M. Vee - Shikwa - текст песни, слова, перевод, видео
Ознакомьтесь с текстом песни M. Vee - Shikwa
ਮੈਨੂ ਯਾਦ ਏ ਓ ਦਿਨ ਓ ਰਾਤ
Я помню тот день и ту ночь
ਹਰ ਪਲ ਹਰ ਗਲ ਤੇਰੇ ਦਿਲ ਦੀ ਬਾਤ
Каждое мгновение, каждое слово, разговоры твоего сердца
ਮੈਨੂ ਯਾਦ ਏ ਓ ਦਿਨ ਓ ਰਾਤ
Я помню тот день и ту ночь
ਹਰ ਪਲ ਹਰ ਗਲ ਤੇਰੇ ਦਿਲ ਦੀ ਬਾਤ
Каждое мгновение, каждое слово, разговоры твоего сердца
ਮੇਰਾ ਤੇਰੇ ਵੱਲ ਤੱਕਣਾ ਤੂ ਨੀਵੀ ਪਾਕੇ ਹੱਸਣਾ
Мой взгляд на тебя, твоя улыбка
ਮੈਂ ਤੇਰਾ ਹਾਂ ਤੂ ਮੇਰੀ ਹਰ ਇਕ ਨੂੰ ਹੈ ਦਸਣਾ
Я твой, ты мой, я всем об этом говорю
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не мой
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не мой
ਜ਼ਿੰਦਗੀ ਕਟ ਜਾਣੀ ਮੇਰੀ ਤੇਰੀ ਯਾਦਾਂ ਵਿਚ ਖੋਈ
Моя жизнь потеряна в твоих воспоминаниях
ਆ ਆ ਆ
Давай, давай
ਹੋਣੀ ਮੇਰੇ ਚ ਕੰਮੀ ਜੋ ਤੇਰੀ ਅੱਖਾਂ ਚ ਨਮੀਂ
То, что ты во мне, — это любовь в твоих глазах
ਹੋਣੀ ਮੇਰੇ ਚ ਕੰਮੀ ਜੋ ਤੇਰੀ ਅੱਖਾਂ ਚ ਨਮੀਂ
То, что ты во мне, — это любовь в твоих глазах
ਨੀ ਤੂ ਜਿਥੇ ਵੀ ਰਹੀ ਹਾਏ ਖੁਸ਼ ਤੂ ਰਹੀ
Где бы ты ни был, ты счастлив
ਨੀ ਤੂ ਜਿਥੇ ਵੀ ਰਹੀ ਬਸ ਖੁਸ਼ ਤੂ ਰਹੀ
Где бы ты ни был, ты просто счастлив
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не мой
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не мой
ਆ ਆ ਆ
Давай, давай
ਪਲ ਪਲ ਤੇਰੇ ਬਿਨ ਕਿਵੇਂ ਸਾਹ ਲੰਗਦੇ ਨੇ
Как мне дышать без тебя?
ਜਗ-ਜਗ ਏ ਰਾਤਾਂ ਰੋ-ਰੋ ਦਿਨ ਨੰਗ੍ਦੇ ਨੇ
ਬੜੀ ਕੋਸ਼ਿਸ਼ ਮੈਂ ਕਰਾਂ ਸਾਹ ਮੁਕਦਾ ਹੀ ਨਹੀਂ
Куда бы я ни пошла, ночи плачут, дни обнажённые
ਬੜੀ ਕੋਸ਼ਿਸ਼ ਮੈਂ ਕਰਾਂ ਸਾਹ ਮੁਕਦਾ ਹੀ ਨਹੀਂ
Как бы я ни старалась, я не могу перестать дышать
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Как бы я ни старалась, я не могу дышать Это не кончится
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не моя
ਤੁਮ ਅਜਨਬੀ ਹੋਣੇ ਲਗੇ ਯਾਦੋਂ ਸੇ ਖੋਣੇ ਲਗੇ
Я никого не виню за то, что ты не моя
ਸੁਨਲੇ ਮੇਰੀ ਤਨਹਾਈ ਗਾ ਰਹੀ ਹੈ
Ты становишься чужим, ты теряешься в своих воспоминаниях
ਮੇਰੀ ਜ਼ਿੰਦਗੀ ਸੇ ਮੇਰੀ ਜ਼ਿੰਦਗੀ ਜਾ ਰਹੀ ਹੈ
Слышишь, как поёт моё одиночество
ਤੈਨੂ ਚੰਗਾ ਲਗ ਗਿਆ ਮੈਨੂ ਛੱਡ ਤੁਰ ਜਾਣਾ
Моя жизнь уходит от меня
ਨੀ ਤੂ ਮੇਰੀ ਨਈਓਂ ਹੋਈ ਕਿਸੇ ਹੋਰ ਦੀ ਕਹੋਣਾ
Тебе было хорошо, что ты меня покинула
ਬੜਾ ਦਿਲ ਸਮਝਾਇਆ ਏ ਰੁਕਦਾ ਹੀ ਨਈ
Ты не моя, говорит кто-то другой
ਬੜਾ ਦਿਲ ਸਮਝਾਇਆ ਏ ਰੁਕਦਾ ਹੀ ਨਈ
Большое сердце объяснило это, это не остановится
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Большое сердце объяснило это, это не остановится
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не моя
ਜ਼ਿੰਦਗੀ ਕਟ ਜਾਣੀ ਮੇਰੀ ਤੇਰੀ ਯਾਦਾਂ ਵਿਚ ਖੋਈ
Я никого не виню за то, что ты не моя
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Моя жизнь растрачивается впустую, я теряюсь в твоих воспоминаниях
ਮੈਨੂੰ ਸ਼ਿਕਵਾ ਨਹੀ ਕੋਈ ਕੇ ਤੂ ਮੇਰੀ ਨਹੀ ਹੋਈ
Я никого не виню за то, что ты не моя
Последние
Leo de la Rosa feat. Zahara - Sube la Marea
Популярные
Miyagi X Эндшпиль ft. Amigo - Belive Me Tonight
Miyagi X Эндшпиль ft. Amigo - Be My Sky
MiyaGi Эндшпиль Вавилон - Вавилон
Miyagi, Эндшпиль Ft. Рем Дигга - I Got Love
Случайные
Григорий Лепс - Но ведь она - не твоя, хоть с тобой она
Armin Van Buuren presents - A State Of Trance 106
Zombie Ghost Train - Graveyard Queen
Aleister Crowley - The Interpreter
Лёха Никонов читает стих Андрея Родионова - Между ними прилавок...
