Jujhar - Bewafaiyan - текст песни, слова, перевод, видео
Ознакомьтесь с текстом песни Jujhar - Bewafaiyan
ਕੁਝ ਬੋਲਦਾ ਨਾ ਜੁਬਾਨ ਤੋਹ ਤੇਰੀ ਸ਼ਯਰੀ ਦੱਸਦੀ ਵੇ
Язык ничего не говорит, говорят твои стихи
ਧੋਖਾ ਦੇਕੇ ਸ਼ਕਲ ਤੇਰੀ ਮਹਿਸੂਮ ਕਿਯੂ ਹਸਦੀ ਵੇ
Почему ты смеешься над своей красотой, обманывая?
ਕੁਝ ਬੋਲਦਾ ਨਾ ਜੁਬਾਨ ਤੋਹ ਤੇਰੀ ਸ਼ਯਰੀ ਦੱਸਦੀ ਵੇ
Язык ничего не говорит, говорят твои стихи
ਧੋਖਾ ਦੇਕੇ ਸ਼ਕਲ ਤੇਰੀ ਮਹਿਸੂਮ ਕਿਯੂ ਹਸਦੀ ਵੇ
Почему ты смеешься над своей красотой, обманывая?
ਵਰ੍ਕ ਆ ਉੱਤੇ ਕਲਾਮ ਦਾ ਪੇਸ ਸਫਯਾਨ ਕ੍ਯੂਂ ਕਰਨੇ
Зачем чистить страницу Калама на работе?
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਕਦੇ ਆਖ ਮੇਰੀ ਦਾ ਸੁਪਨਾ ਸੀ ਹੁੰਨ ਪਾਣੀ ਬਣ ਜਾਣਾ
Стать водой было моей мечтой
ਬੀਤੇ ਹੋਏ ਕਲ ਦੀ ਏਕ ਕਹਾਣੀ ਬਣ ਜਾਣਾ
Становление историей прошлого
ਬੀਤੇ ਹੋਏ ਕਲ ਦੀ ਏਕ ਕਹਾਣੀ ਬਣ ਜਾਣਾ
Становление историей прошлого
ਮੈਨੂੰ ਹਰ ਗੱਲ ਤੇਰਾ ਹੋਣੇ ਦੇ ਮੰਨ ਆਇਆ ਕ੍ਯੂਂ ਕਰਨੇ
Почему я должен признать, что все принадлежит тебе?
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਤੇਰੇ ਦਿਲ ਵਿਚ ਕਦ੍ਰ’ਆਂ ਨਹੀ ਬੇਸ਼ਕ ਸੂਰਤ ਹੈ ਸੋਨੀ
В твоем сердце нет ценностей, лицо конечно Сони
ਪਰ ਪੈਸੇ ਤੇ ਜਿਸ੍ਮਾ ਵਿਚ ਮੇਰੀ ਰੂਹ ਨਹੀ ਹੋਣੀ
Но душа моя не будет в деньгах и теле
ਪਰ ਪੈਸੇ ਤੇ ਜਿਸ੍ਮਾ ਵਿਚ ਮੇਰੀ ਰੂਹ ਨਹੀ ਹੋਣੀ
Но душа моя не будет в деньгах и теле
ਮੇਰੀ’ਆਂ ਝੂਠੀਯਾ ਕਸਮਾ ਖਾਣੇ ਤੇ ਸਿਰ ਪੇ ਹੱਥ ਧਰ੍ਨੇ
Поклянись моими ложными клятвами и возьми руки за голову.
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਹਂਟਰ ਟੱਲੇ ਵਾਲੇਯਾ ਮੈਂ ਨਾਰਾਜ ਇਸ਼ ਗੱਲ ਤੋਹ
Хантер сказал мне, что я злюсь на это
ਜਿਹ ਮੈਂ ਰਹੀ ਨਾ ਤੂ ਮਾਫਿਯਾ ਮੰਗੇ’ਗਾ ਕਿਸ ਤੋਹ
Jeh main rahi na tu mafia mange'ga kis toh
ਜਿਹ ਮੈਂ ਰਹੀ ਨਾ ਤੂ ਮਾਫਿਯਾ ਮੰਗੇ’ਗਾ ਕਿਸ ਤੋਹ
Jeh main rahi na tu mafia mange'ga kis toh
ਦੂਰ ਮੇਰੇ ਤੋਹ ਹੋਕੇ ਵੇ ਦੁਹਾਈਆਂ ਕ੍ਯੂਂ ਕਰਨੇ
Почему ты плачешь, когда ты далеко от меня?
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਏਕ ਗੱਲ ਤੇ ਦੱਸ ਮੈਨੂੰ ਬੇਵਫ਼ਾਇਆ ਕ੍ਯੂਂ ਕਰਨੇ
Скажи мне одну вещь, почему ты должен быть неверным
ਬੇਵਫ਼ਾਇਆ ਕ੍ਯੂਂ ਕਰਨੇ
Зачем быть неверным?
ਬੇਵਫ਼ਾਇਆ ਕ੍ਯੂਂ ਕਰਨੇ
Зачем быть неверным?
Последние
Рок-Острова - Мне казалась она родной
WHYLUV, 3.56 am, MARKUSPHOENIX - Хрустальная жизнь
Страна Идиотов - Дурацкая песня
Популярные
Jun Togawa - Suki Suki Daisuki
Jennifer Lawrence - Are you, are you coming to the tree
Jeanne la romantique - Je veux chanter pour la vie
Случайные
Boudewijn de Groot - Verdronken vlinder