Navi Bawa - Nakaam Mohabbat - текст песни, слова, перевод, видео
Ознакомьтесь с текстом песни Navi Bawa - Nakaam Mohabbat
ਪਾਟੀਆਂ ਸੀ ਜੇਬਾਂ
Карманы были пусты, карманы были пусты. Траты были тяжелыми. О неудачной любви. Были долгие разговоры. О неудачной любви. Были долгие разговоры. О неудачной любви. В те лунные ночи. Встречи проходили в доме. С дыханием души. Затем шли разговоры о любви. В те лунные ночи. Встречи проходили в доме. С дыханием души. Затем шли разговоры о любви. Сердца бились с бешеной скоростью. Затем шли биения. О неудачной любви. Были долгие разговоры. О неудачной любви. Были долгие разговоры. О неудачной любви. Были долгие разговоры. О неудачной любви. Когда у его братьев часто ломались руки, много говорили о неудачной любви.
ਪਾਟੀਆਂ ਸੀ ਜੇਬਾਂ
ਬਾਈ ਬੜੇ ਖਰਚੇ ਹੋਏ ਸੀ
ਨਾਕਾਮ ਮੁਹੱਬਤ ਦੇ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਓ ਚੰਨ ਛਾਨਣੀਆਂ ਰਾਤਾਂ
ਕੋਠੇ ਤੇ ਸੀ ਮੁਲਾਕਾਤਾਂ
ਸਾਂਹ ਦੀਆਂ ਸਾਹਾ ਨਾਲ
ਓਦੋਂ ਰੱਲ ਦੀਆਂ ਸੀ ਬਾਤ ’ਆਂ
ਵੋ ਚੰਨ ਚਾਨਣੀਆਂ ਰਾਤਾਂ
ਕੋਠੇ ਤੇ ਸੀ ਮੁਲਾਕਾਤਾਂ
ਸਾਂਹ ਦੀਆਂ ਸਾਹਾ ਨਾਲ
ਓਦੋਂ ਰੱਲ ਦੀਆਂ ਸੀ ਬਾਤ ’ਆਂ
ਦਿਲ Full Speed’ਆਂ ਤੇ
ਓਦੋਂ ਧੜਕੇ ਹੋਏ ਸੀ
ਨਾਕਾਮ ਮੁਹੱਬਤ ਦੇ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਓਦੋਂ ਮੇਹਰ ਸੀ ਰਾਜ ਸਿਹਾ
ਗੁਰੂ ’ਆਂ ਤੇ ਪੀਰ ’ਆਂ ਦੀ
ਅੰਖ ਵਿਚ ਸੀ ਰੜਕ ਰਿਹਾ
ਜਦ ਓਹਦੇ ਵੀਰ ’ਆਂ ਦੀ
ਓਦੋਂ ਮੇਹਰ ਸੀ ਰਾਜ ਸਿਹਾ
ਗੁਰੂ ’ਆਂ ਤੇ ਪੀਰ ’ਆਂ ਦੀ
ਅੰਖ ਵਿਚ ਸੀ ਰੜਕ ਰਿਹਾ
ਜਦ ਓਹਦੇ ਵੀਰ ’ਆਂ ਦੀ
ਦੋ ਦੋ ਹੱਥ ਕਈ ਵਾਰੀ
ਤੜਕੇ ਤੜਕੇ ਹੋਏ ਸੀ
ਨਾਕਾਮ ਮੁਹੱਬਤ ਦੇ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਪਾਟੀਆਂ ਸੀ ਜੇਬਾਂ
ਬਾਈ ਬੜੇ ਖਰਚੇ ਹੋਏ ਸੀ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਨਾਕਾਮ ਮੁਹੱਬਤ ਦੇ
ਬੜੇ ਚਰਚੇ ਹੋਏ ਸੀ
ਗੱਲ ਗੱਲ ਤੇ ਨਾਲ ਮੇਰੇ ਮੇਰੀ ਕਾਟੋ ਲੱੜ ’ਦੀ ਸੀ
ਮੈਥੋਂ ਇਕ ਜਮਾਤ ਪਿੱਛੇ ਮੇਰੀ ਝਾਅਤੋ ਪੜ੍ਹਦੀ ਸੀ
ਓਏ ਅੱਸੀ ਫੇਲ +2 ਚੋਂ ਓਹਦੇ ਕਰਕੇ ਹੋਏ ਸੀ
ਨਾਕਾਮ ਮੁਹੱਬਤ ਦੇ ਬੜੇ ਚਰਚੇ ਹੋਏ ਸੀ
Последние
Ana Carolina - Desde a Antiguidade
Amras Numenesse - I Mourn My Losses
Lesbian Bed Death - Bring out Your Dead
Bryan Adams - No One Makes It Right
Xcho, Пабло, Mr Lambo - День ночь
Популярные
Nasheed - Mahum Bi Ummati Ahmadin
Nasheed Abu Ali - Habbat Krryh
Nasheed - Al qowlu qowlu sawarim
Nare Gevorgyan - Mor erge zinvorin
Случайные
Funky Disco House - Compilation
Brotherman Bill - Brotherman Bill
детская песенка - Мамина песенка
Карина Крит - Мое сердце лищь тебя зовёт
