Kulbir Jhinjer - Eyeliner - текст песни, слова, перевод, видео

Исполнитель: Kulbir Jhinjer

Название песни: Eyeliner

Дата добавления: 29.03.2026 | 11:16:11

Просмотров: 1

0 - текст верный

0 - текст неверный

Ознакомьтесь с текстом песни Kulbir Jhinjer - Eyeliner

KLA
KLA
ਮੁੰਡਾ ਝਿੰਜਰਾ ਦਾ
Этот юноша — само совершенство: тело его нежно-розово, волосы — словно шелк. Он остается безупречно чистым и сухим; ты никогда прежде не видела его — того, кто носит тот самый костюм в пенджабском стиле. Ты никогда не видела его... Позволь мне подвести твои глаза сурьмой. Да убережет тебя Бог от моего дурного глаза! Да сияет твоя любовь во мне! О, прекрасная! Это кольцо — свидетельство моей любви. Да сияет твое кольцо на моем пальце! Да будет моя гордость за тебя подобна луне! Да не прервется нить моей гордости, что держит твое ожерелье! Позволь мне подвести твои глаза сурьмой. Да убережет тебя Бог от моего дурного глаза! Позволь мне подвести твои глаза сурьмой. Да убережет тебя Бог от моего дурного глаза! Да не доведется мне никогда украшать тебя, ибо мои глаза не смеют даже мечтать о тебе. О, мои глаза! Наши души — едины. Пусть же наши утра будут непохожи друг на друга. Позволь мне уйти, лишь взглянув на твое ожерелье — оно благоухает, словно чистый мускус. Позволь мне подвести твои глаза сурьмой. Да убережет тебя Бог от моего дурного глаза! Позволь мне подвести твои глаза сурьмой. Да убережет тебя Бог от моего дурного глаза! Да благословит меня Бог, ведь я так сильно... Одержимость преследует меня по пятам.
ਵੇ ਪਤਲਾ ਜਿਹਾ ਜਿਸਮ ਗੁਲਾਬੀ ਆ
Разве ты еще не знаешь об этом?
ਜੱਟੀ ਦਾ ਐ ਰਹਿੰਦਾ ਕੁਮਲਾਇਆ ਵੇ
Да благословит меня Бог,
ਤੈਨੂੰ ਕਦੇ ਨਜ਼ਰ ਨਾ ਆਇਆ ਓ
Ведь я так сильно...
ਸੂਟ ਮੈਂ ਪੰਜਾਬੀ ਜਿਹੜਾ ਪਾਇਆ ਵੇ
Одержимость преследует меня по пятам.
Signal ਫੜ ਕਦੇ ਵੰਗ ਦੇ
Разве ты еще не знаешь об этом?
ਭੇਜਦੀ ਵੀਣੀ ਚੋਂ ਤੇਰੀ ਹੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
God my bless me
Cause I got so
Obsession running with me
Don't you already know
God my bless me
Cause I got so
Obsession running with me
Don't you already know
ਤੋਹਫ਼ੇਆ ਦੀ ਮੰਗ ਨਾ ਮੈਂ ਕਰਦੀ
ਖੁਸ਼ ਰਹਿ ਵੇ ਜੱਟਾ ਭਾਗਾਂ ਵਾਲਿਆਂ
ਜਿੰਨਾ ਕਰਦਾ ਪਿਆਰ ਬੇਬੇ ਬਾਪੂ ਨੂੰ
ਮੈਨੂੰ ਵੀਂ ਤੂੰ ਕਰੀ ਭਾਗਾਂ ਵਾਲਿਆਂ
ਲਾਲੀ ਤੇਰੀ ਲਾਲੀ ਚੜ੍ਹੀ ਪਿਆਰ ਦੀ
Face ਉੱਤੇ ਡੁੱਲਦਾ ਐ ਨੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
ਵਿੱਚੋ ਚਮਕੇ ਪਿਆਰ ਤੇਰਾ ਸੋਹਣਿਆਂ
ਇਹ Ring ਮੇਰੇ ਕਰਦੀ Bling ਵੇ
ਭਰਦੀ ਗਵਾਹੀ ਮੇਰੇ ਪਿਆਰ ਦੀ
ਮੇਰੀ ਉਂਗਲੀ ਦੇ ਵਿਚ ਤੇਰੀ Ring ਵੇ
ਤੇਰੇ ਉੱਤੇ ਮਾਣ ਚੰਨ ਮੇਰਿਆ
ਦਈ ਟੁੱਟਣ ਨਾ ਜੱਟੀ ਦਾ ਗੁਰੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
ਹੋ ਤੇਰੇ ਬਾਜੋਂ ਕਦੇ ਵੀਂ ਸਜਾਇਆ ਨਾ
ਇਕ ਵੀਂ Dream ਮੇਰੀ ਅੱਖ ਨੇ
ਰੂਹ ਦੋਹਾਂ ਦੀ ਹੈ ਇਕ ਮਿੱਕ ਹੋ ਗਈ
ਸੁਬਾਹ ਭਾਵੇਂ ਸਾਡੇ ਵੱਖੋ ਵੱਖ ਨੇ
ਮੈਂ ਸੰਗ ਜਾਵਾਂ ਤੈਨੂੰ ਜੱਟਾ ਦੇਖ ਕੇ
ਹੁੰਦੀ ਜਿਵੇਂ ਕੱਚੀ ਕਸਤੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
God my bless me
Cause I got so
Obsession running with me
Don't you already know
God my bless me
Cause I got so
Obsession running with me
Don't you already know