Laddi Banur - Chandigarh - текст песни, слова, перевод, видео
Ознакомьтесь с текстом песни Laddi Banur - Chandigarh
ਸਾਦਾਪਨ ਲੋਕਾਂ ਵਿੱਚੋਂ ਮੁੱਕਦਾ ਹੀ ਜਾਵੇ
Простота должна исчезнуть из людей
ਕੋਈ ਕਿਸੇ ਨਾਲੋਂ ਹੁਣ ਘੱਟ ਨਾ ਕਹਾਵੇ
Никто не должен говорить меньше, чем кто-либо другой
ਸਾਦਾਪਨ ਲੋਕਾਂ ਵਿੱਚੋਂ ਮੁੱਕਦਾ ਹੀ ਜਾਵੇ
Простота должна исчезнуть из людей
ਕੋਈ ਕਿਸੇ ਨਾਲੋਂ ਹੁਣ ਘੱਟ ਨਾ ਕਹਾਵੇ
Никто не должен говорить меньше, чем кто-либо другой
ਕੁੜੀ ਬੰਦੀ ਮਾਡਲ ਤੇ ਮੁੰਡਾ ਯਾਰੋ ਹੀਰੋ
Девушка-пленница-модель и мальчик-герой-герой
ਕੁੜੀ ਬੰਦੀ ਮਾਡਲ ਤੇ ਮੁੰਡਾ ਯਾਰੋ ਹੀਰੋ
Девушка-пленница-модель и мальчик-герой-герой
ਨਾਚ ਸ਼ੋਹਰਤਾ ਦਾ ਨੰਗਾ
Голый танцевальной славы
ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ
Спасите и сохраните Билло Чандигарха.
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ
Сохраните и сохраните, вы владеете Канадой
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਵੱਡ ਦੀ ਆਜ਼ਾਦੀ ਨੇ ਹਾਏ ਨਵੀ ਪੀੜ੍ਹੀ ਦੀਤੀ
Великая свобода породила новое поколение
ਜਾਦਾਂ ਤੋੰ ਉਖਾਦ ਜੀ
Джад Укхад джи
ਜੇਲ੍ਹਾਂ ਵਿੱਚ ਬੰਦੇ ਕਰ ਦਿੱਤੇ ਸਾਡੇ ਅਣਖ਼ੀਲੇ ਸਰਦਾਰ ਜੀ
Наших неблагодарных начальников посадили в тюрьму
ਵੱਡ ਦੀ ਆਜ਼ਾਦੀ ਨੇ ਹਾਏ ਨਵੀ ਪੀੜ੍ਹੀ ਦੀਤੀ
Великая свобода породила новое поколение
ਜਾਦਾਂ ਤੋੰ ਉਖਾੜ ਜੀ
Вырвать из Джаада
ਜੇਲ੍ਹਾਂ ਵਿੱਚ ਬੰਦੇ ਕਰ ਦਿੱਤੇ ਸਾਡੇ ਅਣਖ਼ੀਲੇ ਸਰਦਾਰ ਜੀ
Наших неблагодарных начальников посадили в тюрьму
ਦਿਨੋਂ ਦਿਨੀ ਵਾਦੀ ਜਾਵੇ ਟੈਚਨੋਲੋਜੀ
Технологии развиваются день ото дня
ਤੇ ਉਨ੍ਹਾਂ ਵਾਦੀ ਜਾਵੇ ਪੰਗਾ
И эти долины попадают в ад
ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ
Спасите и сохраните Билло Чандигарха.
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ
Сохраните и сохраните, вы владеете Канадой
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਮਿੱਟੀ ਦੇ ਆਂ ਪੁੱਤ ਆਪਾਂ ਮਿੱਟੀ ਵਿੱਚ
Сыны почвы в самой почве
ਮਿਹਨਤਾਂ ਨਾਲ ਕੰਮ ਕਰੀਏ
Давайте усердно работать
ਆਪਣੇ ਵਜੂਦ ਨੂੰ ਬਚਾਉਣ ਲਈ
Чтобы сохранить свое существование
ਵਕਤ ਦੇ ਨਾਲ ਲਾਡੀਏ
Невеста со временем
ਮਿੱਟੀ ਦੇ ਆਂ ਪੁੱਤ ਆਪਾਂ ਮਿੱਟੀ ਵਿੱਚ
Сыны почвы в самой почве
ਮਿਹਨਤਾਂ ਨਾਲ ਕੰਮ ਕਰੀਏ
Давайте усердно работать
ਆਪਣੇ ਵਜੂਦ ਨੂੰ ਬਚਾਉਣ ਲਈ
Чтобы сохранить свое существование
ਵਕਤ ਦੇ ਨਾਲ ਲਾਡੀਏ
Невеста со временем
ਫੁਕਰੀ ਜੀ ਦੁਨੀਆਂ ਤੋੰ ਰਹੀ ਬਚਕੇ
Фукри джи — дитя из мира
ਕਿੱਤੇ ਬਣ ਨਾ ਪਤੰਗਾ
Не становитесь профессией
ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ
Спасите и сохраните Билло Чандигарха.
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ
Сохраните и сохраните, вы владеете Канадой
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਗਾਉਣ ਵਾਲਿਆਂ ਨੇ ਚੰਡੀਗੜ੍ਹ ਕਰ ਦਿੱਤਾ
Певцы выступили в Чандигархе
ਬੇਸ਼ੱਕ ਹਿੱਟ ਬੱਲੀਏ
Конечно, бить котов
ਮਹਿੰਗੇ ਮੁੱਲ ਦੀਆਂ ਪੱਗਾਂ ਅਤੇ ਚੁੰਨੀਆਂ ਲਈ
Для дорогих тюрбанов и чунни
ਬੈਠਦਾ ਨਾ ਫਿੱਟ ਬੱਲੀਏ
Кот не подходит
ਗਾਉਣ ਵਾਲਿਆਂ ਨੇ ਚੰਡੀਗੜ੍ਹ ਕਰ ਦਿੱਤਾ
Певцы выступили в Чандигархе
ਬੇਸ਼ੱਕ ਹਿੱਟ ਬੱਲੀਏ
Конечно, бить котов
ਮਹਿੰਗੇ ਮੁੱਲ ਦੀਆਂ ਪੱਗਾਂ ਅਤੇ ਚੁੰਨੀਆਂ ਲਈ
Для дорогих тюрбанов и чунни
ਬੈਠਦਾ ਨਾ ਫਿੱਟ ਬੱਲੀਏ
Кот не подходит
ਪਿੰਡ ਗਹਿਲ ਮਜ਼ਾਰੀ ਸਾਡਾ ਮਿੱਤਰਾਂ ਦਾ
Деревня Гахал Мазари – деревня нашего друга.
ਨੇੜੇ ਪੈਂਦਾ ਸ਼ਹਿਰ ਸਾਨੂੰ ਬੰਗਾ
Нас манит ближайший город
ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ
Спасите и сохраните Билло Чандигарха.
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣਾ
Спасите и сохраните Канаду как свою собственную
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਸਾਂਭ ਕੇ ਤੂੰ ਰੱਖ ਬਿੱਲੋ ਚੰਡੀਗੜ੍ਹ ਨੂੰ
Спасите и сохраните Билло Чандигарха.
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
ਸਾਂਭ ਕੇ ਤੂੰ ਰੱਖ ਤੂੰ ਕੈਨੇਡਾ ਆਪਣੇ
Сохраните и сохраните, вы владеете Канадой
ਨੀ ਜੱਟ ਪੇਂਡੂ ਜੇਹਾ ਚੰਗਾ
Ни джат сельский джеха хорошо
Последние
Популярные
LoToR Блядская натура - Блядская Натура
ludmila - Она моя роза я её люблю
Случайные
Sessizlik - Boyle Ayrilik Olmaz
kelvin jones - The Paramount Deceptions of a Concubine
