Nafees - Judaa - текст песни, слова, перевод, видео

Исполнитель: Nafees

Название песни: Judaa

Дата добавления: 15.09.2026 | 16:40:42

Просмотров: 1

0 - текст верный

0 - текст неверный

Ознакомьтесь с текстом песни Nafees - Judaa

ਦਿਲ ਲਗਦਾ ਨੀ ਰਾਤ ਲੰਘਦੀ ਨੀ ਤੇਰੀ ਯਾਦ ਸਤਾਵੇ
Мое сердце чувствует, что ночь не проходит, и я помню тебя
ਰੋਂਦੀਆਂ ਨੀ ਅਖਾਂ ਤੇਰੀ ਰਾਹ ਤਕਾਂ ਤੂ ਨਜ਼ਰ ਨਾ ਆਵੇ
Я не буду плакать, пока ты не увидишь свой путь
ਤੂ ਭੁਲ ਗਯੀ ਪ੍ਯਾਰ ਮੇਰਾ ਕ੍ਯੂਂ ਮੈਨੂ ਦਿਤੀ ਐਸੀ ਸਜ਼ਾ
Ты забыл мою любовь, почему ты меня так наказал?
ਕ੍ਯੂਂ ਦਿੱਲ ਤੋਰੇਆ ਈ ਮੇਰਾ ਕ੍ਯੂਂ ਹੋਈ ਤੂੰ ਜੁਦਾ
Кюн Дил Торея Э Мера Кюн Хой Ту Джуда
ਨੀ ਦਸ ਤੈਨੂੰ ਆਂਦਾ ਕ੍ਯੂਂ ਯਾਦ ਨਈ ਪ੍ਯਾਰ ਮੇਰਾ
Не говори мне, почему ты не помнил мою любовь

ਤੇਰੀ ਖੁਸ਼ਬੂਆਂ ਨੂੰ ਲੱਭਦੀ ਏ ਸਾਹਵਾਂ
Дыхание находит твой аромат
ਜਿਥੇ ਮਿਲਣੇ ਸਾ ਕਲ ਓਥੇ ਓਥੇ ਜਾਵਾਂ
Где бы мы ни встретились, я пойду туда
ਭੁਲਨੀ ਨੀ ਕਦੀ ਮੈਨੂੰ ਤੇਰੀ ਬੇਵਫਾਈ ਏ
Никогда не забывай свою неверность
ਸੁਨੀਆਂ ਨੀ ਤੂੰ ਮੇਰੀ ਦਿਲ ਦੀ ਸਦਾਵਾਂ
Ты не слышал мое сердце навсегда
ਬਿਨ ਤੇਰੀਆਂ ਸੰਝੀਆਂ ਸੰਝੀਆਂ
Санджи Санджи без тебя
ਵੇ ਮੇਰੀ ਦਿਲ ਦੀਆਂ ਗਲੀਆਂ ਗਲੀਆਂ
Улицы моего сердца
ਮੈਂ ਤੇਰੇ ਬਜੋ ਚੰਨਾ ਹੁਣ ਕੱਲਾ ਰਿਹ ਗਯਾ
Mein tere bajo channa теперь калла ра гайя
ਨੀ ਦਸ ਤੈਨੂੰ ਆਂਦਾ ਕ੍ਯੂਂ ਯਾਦ ਨਈ ਪ੍ਯਾਰ ਮੇਰਾ
Не говори мне, почему ты не помнил мою любовь
ਨੀ ਦਸ ਤੈਨੂੰ ਆਂਦਾ ਕ੍ਯੂਂ ਯਾਦ ਨਈ ਪ੍ਯਾਰ ਮੇਰਾ
Не говори мне, почему ты не помнил мою любовь
ਨੀ ਦਸ ਤੈਨੂੰ ਆਂਦਾ ਕ੍ਯੂਂ ਯਾਦ ਨਈ ਪ੍ਯਾਰ ਮੇਰਾ
Не говори мне, почему ты не помнил мою любовь
ਨੀ ਦਸ ਤੈਨੂੰ ਆਂਦਾ ਕ੍ਯੂਂ ਯਾਦ ਨਈ ਪ੍ਯਾਰ ਮੇਰਾ
Не говори мне, почему ты не помнил мою любовь
ਤੇਰੇ ਬਾਜੋ ਆਂਦੀਆਂ ਨਈ ਯਾਦਾਂ ਮੈਨੂ ਤੇਰੀਆਂ
Новые воспоминания с твоей стороны принадлежат мне.
ਅੱਖੀਆਂ ਚੋ ਉੱਡ ਗਈਆਂ ਨੀਂਦਰਾਂ ਵੇ ਮੇਰੀਆਂ
Мечты вылетели из моих глаз
ਆਜਾ ਆ ਕੇ ਸੁਣ ਲੇ ਹਾਲ ਮੇਰੇ ਦਿਲ ਦਾ
Приди и послушай мое сердце
ਤੇਰੀਆਂ ਜੁਦਾਈਆਂ ਮੈਨੂ ਬਡਾ ਤਰਫੌਂਦੀਆਂ
Я так скучаю по тебе
ਹਿਜਰਾਂ ਨੇ ਮਾਰ ਮੁਕਾਯਾ ਕ੍ਯੂਂ ਦਿਲ ਤੇਰੇ ਨਾਲ ਲਾਯਾ
Хиджры убили, почему сердце пошло с тобой?
ਹੰਜੂ ਵੇਖੇ ਮੈਨੂ ਤੈਨੂੰ ਦਸ ਆਯਾ ਕੀ ਮਜ਼ਾ
Хандзю, видишь, я расскажу тебе, как это весело