Joban Sandhu - Guzarishaan - текст песни, слова, перевод, видео
Ознакомьтесь с текстом песни Joban Sandhu - Guzarishaan
ਆ ਆ ਆ ਆ
Приди, приди, приди
ਹੋਈਆ ਦੁੱਖਾਂ ਦੀਆਂ ਬਾਰਿਸ਼ਾਂ ਦਿਲ ਕਰਦਾ ਗੁਜ਼ਾਰਿਸ਼ਾ
Пришли дожди печали, мое сердце умоляет
ਰੋ ਰੋ ਕਮਲਾ ਜਾ ਦਿਲ ਮੇਰਾ ਤੈਨੂੰ ਕਰਦਾ ਸਿਫਾਰਿਸ਼ਾਂ
Плачь, плачь, сойди с ума, мое сердце рекомендует тебя
ਹੋ ਵੇ ਮੈਂ ਹਾਲ ਵੇਖੇ ਦਿਲ ਟੁੱਟਣ ਵਲਿਆ ਦੇ
Если бы я увидел ситуацию, мое сердце разбилось бы
ਵੇ ਮੈਂ ਹਾਲ ਵੇਖੇ ਦਿਲ ਟੁੱਟਣ ਵਲਿਆ ਦੇ
Если бы я увидел ситуацию, мое сердце разбилось бы
ਮੈਂ ਓਹਨਾ ਵਾਂਗੂੰ ਜੀਓਣਾ ਨਹੀਂ ਚਾਹੁੰਦੀ
Я не хочу жить, как они
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਮੈਂ ਓਹਨਾ ਵਾਂਗੂੰ ਜੀਓਣਾ ਨਹੀਂ ਚਾਹੁੰਦੀ
Я не хочу жить, как они
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਸਾਡਾ ਤਾਂ ਵੇ ਜੱਗ ਚੱਲਦਾ ਐ ਤੇਰੇ ਹੀ ਪਿਆਰ ਤੇ
Наш мир держится на твоей любви
ਸੁੱਖ ਸਾਡੇ ਨਾਲ ਵੰਡ ਲੈ ਦੁੱਖ ਸਾਡੇ ਉਤੋਂ ਵਾਰ ਦੇ
Раздели с нами счастье, и боль обрушится на нас
ਤੇਰਾ ਨਿਸ਼ਾਨ ਗੂੜਾ ਮੇਰੇ ਦਿਲ ਤੇ ਪੈ ਗਿਆ ਏ
Твой след мрачно упал на мое сердце
ਤੇਰਾ ਨਿਸ਼ਾਨ ਗੂੜਾ ਮੇਰੇ ਦਿਲ ਤੇ ਪੈ ਗਿਆ ਏ
Твой след мрачно упал на мое сердце
ਵੇ ਮੈਂ ਓ ਮਿਟਾਉਣਾ ਨਹੀਂ ਚਾਹੁੰਦੀ
Я не хочу его стирать
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਮੈਂ ਓਹਨਾ ਵਾਂਗੂੰ ਜੀਓਣਾ ਨਹੀਂ ਚਾਹੁੰਦੀ
Я не хочу жить, как они
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਵੇ ਲੋਕਾਂ ਦੀ ਨਜ਼ਰ ਭੈੜੀ ਕਈ ਨਜ਼ਰਾਂ ਨੇ ਲਾਏ ਪਹਿਰੇ
Многие глаза бросают злые взгляды на людей. Смотри
ਟੁੱਟੀਆਂ ਦੇ ਦੁੱਖ ਚੰਦਰੇ ਹੋ ਜਾਂਦੇ ਨੇ ਜ਼ਖਮ ਗਹਿਰੇ
Боль от расставаний становится луной, раны... глубоко
ਗਲ ਛੱਡ ਕੇ ਨਸੀਬਾਂ ਤੇ ਵੇ
Оставляя щеки и судьбу
ਗੱਲ ਛੱਡ ਕੇ ਨਸੀਬਾਂ ਤੇ ਵੇ ਪਵਨ
Оставляя щеки и судьбу, ветер
ਮੈਂ luck ਅਜ਼ਮਾਉਣਾ ਨਹੀਂ ਚਾਹੁੰਦੀ
Я не хочу испытывать удачу
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਮੈਂ ਓਹਨਾ ਵਾਂਗੂੰ ਜੀਓਣਾ ਨਹੀਂ ਚਾਹੁੰਦੀ
Я не хочу жить, как они
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਜੀਓਣ ਲਈ ਨੇ ਲੋੜਾਂ ਤੇਰੀਆਂ
Твои потребности существуют для жизни
ਵੇ ਤੇਰੇ ਨਾਲ ਸਾਹ ਚਲਦੇ
Я дышу с тобой
ਨਾ ਸਾਡੇ ਪਿਆਰ ਨੂੰ ਨਜ਼ਰ ਲੱਗ ਜਾਏ
Не позволяй нашей любви быть увиденной
ਵੇ ਡਰ ਬਸ ਏਸੇ ਗੱਲ ਦੇ
Я боюсь только одного
ਤੂੰ ਜੇਹੜੇ ਖਾਬਾਂ ਚ ਨਾ ਆਵੇ ਮੇਰੇ ਨਾਮ ਨਾਲ ਸੱਜਣਾਂ
Не входите в мои сны, господа с моим именем
ਤੂੰ ਜੇਹੜੇ ਖਾਬਾਂ ਚ ਨਾ ਆਵੇ ਮੇਰੇ ਨਾਮ ਨਾਲ ਸੱਜਣਾਂ
Не входите в мои сны, господа с моим именем
ਮੈਂ ਨੀਂਦ ਓ ਸੌਣਾਂ ਨਹੀਂ ਚਾਹੁੰਦੀ
Я не хочу спать, о, спать
ਵੇ ਮੈਂ ਤੈਨੂੰ ਖੋਣਾ ਨਹੀ ਚਾਹੁੰਦੀ
Я не хочу потерять тебя
ਵੇ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਮੈਂ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਮੈਂ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Я не хочу плакать втайне
ਮੈਂ ਲੁਕ ਲੁਕ ਰੋਣਾ ਨਹੀਂ ਚਾਹੁੰਦੀ
Последние
Ибрагим Мырзабек - Алматы аруы
Популярные
Jun Togawa - Suki Suki Daisuki
Jennifer Lawrence - Are you, are you coming to the tree
Случайные
My American Heart - Tired and Uninspired
Kim Wilde - Never Trust A Stranger 1988
Freddy Quinn - Melodie Der Nacht
The Beautiful South - I Think The Answer's Yes
Richard Strauss - Olympische Hymne 1936
