ਬਿਲੀਆਂ ਅੱਖਾਂ ਦੇ ਨਾਲ ਕਰਦਾ ਏ ਅੱਖ ਮਟਕਾਰੇ ਤੂ
Вы смотрите в глаза кошачьим глазам
ਨਿਭਦੇ ਨੀ ਵਾਦੇ ਖਾਵੇ ਝੂਠਿਯਾ ਤੂ ਸੋਹਾ ਲਾਵੇ ਲਾਰੇ ਤੂ
Нибхеде ни ваде хаве фалия ту соха лаве ларе ту
ਤੇਰੇ ਨਾਲ ਚਲਦੇ ਸੀ ਸਾਹ ਸਾਡੇ ਸਾਨੂੰ ਹੁਣ ਮਾਰੇ ਤੂ
Раньше наше дыхание сопровождало тебя, теперь ты убиваешь нас.
ਰੱਬ ਤੈਨੂ ਮੰਨਦੇ ਸੀ ਤੋੜਤੇ ਭਰੋਸੇ ਅੱਜ ਸਾਰੇ ਤੂ
Бог верил в тебя, сегодня ты все сломал доверие
ਵਾਸਤਾ ਏ ਰੱਬ ਦਾ ਕ੍ਯੂਂ ਸਾਡੇ ਉੱਤੇ ਕੇਹਰ ਗੁਜ਼ਾਰੇ ਤੂ
Действительно, Боже, почему Ты тратишь на нас столько времени?
ਗੁਜ਼ਾਰੇ ਤੂ
жить
ਟੁੱਟ ਗਏ ਆ ਦਿਲ ਟੁੱਟ ਗਯਾ ਉਮੀਦਾਂ ਸਾਰੀਆਂ
Все надежды разбиты, сердце разбито
ਨਹਿਯੋ ਲੌਣੀ ਹੁੰਦੀਯਾ ਆ ਇੱਦਾਂ ਦੀ ਯਾਰਿਯਾ
Нахё Лауни Хотая Аа Идда Ди Ярия
ਤੈਨੂ ਸਾਡੇ ਨਾਲੋ ਵਧ ਹੋਰ ਚੀਜ਼ਾਂ ਪਿਆਰਿਆਂ
Ты любишь другие вещи больше, чем мы
ਸਾਡੇ ਉੱਤੇ ਨਾ ਤੂ ਕਰ ਰੋਹਬਦਾਰੀਆਂ ਓ ਰੋਹਬਦਾਰੀਆਂ
Не грубите нам
ਓ ਰੋਹਬਦਾਰੀਆਂ , ਓ ਰੋਹਬਦਾਰੀਆਂ
О Рохбадарис, о Рохбадарис
ਨਹੀ ਚਾਹੀਦਾ ਕੁਛ ਵੀ ਤੇਰੇ ਕੋਲੋ
Вам ничего не нужно
ਤੇਰਾ Fake ਜਿਹਾ ਪ੍ਯਾਰ
Твоя фальшивая любовь
Смотрите так же
Последние
Эдуард Юдовин - Про серёгу и безнадёгу
Популярные
Jun Togawa - Suki Suki Daisuki
Jennifer Lawrence - Are you, are you coming to the tree
Jeanne la romantique - Je veux chanter pour la vie
Случайные
Dimitra Galani, Haris Alexiou - To Palio Roloi
Songs of Dandelion - Give Me One Reason
