Jassie Gill, Gurlez Akhtar - Ki Chahida - текст песни, слова, перевод, видео
Ознакомьтесь с текстом песни Jassie Gill, Gurlez Akhtar - Ki Chahida
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
Что вам нужно? Что вам нужно?
ਪਿਛੇ ਪਿਛੇ ਆਵੇ ਤੈਨੂੰ ਕੀ ਚਾਹੀਦਾ
Следуйте тому, что вам нужно
ਹੋਰ ਨਾ ਕੋਈ ਜੱਟ ਦੀ demand ਗੋਰੀਏ
Никаких других требований Джетт, блондинки.
ਲੱਗਣਾ ਐ ਬੱਸ ਤੇਰਾ ਜੀ ਚਾਹੀਦਾ
мне просто нужна твоя жизнь
ਹਾਏ ਮੇਰੀ ਮਾਂ ਨੀਂ ਹਾਏ ਮੇਰੀ ਮਾਂ
О, моя мать, о, моя мать
ਫੜ ਲਈ ਸੀ ਬਾਂਹ ਮੁੰਡਾ ਡਰਦਾ ਹੀ ਨਾ
Мальчик не боялся держать руку
ਹੋ ਪਿੱਛੇ ਪਿੱਛੇ ਆਵਾ ਤੇਰੇ ਤਾਂ ਹੀ ਗੋਰੀਏ
Эй, вернись, вернись, ты справедлива
ਦੇਖੇ ਬਿਨਾਂ ਤੈਨੂੰ ਮੇਰਾ ਸਰਦਾ ਹੀ ਨਾ
Не видя тебя, я не знаю своей зимы
ਇਕ ਵਾਰੀ ਬੋਲ ਕਦਮਾਂ ਚ ਮਿੱਠੀਏ
Как только слова сладки в шагах
ਰੱਖ ਦੂੰ ਜੇ ਚੰਨ ਤੈਨੂੰ ਹੀ ਚਾਹੀਦਾ
Сохрани это, если хочешь луну
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
Что вам нужно? Что вам нужно?
ਪਿਛੇ ਪਿਛੇ ਆਵੇ ਤੈਨੂੰ ਕੀ ਚਾਹੀਦਾ
Следуйте тому, что вам нужно
ਹੋਰ ਨਾ ਕੋਈ ਜੱਟ ਦੀ demand ਗੋਰੀਏ
Никаких других требований Джетт, блондинки.
ਲੱਗਣਾ ਐ ਬੱਸ ਤੇਰਾ ਜੀ ਚਾਹੀਦਾ
мне просто нужна твоя жизнь
ਵੇ ਸੱਚੀ ਮੇਰੀ ਦੁਨੀਆਂ ਤਬਾਹ ਕਰਤੀ
Действительно разрушил мой мир
ਹਾਂ ਤੇਰੇ ਪਿਛੇ ਕੱਲ ਠਾ ਠਾ ਕਰਤੀ
Да, я был позади тебя вчера
ਹਾਂ ਜਿਹਨੂੰ ਤਿੰਨ ਸਾਲਾਂ ਤੋਂ
Да, в течение трех лет
ਮੈਂ ਕਰਦੀ ਸੀ date
я раньше встречался
ਕੱਲ ਓਹਨੇ ਡਰਦੇ ਨੇ ਨਾ ਕਰਤੀ
Они не боялись завтрашнего дня
ਹੋ ਜਾਊਂ ਗੋਰੀਏ ਨੀਂ
Да, станьте блондинками
ਨੀਂ ਮੈਂ ਜਾਊਂ ਗੋਰੀਏ
Нет, я стану блондинкой
London'ਓਂ ਨੇ ਝਾਂਜਰਾਂ
Лондонские тарелки
ਲੈ ਆਉਣ ਗੋਰੀਏ
Привлекайте блондинок
ਲੈਣਾ ਕੀ ਐ ਤੇਰੀਆਂ
Каково ваше мнение?
ਵੇ ਝਾਂਜਰਾਂ ਤੋਂ ਮੈਂ
Я из тарелок
ਹਾਂ ਗੋਰੇ ਗੋਰੇ ਪੈਰਾਂ ਵਿਚ
Да, в белых белых ногах
ਪਾਉਂ ਗੋਰੀਏ
Надень блондинок
ਹੋ Gucci'ਆਂ ਦਾ ਨਾਲ
Иди с Gucci
ਲੈ ਦੂੰ ਜੋੜਾ ਮਿੱਠੀਏ
Давай возьмем пару сладостей
ਦੱਸਦੀ ਜੇ ਕੁਝ ਹੋਰ ਵੀ ਚਾਹੀਦਾ
Дайте мне знать, если вам нужно что-нибудь еще
ਹਾਂ ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
Да, чего ты хочешь? Что ты хочешь?
ਪਿੱਛੇ ਪਿੱਛੇ ਆਵੇ ਤੈਨੂੰ ਕੀ ਚਾਹੀਦਾ
Вернись, что тебе нужно?
ਹੋਰ ਨਾ ਕੋਈ ਜੱਟ ਦੀ demand ਗੋਰੀਏ
Никаких других требований Джетт, блондинки.
ਲੱਗਣਾ ਐ ਬੱਸ ਤੇਰਾ ਜੀ ਚਾਹੀਦਾ
мне просто нужна твоя жизнь
ਹੋ ਦੇਖ ਤੈਨੂੰ ਦਿਲ ਚ guitar ਵੱਜਦੀ
Видишь, в твоем сердце звучит гитара
ਤੇਰੇ ਵਰਗਾ ਤਾਂ ਮੈਂ ਜਮਾ ਨੀ ਲੱਭਦੀ
я не похож на тебя
ਹਾਏ insta ਤੇ ਹੋਜੂ ਸਾਡੀ ਜੋੜੀ hit ਨੀਂ
Привет в инсте, наша парочка не хит
ਵੇ ਨਾ ਨਾ ਤੇਰੇ ਨਾਲ ਮੈਂ ਜਮਾ ਨੀਂ ਫਭਦੀ
я с тобой не согласен
ਹੋ ਚੂਰ ਗੋਰੀਏ ਨੀਂ ਜੋ ਗੁਰੂਰ ਗੋਰੀਏ
Хо Чур Гория Ниин Джо Гурур Гория
ਭੰਨਣਾ ਮੈਂ ਤੇਰਾ ਐ ਜ਼ਰੂਰ ਗੋਰੀਏ
Бханна, я твоя, конечно, блондинки
ਹੋਜਾ ਪਰਾਂ ਥੋਡੀ ਜਿਹੀ ਹਵਾ ਆਉਣ ਦੇ
Просто небольшой ветерок
ਹੋ ਚੜਾਉਣ ਮੇਰੇ ਪਿਆਰ ਦਾ ਸੁਰੂਰ ਗੋਰੀਏ
Моя любовь к тебе, моя прекрасная блондинка
ਫੇਰ ਨਾ ਕਹੀ ਮੈਂ ਤੈਨੂੰ ਸਿੱਧਾ ਕਰਤਾਂ
Не говори больше, я сделаю тебя прямо
Gill rony ਮੈਥੋਂ ਦੂਰ ਹੀ ਚਾਹੀਦਾ
Джилл Рони должен держаться от меня подальше
ਕੀ ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
Что вам нужно? Что вам нужно?
ਪਿੱਛੇ ਪਿੱਛੇ ਆਵੇ ਤੈਨੂੰ ਕੀ ਚਾਹੀਦਾ
Вернись, что тебе нужно?
ਹੋਰ ਨਾ ਕੋਈ ਜੱਟ ਦੀ demand ਗੋਰੀਏ
Никаких других требований Джетт, блондинки.
ਲੱਗਣਾ ਐ ਬੱਸ ਤੇਰਾ ਜੀ ਚਾਹੀਦਾ
мне просто нужна твоя жизнь
Yeah! Yeah
Да!Ага
Последние
Ligabue - Un figlio di nome Elvis
Популярные
Jun Togawa - Suki Suki Daisuki
Jennifer Lawrence - Are you, are you coming to the tree
Jeanne la romantique - Je veux chanter pour la vie
Случайные
Владимир Высоцкий - Песенка о слухах
Sabliminal - peace in the middle east
Amiel - Theme for a One Night Stand
