Nachattar Gill - Bewafai - текст песни, слова, перевод, видео
Ознакомьтесь с текстом песни Nachattar Gill - Bewafai
ਇਸ਼ਕ ਵਿਚ ਐਸਾ , ਹਾਏ ਐਸਾ ਇਤਿਹਾਸ ਬਣਾ ਦੇਵਾ
Сотвори такую историю в Ишке
ਦਿਲ ਕਰੇ ਦੋਹਾਂ ਨੂੰ ਹੀ ਫਾਂਸੀ ਲਾ ਦੇਵਾ
Пожалуйста, пусть их обоих повесят
ਇਸ਼ਕ ਵਿਚ ਐਸਾ , ਹਾਏ ਐਸਾ ਇਤਿਹਾਸ ਬਣਾ ਦੇਵਾ
Сотвори такую историю в Ишке
ਦਿਲ ਕਰੇ ਦੋਹਾਂ ਨੂੰ ਹੀ ਫਾਂਸੀ ਲਾ ਦੇਵਾ
Пожалуйста, пусть их обоих повесят
ਨੀ ਇਕ ਤੇਰੀ ਯਾਦ ਨੂੰ , ਇਕ ਤੇਰੀ ਯਾਦ ਨੂੰ
Не один для твоей памяти, один для твоей памяти
ਨੀ ਦੂਜੀ ਤੇਰੀ ਬੇਵਫ਼ਾਈ ਨੂੰ , ਨੀ ਦੂਜੀ ਤੇਰੀ ਬੇਵਫ਼ਾਈ ਨੂੰ
Ни тот к твоей неверности, ни другой к твоей неверности
ਨੀ ਦੂਜੀ ਤੇਰੀ ਬੇਵਫ਼ਾਈ ਨੂੰ
Как и твоя неверность
ਜਾਂ , ਜਾਂ ਜੁ ਕਿਹੰਦੀ ਸੀ ਓ ਜਾਣੂ ਮਾਰ ਗਈ
Или, или где Джу была, она стала знакомой
ਬੁਕਲ ਦੇ ਵਿਚ ਰਖੇ ਸੀ ਜਿਹਨੇ ਹਥਿਆਰ ਕਈ
Много оружия держалось во рту
ਜਾਂ , ਜਾਂ ਜੁ ਕਿਹੰਦੀ ਸੀ ਓ ਜਾਣੂ ਮਾਰ ਗਈ
Или, или где Джу была, она стала знакомой
ਬੁਕਲ ਦੇ ਵਿਚ ਰਖੇ ਸੀ ਜਿਹਨੇ ਹਥਿਆਰ ਕਈ
Много оружия держалось во рту
ਜਿਹਨੇ ਹਥਿਆਰ ਕਈ
Много оружия
ਓਹਦੇ ਝੂਠੇ ਪਿਆਰ ਨੂੰ ਹਾਏ ਠੱਠੇ ਖੂ ਵਿਚ ਪਾ ਦੇਵਾ
Поместите его ложную любовь в яму позора
ਦਿਲ ਕਰੇ ਦੋਹਾਂ ਨੂੰ ਹੀ ਫਾਂਸੀ ਲਾ ਦੇਵਾ
Пожалуйста, пусть их обоих повесят
ਨੀ ਇਕ ਤੇਰੀ ਯਾਦ ਨੂੰ , ਇਕ ਤੇਰੀ ਯਾਦ ਨੂੰ
Не один для твоей памяти, один для твоей памяти
ਨੀ ਦੂਜੀ ਤੇਰੀ ਬੇਵਫ਼ਾਈ ਨੂੰ , ਨੀ ਦੂਜੀ ਤੇਰੀ ਬੇਵਫ਼ਾਈ ਨੂੰ
Ни тот к твоей неверности, ни другой к твоей неверности
ਨੀ ਦੂਜੀ ਤੇਰੀ ਬੇਵਫ਼ਾਈ ਨੂੰ
Как и твоя неверность
ਗੈਰਾਂ ਦੇ ਨਾਲ ਲਾ ਕੇ ਜਿਹੜੀ ਠਗੀਆਂ ਕਰਦੀ ਰਹੀ
Тот, кто обманывал других
ਸਾਨੂੰ ਮਾਰ ਕੇ ਜਿਹੜੀ ਆਪ ਗੈਰਾਂ ਤੇ ਮਰਦੀ ਰਹੀ
Убивая нас, она продолжала умирать сама.
ਗੈਰਾਂ ਦੇ ਨਾਲ ਲਾ ਕੇ ਜਿਹੜੀ ਠਗੀਆਂ ਕਰਦੀ ਰਹੀ
Тот, кто обманывал других
ਸਾਨੂੰ ਮਾਰ ਕੇ ਜਿਹੜੀ ਆਪ ਗੈਰਾਂ ਤੇ ਮਰਦੀ ਰਹੀ
Убивая нас, она продолжала умирать сама.
ਗੈਰਾਂ ਤੇ ਮਰਦੀ ਰਹੀ
Она продолжала умирать
ਓਏ ਸਾਹੋਂ ਪਿਆਰੀ , ਹਾਏ ਸੀ ਜੁ ਉਸਨੂੰ ਇਕ ਨਾ ਸਾਹ ਦੇਵਾ
О дражайший из вздохов, увы, не дай ему ни единого вздоха
ਦਿਲ ਕਰੇ ਦੋਹਾਂ ਨੂੰ ਹੀ ਫਾਂਸੀ ਲਾ ਦੇਵਾ
Пожалуйста, пусть их обоих повесят
ਨੀ ਇਕ ਤੇਰੀ ਯਾਦ ਨੂੰ , ਇਕ ਤੇਰੀ ਯਾਦ ਨੂੰ
Не один для твоей памяти, один для твоей памяти
ਨੀ ਦੂਜੀ ਤੇਰੀ ਬੇਵਫ਼ਾਈ ਨੂੰ , ਨੀ ਦੂਜੀ ਤੇਰੀ ਬੇਵਫ਼ਾਈ ਨੂੰ
Ни тот к твоей неверности, ни другой к твоей неверности
ਨੀ ਦੂਜੀ ਤੇਰੀ ਬੇਵਫ਼ਾਈ ਨੂੰ
Как и твоя неверность
Последние
Thanos Petrelis - Gia Mia Vradia
Популярные
Nasheed - Mahum Bi Ummati Ahmadin
Nasheed Abu Ali - Habbat Krryh
Nasheed - Al qowlu qowlu sawarim
Nare Gevorgyan - Mor erge zinvorin
Случайные
Алексей Королёв - Моя женщина самая лучшая
Радио ULTRA Сказка на ночь - Храбрый заяц
Gram Parsons - Six Days On The Road
Familia Lima - Funiculi Funicula