Prabh Gill - Rabb Milju - текст песни, слова, перевод, видео
Ознакомьтесь с текстом песни Prabh Gill - Rabb Milju
ਨਜ਼ਰਾਂ ਨੂੰ ਨਜ਼ਰਾਂ
Глаза в глаза
ਕਦੋਂ ਨਸੀਬ ਹੋਣੀਆਂ
Когда тебе повезет?
ਸਾਹਾਂ ਨੂੰ ਸਾਹਾਂ
Дыхание к дыханию
ਕਦੋਂ ਨਸੀਬ ਹੋਣੀਆਂ
Когда тебе повезет?
ਅੱਖੀਆਂ ਨੀ ਚੁੱਕਦਾ ਰਾਹਾਂ ਤੌ
Он не поднимает глаз
ਅੱਖੀਆਂ ਨੀ ਚੁੱਕਦਾ ਰਾਹਾਂ ਤੌ
Он не поднимает глаз
ਖੌਰੇ ਦਿਲ ਦੀ ਰਾਣੀ ਕੱਦ ਮਿਲਜੂ
Хауре Дил Ди Рани Кад Милджу
ਤੈਨੂੰ ਵੇਖ ਕੇ ਹੀ ਮੇਰੀ ਰੂਹ ਰੱਜਦੀ
Видеть тебя наполняет мое сердце
ਜੇ ਗੱਲ ਲੈ ਲਿਆ ਤੇ ਰੱਬ ਮਿਲਜੂ
Если ты возьмешься за дело и встретишься с Богом
ਤੈਨੂੰ ਵੇਖ ਕੇ ਹੀ ਮੇਰੀ ਰੂਹ ਰੱਜਦੀ
Видеть тебя наполняет мое сердце
ਜੇ ਗੱਲ ਲੈ ਲਿਆ ਤੇ ਰੱਬ ਮਿਲਜੂ ਓ
Если ты возьмешься за дело и встретишься с Богом
ਮੈਂ ਬੋਲਾਂ ਦੇ ਵਿਚ ਕੱਚਾ ਹਾਂ
Я не нахожу слов
ਪਰ ਅੰਦਰੋਂ ਪੂਰਾ ਸੱਚਾ ਹਾਂ
Но внутри я полностью прав
ਹਰ ਗੱਲ ਦੇਰ ਨਾਲ ਸਮਝਿਆ ਵੇ
Понимать все поздно
ਮੈਂ ਕਿੱਤੇ ਕਿੱਤੇ ਤਾਂ ਬੱਚਾ ਹਾਂ
в конце концов я ребенок
ਮੇਰਾ ਦਾਵਾ ਨਹੀਂ ਆ ਯਕੀਨ ਪੂਰਾ
Моя претензия не оправдалась
ਹਾਂ ਦਾਵਾ ਨਹੀਂ ਆ ਯਕੀਨ ਪੂਰਾ
Да, претензии не поступают, я уверен
ਤੇਰੇ ਆਉਣ ਨਾਲ ਮੈਨੂੰ ਹੱਜ ਮਿਲਜੂ
С твоим приходом я совершу хадж
ਤੈਨੂੰ ਵੇਖ ਕੇ ਹੀ ਮੇਰੀ ਰੂਹ ਰੱਜਦੀ
Видеть тебя наполняет мое сердце
ਜੇ ਗੱਲ ਲੈ ਲਿਆ ਤੇ ਰੱਬ ਮਿਲਜੂ
Если ты возьмешься за дело и встретишься с Богом
ਤੈਨੂੰ ਵੇਖ ਕੇ ਹੀ ਮੇਰੀ ਰੂਹ ਰੱਜਦੀ
Видеть тебя наполняет мое сердце
ਜੇ ਗੱਲ ਲੈ ਲਿਆ ਤੇ ਰੱਬ ਮਿਲਜੂ
Если ты возьмешься за дело и встретишься с Богом
ਲੱਭੇ ਸੀ ਜਿਸਨੂੰ ਸਦੀਆਂ ਤੌ
Был найден который много веков назад
ਜਦੋਂ ਲੱਭਿਆ ਖੁਦ ਨੂੰ ਭੁੱਲ ਗਏ ਆਂ
Когда их нашли, они забыли себя
ਪਹਿਲਾਂ ਵਾਂਗ ਸਮੰਦਰ ਹੁੰਦੇ ਸੀ
Раньше было море, как и раньше
ਹੁਣ ਬੂੰਦਾਂ ਬਣ ਕੇ ਡੁਲ੍ਹਦੇ ਆਂ
Теперь он падает каплями
ਕੈਲੇ ਨੂੰ ਓਹਦੇ ਖ਼ਵਾਬਾਂ ਦਾ
Калле ее мечты
ਕੈਲੇ ਨੂੰ ਓਹਦੇ ਖ਼ਵਾਬਾਂ ਦਾ
Калле ее мечты
ਤੇਰੇ ਪਿਆਰ ਚ ਲੱਗਦਾ ਰੱਬ ਮਿਲਜੂ
Кажется, Бог в твоей любви
ਪਿਆਰ ਚ ਲੱਗਦਾ ਰੱਬ ਮਿਲਜੂ
Кажется, Бог влюблен
ਤੈਨੂੰ ਵੇਖ ਕੇ ਹੀ ਮੇਰੀ ਰੂਹ ਰੱਜਦੀ
Видеть тебя наполняет мое сердце
ਜੇ ਗੱਲ ਲੈ ਲਿਆ ਤੇ ਰੱਬ ਮਿਲਜੂ
Если ты возьмешься за дело и встретишься с Богом
ਤੈਨੂੰ ਵੇਖ ਕੇ ਹੀ ਮੇਰੀ ਰੂਹ ਰੱਜਦੀ
Видеть тебя наполняет мое сердце
ਜੇ ਗੱਲ ਲੈ ਲਿਆ ਤੇ ਰੱਬ ਮਿਲਜੂ
Если ты возьмешься за дело и встретишься с Богом
Смотрите так же
Prabh Gill - pyar tere da asar
Последние
Mahsa Vahdat - Vanishing Lines
Популярные
pyrokinesis x найтивыход - вечный двигатель
pyrokinesis - девушка из нагасаки
Случайные
Marlene Dietrich - Johnny, wenn Du Geburtstag hast
Mozart L'opera Rock - Vivre a en crever
Виктор Верстаков - Наедине с тобой молчу..
Cyclone Temple - Drug of the Masses
The Naked And Famous - Young Blood
Reedzwann, Sabran Treehill, Sufian Suhaimi, Ariff Bahran - Doa Rezeki
