jugni feat. Goru Dogra, Ar Deep - Fikra ch Jatti - текст песни, слова, перевод, видео

Исполнитель: jugni feat. Goru Dogra, Ar Deep

Название песни: Fikra ch Jatti

Дата добавления: 03.07.2026 | 04:08:18

Просмотров: 1

0 - текст верный

0 - текст неверный

Ознакомьтесь с текстом песни jugni feat. Goru Dogra, Ar Deep - Fikra ch Jatti

Right right ਚਲਦਾ ਸੀ wrong ਹੋ ਗਿਆ
То, что шло правильно, пошло не так
ਸਾਲ ਚ relation ਤੋਂ bore ਹੋ ਗਿਆ
Скучно от отношений в этом году
ਜਦ ਵੀ ਮੈ ਕਰਾ waiting ਚ phone ਵੇ
Всякий раз, когда я жду по телефону
ਜਿਦੇ ਨਾਲ ਘੁੰਮਦਾ ਸੀ ਕਲ ਉਹ ਕੌਣ ਵੇ
С кем он тусовался вчера?
ਰੋਮਾ ਕਹਿ ਕੇ ਆਯਾ ਤੂੰ ਕਲ ਸ਼ਾਮ ਨੂੰ
Ты пришёл вчера вечером как Рома
ਲੈਣ ਉਹ ਵੀਣੀ ਦਾ ਸੀ ਨਾਪ ਏ
Возьми, это была мера Вини
ਵੇ ਫਿਰਕਾ ਚ ਪਾ ਕੇ ਜੱਟੀ ਨੂੰ ਪਾ ਕੇ ਜੱਟੀ ਨੂੰ
Поместите его в круг и поместите в Джатти.
ਵੇ ਤੂੰ ਸਾਰਾ ਦਿਨ ਐਸ਼ ਕਰੇ ਆਪ ਵੇ
Тебе следует пепелить весь день
ਵੇ ਫਿਰਕਾ ਚ ਪਾ ਕੇ ਜੱਟੀ ਨੂੰ ਪਾ ਕੇ ਜੱਟੀ ਨੂੰ
Поместите его в круг и поместите в Джатти.
ਵੇ ਤੂੰ ਸਾਰਾ ਦਿਨ ਐਸ਼ ਕਰੇ ਆਪ ਵੇ
Тебе следует пепелить весь день
Drink ਕਰ ਕੇ ਤੂੰ ਯਾਰ over ਹੋਜੇ
Если выпьешь, тебе конец
ਸਾਰੀ ਸਾਰੀ ਰਾਤ ਨਹੀਓ ਆਖ ਲੱਗਦੀ
Она продолжает говорить «нет» всю ночь
ਲੜ ਹੀ ਨਾ ਪਵੇ ਸੋਚਦੀ ਰਹਾਂ
Не ссорьтесь, продолжайте думать
ਮੈਨੂੰ ਲਗੇ ਮੈ ਨ ਤੇਰੀ ਕੁਛ ਲੱਗਦੀ
Я не забочусь о тебе
ਗੁੱਸੇ ਚ ਹੀ ਬੋਲਦਾ ਤੂੰ ਬੋਲ ਚੱਕ ਕੇ
Ты говоришь только в гневе
ਯਾਰਾਂ ਦਾ ਹੀਉ ਪੂਰਦਾ ਨਾ ਮੇਰਾ ਪੱਖ ਵੇ
Друзья не платят мне за услугу
Skin ਤੇ wrinkle ਪੈ ਗਏ
Кожа сморщилась
ਪਹਿਲਾਂ ਨਾਲੋਂ ਹੋਇ ਪਾਈ ਆ half ਵੇ
Это наполовину лучше, чем раньше
ਵੇ ਫਿਰਕਾ ਚ ਪਾ ਕੇ ਜੱਟੀ ਨੂੰ ਪਾ ਕੇ ਜੱਟੀ ਨੂੰ
Поместите его в круг и поместите в Джатти.
ਵੇ ਤੂੰ ਸਾਰਾ ਦਿਨ ਐਸ਼ ਕਰੇ ਆਪ ਵੇ
Тебе следует пепелить весь день
ਵੇ ਫਿਰਕਾ ਚ ਪਾ ਕੇ ਜੱਟੀ ਨੂੰ ਪਾ ਕੇ ਜੱਟੀ ਨੂੰ
Поместите его в круг и поместите в Джатти.
ਵੇ ਤੂੰ ਸਾਰਾ ਦਿਨ ਐਸ਼ ਕਰੇ ਆਪ ਵੇ
Тебе следует пепелить весь день
Accent ਤੇਰੇ ਬੋਲਣੇ ਦਾ ਜਾਂ ਕੱਢ ਦਾ
Акцент вашей речи или акцент
ਗੁੱਸਾ ਹੁਣ ਥੋੜਾ ਜੇਹਾ ਠੰਡਾ ਲਗਦਾ
Гнев кажется теперь немного круче
ਕ੍ਰਿਮਨਲ ਕਹਿੰਦੇ ਤੈਨੂੰ ਪਿਆਰ ਵਿਚ ਵੇ
Преступники говорят, что ты влюбляешься
ਕਰਨਾ ਓਹਨਾ ਦਾ ਵੀ ਈਮਾਨ ਬਣ ਦਾ
Карна тоже становится их верой
ਸ਼ੱਕ ਚ ਕਯੋ ਰੱਖੇ ਮੈਨੂੰ ਰੱਖ ਹੱਥ ਚ
Зачем держать меня в сомнениях, держи меня в руках
ਕਦੋ ਨੀ ਮੈ ਖੜੀ ਤੇਰੇ ਹੱਕ ਚ
Когда я стоял за тебя?
ਓ ਸੀਨੇ ਆਪਾ ਲੋਕਾਂ ਨਾ ਮਚਾਈਏ ਸੋਹਣਿਆਂ
О люди, не делайте свою грудь красивой
ਬਾਕੀ ਕਰਦੂ ਮੈ ਹੈਰੀ ਤੈਨੂੰ ਮਾਫ ਵੇ
Я сделаю все остальное, Гарри, прости.