Rangroop Sandhu - Jande Jande - текст песни, слова, перевод, видео

Исполнитель: Rangroop Sandhu

Название песни: Jande Jande

Дата добавления: 04.08.2025 | 20:20:46

Просмотров: 1

0 - текст верный

0 - текст неверный

Ознакомьтесь с текстом песни Rangroop Sandhu - Jande Jande

ਊਊ ਊਓ ਊਊ ਊਓ
Ох, ох, ох, ох, ох
ਓ ਮੈਂ ਗੁੱਸੇ ਵਿਚ ਆਕੇ , ਓਹਨੂੰ ਸੀ ਬੋਲਿਆ
Ох, я разозлилась, сказала я ему.
ਓਹਦਾ ਚਿੱਤ ਓਰ ਸੀ , ਓਦੋ ਬੜਾ ਡੌਲਿਆ
Его мысли были совсем в другом месте, и он очень расстроился.
ਓਹਦਾ ਮੇਰੇ ਤੋਂ ਬਿਨਾਂ , ਨਾ ਸੀ ਖੁਦਾ ਵੀ
Без меня он даже не был Богом.
ਖੱਟ ਪੜਕੇ ਓ ਮੇਰੇ ਸਾਰੇ , ਸੁੱਟ ਗਈ ਆ
Прочитав письмо, он всё бросил.
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
Ох, когда он уходил, мой друг сказал мне:
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
Мой друг сломлен... Мой друг сломлен.
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
Ох, когда он уходил, мой друг сказал мне:
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
Мой друг сломлен... Мой друг сломлен.
ਓ ਤੁਸੀਂ ਕਿਵੇਂ ਓ ਜੀ ..ਕਿੱਥੇ ਓ ਜੀ
Ох, как ты? Ох, где ты? Типа, ох, мой друг.
ਜਿਵੇ ਓ ਜੀ ..ਮੇਰੇ ਓ ਜੀ
Кому мне теперь рассказать свою историю, мой друг? Ох, тебе. Она сказала мне: «Друг мой, ты сломлен... Мой друг, ты сломлен». Ты говорил: «Ты сделал это со мной, мне кажется, я сделал больше». Я потерял свои ценности. Мой друг, ты отвернулся от мира. Ты боролся каждый день. Сколько обуви ты держишь под ногами? Сначала я рассказала тебе о твоих сомнениях. «Ох, уходи, мой друг», — сказала она мне. «Друг мой, ты сломан... Друг мой, ты сломан». «Ох, уходи, друг мой», — сказала она мне. «Друг мой, ты сломан». «Ох, уходи, друг мой», — сказала она мне. «Друг мой, ты сломан». «Ох, уходи, друг мой», — сказала она мне. «Друг мой, ты сломан». «Ох, уходи, друг мой», — сказала она мне. «Друг мой, ты сломан». «Ох, уходи, друг мой», — сказала она мне. «Друг мой, ты сломан». «Ох, уходи, друг мой», — сказала она мне. «Друг мой, ты сломан». «Ох, уходи, друг мой», — сказала она мне. «Друг мой, ты сломан».
ਗੱਲਾਂ ਕਿੰਨੂੰ ਕਹਿਣਾ ਹੁਣ ਯਾਰਾ ਓਏ
ਓ ਮੈਨੂੰ ਤੂੰ ਤੂੰ ਆਖ ਬੁਲੋਨਾ ਐ
ਮੈਨੂੰ ਗੱਲ ਗੱਲ ਤੇ ਤੂੰ ਰਾਵੋਨਾ ਐ
ਐ ਗੱਲ ਚੰਗੀ ਨਾਇਯੋ ਤੇਰੀ ਯਾਰਾ ਵੇ
ਓ ਤੂੰ ਨਾ ਕਿੱਤੀਆਂ ਵੇ ਕਦਰਾਂ
ਮੈਨੂੰ ਸੀ ਸਬ ਖ਼ਬਰਾਂ
ਸੂਨੀ ਇਕ ਵੀ ਨਾ ਮੇਰੀ , ਸਬ ਸਹਿ ਗਈ ਆਂ
ਊ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
ਤੁਸੀਂ ਕਹਿੰਦੇ ਜੀ ਸੀ ਮੇਨੂ
ਏਨਾ ਕਰੁ ਗਏ ਪਿਆਰ
ਲੱਗਦਾ ਆ ਹੋਰ ਕੀਤੇ
ਡੁਲ ਗਏ ਚੰਨਾ
ਵੇ ਮੈਂ ਆਪਣੀਆਂ ਕਦਰਾਂ
ਘਟਾ ਲਿਆ
ਯਾਰ ਦੁਨੀਆਂ ਤੋਂ ਨਜਰ ਆ
ਝੁਕਾ ਲਈਆਂ
ਵੇ ਤੂੰ ਨਿਤ ਨਿਤ ਸੀ ਲੜ ਦਾ
ਕਿੰਨੀ ਜੁਤੀ ਥੱਲੇ ਰੱਖਦਾ
ਪਹਿਲਾ ਨੂੰ ਤੇਰੀਆਂ ਸ਼ਕੀਤਾ ਕਹਿ ਆਈ ਆ
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ
ਓ ਜਾਂਦੇ ਜਾਂਦੇ ਯਾਰਾ ਮੈਨੂੰ ਕਹਿ ਗਈ ਆ
ਯਾਰੀ ਟੁੱਟ ਗਈ ਆ ..ਯਾਰੀ ਟੁੱਟ ਗਈ ਆ