Shashi, DJ Khushi - Soon - текст песни, слова, перевод, видео

Исполнитель: Shashi, DJ Khushi

Название песни: Soon

Дата добавления: 24.07.2026 | 17:46:33

Просмотров: 1

0 - текст верный

0 - текст неверный

Ознакомьтесь с текстом песни Shashi, DJ Khushi - Soon

ਜੇ ਤੈਨੂ ਕਰਨਾ ਏ ਮੇਰੇ ਨਾਲ ਵਿਆਹ ਸੋਹਣਿਆਂ
Если ты хочешь выйти за меня замуж, дорогая
ਤੇ ਥੋਡਾ soon ਕਰ ਲੈ
И сделай это немного скорее
ਓ ਮੈਨੂ ਦੇਖਣੇ ਕੋ ਮੁੰਡੇ ਗਏ ਆ ਸੋਹਣਿਆਂ
О, мальчики пришли ко мне.
ਤੂ ਥੋਡਾ soon ਕਰ ਲੈ
Сделай это скорее
ਜੇ ਤੈਨੂ ਕਰਨਾ ਏ ਮੇਰੇ ਨਾਲ ਵਿਆਹ ਸੋਹਣਿਆਂ
Если ты хочешь выйти за меня замуж, дорогая
ਤੇ ਥੋਡਾ soon ਕਰ ਲੈ
И сделай это немного скорее
ਓ ਮੈਨੂ ਦੇਖਣੇ ਕੋ ਮੁੰਡੇ ਗਏ ਆ ਸੋਹਣਿਆਂ
О, мальчики пришли ко мне.
ਤੂ ਥੋਡਾ soon ਕਰ ਲੈ
Сделай это скорее
ਓ ਰਿਸ਼ਤੇ ਮੇਰੇ ਲਈ Canada ਤੋਂ ਆਂ ਲੱਗੇ ਹੈਂ
Эти отношения начинаются для меня с Канады.
ਵੇਖਣ ਵਾਲੇ ਫੋਟੋ ਵੇਖ ਕੇ ਮੇਰੀ ਜਾਂ ਲੱਗੇ ਹੈਂ
Зрители увидели мое фото
ਮੈਂ ਕਿੰਨੇ ਹੋਰ ਬਣਾਵਾਂ ਬਹਾਨੇ
Сколько еще мне оправданий?
ਮੈਂ ਕਿੰਨੇ ਹੋਰ ਬਣਾਵਾਂ ਬਹਾਨੇ
Сколько еще мне оправданий?
ਤੂ ਸ਼ਾਦੀ ਇਸੀ June ਕਰ ਲੈ
Женитесь в июне этого года
ਤੂ ਸ਼ਾਦੀ ਇਸੀ June ਕਰ ਲੈ
Женитесь в июне этого года
ਜੇ ਤੈਨੂ ਕਰਨਾ ਏ ਮੇਰੇ ਨਾਲ ਵਿਆਹ ਸੋਹਣਿਆਂ
Если ты хочешь выйти за меня замуж, дорогая
ਤੇ ਥੋਡਾ soon ਕਰ ਲੈ
И сделай это немного скорее
ਨੀ ਮੈਂ ਸਭ ਕੁਝ ਕਰ ਜਾਣਾ
я сделаю все
ਬਸ ਤੇਰੇ ਘਰ ਜਾਣਾ
Просто иди к себе домой
ਓ ਕਿਸੀ ਔਰ ਦਾ ਹੋਣ ਤੋ ਪਹਿਲਾਂ
О, прежде чем стать чьим-то другим
ਜੀਤੇ ਜੀ ਮਰ ਜਾਣਾ
Жить и умереть
ਮੇਰੀ ਰਗ ਰਗ ਵਸਦਾ ਏ ਤੂ
Ты живешь в моей крови
ਮੇਰੀ ਰਗ ਰਗ ਵਸਦਾ ਏ ਤੂ
Ты живешь в моей крови
ਤੂ check ਮੇਰਾ ਖੂਨ ਕਰ ਲੈ
Ты проверяешь мою кровь
ਜੇ ਤੈਨੂ ਕਰਨਾ ਏ ਮੇਰੇ ਨਾਲ ਵਿਆਹ ਸੋਹਣਿਆਂ
Если ты хочешь выйти за меня замуж, дорогая
ਤੇ ਥੋਡਾ soon ਕਰ ਲੈ
И сделай это немного скорее
ਓ ਮੈਨੂ ਦੇਖਣੇ ਕੋ ਮੁੰਡੇ ਗਏ ਆ ਸੋਹਣਿਆਂ
О, мальчики пришли ко мне.
ਤੂ ਥੋਡਾ soon ਕਰ ਲੈ
Сделай это скорее
ਜੇ ਤੈਨੂ ਕਰਨਾ ਏ ਮੇਰੇ ਨਾਲ ਵਿਆਹ ਸੋਹਣਿਆਂ
Если ты хочешь выйти за меня замуж, дорогая
ਤੇ ਥੋਡਾ soon ਕਰ ਲੈ
И сделай это немного скорее
ਵੇ ਮੈਂ ਵਾਰੀਯਾ ਹਾਰੀਆ ਸਭ ਕੁਛ ਤੇਰੇ ਤੇ
Я потерял все из-за тебя
ਓ ਸੁਣ ਮਹਿਯਾ ਹਾਰੀਆ ਮੈਂ ਸਭ ਕੁਛ ਤੇਰੇ ਤੇ
О, послушай, я потерял для тебя все
ਜਲਦੀ ਲੇ ਚਲ ਮੈਨੂ ਘਰ ਜੇ ਸਚੀ ਮਰਦੇ ਮੇਰੇ ਤੇ
Иди домой быстро, если ты действительно умрешь от меня.
ਵੇ ਮੈਂ ਵਾਰੀਯਾ ਹਾਰੀਆ ਸਭ ਕੁਛ ਤੇਰੇ ਤੇ
Я потерял все из-за тебя
ਜੇ ਤੇਰੇ Mummy Daddy ਰਾਜ਼ੀ ਨਈ
Если твоя мама-папа не согласен
ਮੈਨੂ ਘਰ ਸੇ ਉਠਾ ਲੈ ਜਾ
Забери меня из дома
ਵੇ ਮੈਂ ਕਬ ਸੇ Ready ਬੈਠੀ ਹਾਂ
Как долго я сидел готовым?
ਮੈਨੂ ਲੈਣ ਤੋ ਪਿਹਲੇ ਆ
Приди, прежде чем заберешь меня
London ਦਾ ਟਿਕੇਟ ਕਰਵਾ ਕੇ
Получив билет в Лондон
London ਦਾ ਟਿਕੇਟ ਕਰਵਾ ਕੇ
Получив билет в Лондон
London ਦਾ ਟਿਕੇਟ ਕਰਵਾ ਕੇ
Получив билет в Лондон
ਤੂ book honeymoon ਕਰ ਲੈ
Вы бронируете медовый месяц
ਤੂ book honeymoon ਕਰ ਲੈ
Вы бронируете медовый месяц
ਓ ਮੈਨੂ ਦੇਖਣੇ ਕੋ ਮੁੰਡੇ ਗਏ ਆ ਸੋਹਣਿਆਂ
О, мальчики пришли ко мне.
ਤੂ ਥੋਡਾ soon ਕਰ ਲੈ
Сделай это скорее
ਜੇ ਤੈਨੂ ਕਰਨਾ ਏ ਮੇਰੇ ਨਾਲ ਵਿਆਹ ਸੋਹਣਿਆਂ
Если ты хочешь выйти за меня замуж, дорогая
ਤੇ ਥੋਡਾ soon ਕਰ ਲੈ
И сделай это немного скорее