Ruhi Dildar - Fukri - текст песни, слова, перевод, видео
Ознакомьтесь с текстом песни Ruhi Dildar - Fukri
ਪਈ ਦੇ Brand ਉਂਝ ਗੱਲ ਵੱਖਰੀ
ਉਂਝ ਡੱਬੀ ਵਾਲੇ ਪਰਨੇ ਦੇ ਫੈਨ ਬਾਲੀਏ
ਪਈ ਦੇ Brand ਉਂਝ ਗੱਲ ਵੱਖਰੀ
ਉਂਝ ਡੱਬੀ ਵਾਲੇ ਪਰਨੇ ਦੇ ਫੈਨ ਬਾਲੀਏ
J Meet ਆ
ਕਾਹਦੀ ਨਾਲ ਓਹਦੇ ਮੈਂ ਲਾ ਲਈ
ਪੈਰਾਂ ਥਾਲੇ ਅੱਗ ਮੱਚਿਆਂ ਲਈ
ਕਾਹਦੀ ਨਾਲ ਓਹਦੇ ਮੈਂ ਲਾ ਲਈ
ਪੈਰਾਂ ਥਾਲੇ ਅੱਗ ਮੱਚਿਆਂ ਲਈ
ਕਹਿੰਦੀ ਲੈਲਾ B.M, Audi
ਅੱਪਾਂ ਰੱਖੀ ਗਈਪਸੀ ਕਾਲੀ
ਓਹਨੂੰ ਆਕੜ ਲੈਕੇ ਬੇਹ ਗਈ
ਮਤ ਆਪਣੀ ਵੀ ਪੁੱਠੀ ਆ
ਹੋ ਮੈਂ ਵੈਲੀ ਉਹ ਫੁਕਰੀ
ਯਾਰੀ ਤਾਹਿਣ ਟੂਟੀ ਆ
ਹੋ ਮੈਂ ਵੈਲੀ ਉਹ ਫੁਕਰੀ
ਯਾਰੀ ਤਾਹਿਣ ਟੂਟੀ ਆ
ਹੋ ਮੈਂ ਵੈਲੀ ਉਹ ਫੁਕਰੀ
ਯਾਰੀ ਤਾਹਿਣ ਟੂਟੀ ਆ
ਹੋ ਚੁੱਪ ਨਾ ਕਿਸੇ ਕਰਾਉਣਾ
ਪੱਲੇ ਪਈ ਜਾਉ ਰੋਣਾ ਧੋਣਾ
ਨੱਕੇ ਯਾਦ ਤੇਰੀ ਨੀ ਆਉਣੀ
ਜਦੋਂ ਪੈਗ ਯਾਰਾਂ ਨੇ ਪਾਉਣਾ
ਹੋ ਮੈਂ ਕਿਆ ਯਾਦ ਤੇਰੀ ਨੀ ਆਉਣੀ
ਜਦੋਂ ਪੈਗ ਯਾਰਾਂ ਨੇ ਪਾਉਣਾ
ਨਸ਼ਾ ਦੂਣਾ ਪਾਣੀ ਨਾ ਪਾਉਣਾ
ਪੀਣੀ ਅੱਪਾਂ ਵੀ ਸੁੱਕੀ ਆ
ਹੋ ਮੈਂ ਵੈਲੀ ਉਹ ਫੁਕਰੀ , ਯਾਰੀ ਤਾਹੀਂ ਟੁੱਟੀ ਆ
ਉਹ ਮੈਂ ਵੈਲੀ ਉਹ ਫੁਕਰੀ ਯਾਰੀ ਤਾਹੀ ਟੁੱਟੀ ਆ
ਉਹ ਮੈਂ ਵੈਲੀ ਉਹ ਫੁਕਰੀ ਯਾਰੀ ਤਾਹੀ ਟੁੱਟੀ ਆ
ਜਿੱਥੇ ਮਹਿਫ਼ਿਲਾਂ ਅਸੀਂ ਸਜਾਉਂਦੇ
ਸਾਡੇ ਯਾਰ ਨਾਗਿਨ ਆਉਂਦੇ
ਹੋ ਕਈ ਗੱਲ ਅਸਲੇ ਦੀ ਕਰਦੇ
ਕਈ ਗੀਤ ਗੁਤ ਨੇ ਗਾਉਂਦੇ
ਹੋ ਕਈ ਗੱਲ ਅਸਲੇ ਦੀ ਕਰਦੇ
ਕਈ ਗੀਤ ਗੁਤ ਨੇ ਗਾਉਂਦੇ
ਹੋ ਤੇਰੀ ਟੁੱਟੀ ਦਾ ਦੁੱਖ ਜਾਣੇ
ਸਾਡੇ ਪੈਰ ਦੀ ਜੁੱਤੀ ਆ
ਹੋ ਮੈਂ ਵੈਲੀ ਉਹ ਫੁਕਰੀ , ਯਾਰੀ ਤਾਹਿਣ ਟੂਟੀ ਆ
ਹੋ ਮੈਂ ਵੈਲੀ ਉਹ ਫੁਕਰੀ , ਯਾਰੀ ਤਾਹਿਣ ਟੂਟੀ ਆ
ਹੋ ਮੈਂ ਵੈਲੀ ਉਹ ਫੁਕਰੀ , ਯਾਰੀ ਤਾਹਿਣ ਟੂਟੀ ਆ
ਓ ਜੱਸੀ ਲੋਹਕੇ ਵਰਗੇ ਪੱਕੇ 3-4 ਯਾਰ ਨੇ ਖੱਟੇ
ਕੰਮ ਕੰਮੇ ਵਰਗੇ ਵੀ ਆਉਂਦੇ , ਨਾ ਤੋੜਨ ਜੇਦੇ ਧੱਕੇ
ਕੰਮੇ ਸੰਧੂ ਧੋਣ ਦੇ ਵਰਗੇ , ਨਾ ਤੋੜਨ ਜੇਦੇ ਧੱਕੇ
ਰਹਿੰਦੇ ਮੂੰਹ ਰਫਲਾਂ ਦੇ ਖੁੱਲੇ
ਪਾਉਂਦੇ ਫਿਰਦੇ ਧੁੱਕੀ ਆ
ਉਹ ਮੈਂ ਵੈਲੀ ਉਹ ਫੁਕਰੀ ਯਾਰੀ ਤਾਹੀ ਟੁੱਟੀ ਆ
ਉਹ ਮੈਂ ਵੈਲੀ ਉਹ ਫੁਕਰੀ ਯਾਰੀ ਤਾਹੀ ਟੁੱਟੀ ਆ
ਉਹ ਮੈਂ ਵੈਲੀ ਉਹ ਫੁਕਰੀ ਯਾਰੀ ਤਾਹੀ ਟੁੱਟੀ ਆ
Последние
Oleg Buzatu - Oleg Buzatu-Nunta Anului
Los Dos Carnales - Te Vas a Arrepentir
Популярные
Roman Donskoy - JoJo op 4 cover
RAIKANO sad - Твой предатель минус
Rahat Fateh, Ali Khan, Shreya Ghosha - Teri Meri - Bodyguard
RuZone - Эмо Эмо пидарская чолка
Roman Donskoy - JoJo op 8 cover
Ravens AMV - Одинокий воин ветра
Случайные
Александр ЗАКШЕВСКИЙ и МАФИК - Воскресение прощёное
Spiritual Evolution - Слышу я, бьется сердце Твое
Ніна Шестакова - Медові острови
