Simar Dorraha, MixSingh - Nasha - текст песни, слова, перевод, видео
Ознакомьтесь с текстом песни Simar Dorraha, MixSingh - Nasha
Mixing
Смешивание
ਜਿਦਨ ਦੀ ਸਾਡੇ ਨਾਲ ਤੂੰ ਵਿਗੜੀ
Когда ты с нами связался
ਯਾਰਾਂ ਦੀ ਤਾਂ ਵਿਚੇ ਹੀ ਛਡਾ ਤੀ ਡਿਗਰੀ
Только третья степень друзей
ਨੀ ਮੁੰਡਾ ਜਮਾ ਪੱਟਿਆ ਪਿਆ ਐ
Мальчик застрял
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਬਾਕੀ ਸਭ ਛੱਡਿਆ ਪਿਆ ਐ
Все остальное осталось
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਨੀ ਬਾਕੀ ਸਭ ਛੱਡਿਆ ਪਿਆ ਐ ਹੋ
Я оставил все остальное
ਸੱਚੀ ਗਲ ਆਖਦੇ ਆਂ ਬੋਲ ਸੋਹਣੀਏ
Говоря правду, слова прекрасны
ਦਾਰੂ ਪੀ ਪੀ ਬਣ ਗੇ ਆਂ ਢੋਲ ਸੋਹਣੀਏ
Дару ПП бан ге ан дхол соней
ਸੱਚੀ ਗਲ ਆਖਦੇ ਆਂ ਬੋਲ ਸੋਹਣੀਏ
Говоря правду, слова прекрасны
ਦਾਰੂ ਪੀ ਪੀ ਬਣ ਗੇ ਆਂ ਢੋਲ ਸੋਹਣੀਏ
Дару ПП бан ге ан дхол соней
ਪੀ ਪੀ ਕੇ ਸੁੱਖਾ ਬੁਰੇ ਹਾਲ ਹੋ ਗਏ
Сукхе стало хуже после употребления спиртного
ਮਾਰ ਮਾਰ ਕਸ਼ ਬੁੱਲ ਲਾਲ ਹੋ ਗਏ
Губы Мар Мар Каша покраснели
ਖੂਨ ਵਾਲਾ ਦੌਰਾ ਜਮਾ ਘਟਿਆ ਪਿਆ ਐ
Геморрагический инсульт уменьшился
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਬਾਕੀ ਸਭ ਛੱਡਿਆ ਪਿਆ ਐ
Все остальное осталось
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਨੀ ਬਾਕੀ ਸਭ ਛੱਡਿਆ ਪਿਆ ਐ ਹੋ
Я оставил все остальное
ਕਣ ਦੂ ਲਵਾ ਗੀ ਸਾਡੇ ਗੋਡੇ ਸੋਹਣੀਏ
Наши колени будут красивыми
ਸੁਬਾਹ ਉੱਠ ਖਾਈ ਦੇ ਆ ਡੋਡੇ ਸੋਹਣੀਏਂ
Просыпайся утром и приходи есть, ты прекрасна
ਯਾ ਫਿਰ ਯਾਰੋਂ ਕੋਈ ਸਕੀਮ ਲਾਈ ਦੀ
Или кто-то придумал план
ਕਿਸੇ ਕੋਲੋ ਫੜ ਥੋਡੀ ਫੀਮ ਖਾਈ ਦੀ
Захватить немного славы у кого-нибудь
ਬਾਪੂ ਨੇ ਘਰੋਂ ਕੱਢਿਆ ਪਿਆ ਐ
Отец выгнал ее из дома
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀ
Никакого наркотика после тебя не осталось
ਬਾਕੀ ਸਭ ਛੱਡਿਆ ਪਿਆ ਐ
Все остальное осталось
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਨੀ ਬਾਕੀ ਸਭ ਛੱਡਿਆ ਪਿਆ ਐ
Я оставил все остальное
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਨੀ ਬਾਕੀ ਸਭ
Не все остальные
ਜੇ ਚਾਰ ਪੈਸੇ ਹੁੰਦੇ ਜਗ ਛੱਡ ਜਾਣਾ ਸੀ
Если бы у меня было четыре пайса, я бы ушел отсюда.
ਜਾਂ ਸੋਹਣੀਏ ਸਮਾਨ ਉਤੇ ਲੱਗ ਜਾਣਾ ਸੀ
Или начал бы о красивых вещах
ਜੇ ਚਾਰ ਪੈਸੇ ਹੁੰਦੇ ਜਗ ਛੱਡ ਜਾਣਾ ਸੀ
Если бы было четыре пайсы, я бы ушел отсюда.
ਸੋਹਣੀਏ ਸਮਾਨ ਉਤੇ ਲੱਗ ਜਾਣਾ ਸੀ
Пришлось начать с красивых вещей
ਹੁਣ ਤੇਰੇ ਉੱਤੇ ਲਿਖੇ ਗੀਤ ਗਾਈ ਜਾਨੇ ਆਂ
Теперь песни, написанные о тебе, следует петь
ਸਿਮਰ ਦੇ ਲਿਖੇ ਗੀਤ ਗਾਈ ਜਾਨੇ ਆਂ
Исполняются песни, написанные Симаром.
ਖੈਣੀਆ ਦੇ ਪੈਕਟ ਮੁਕਾਈ ਜਾਨੇ ਆਂ
Денежные пакеты должны быть оплачены
ਨੀ ਬੁੱਲ ਜਮਾ ਵੱਢਿਆ ਪਿਆ ਐ
Ни Булл Джама отрезан
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਬਾਕੀ ਸਭ ਛੱਡਿਆ ਪਿਆ ਐ
Все остальное осталось
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਨੀ ਬਾਕੀ ਸਭ ਛੱਡਿਆ ਪਿਆ ਐ
Я оставил все остальное
ਖਾਧੇ ਹੋਇਆ ਭੋਲਾ ਮੁੰਡਾ ਡਟਿਆ ਪਿਆ ਐ
Съеденный наивный мальчик стоял неподвижно
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਬਾਕੀ ਸਭ ਛੱਡਿਆ ਪਿਆ ਐ ਛੱਡਿਆ ਪਿਆ ਐ
Все остальное было заброшено
ਤੇਰੇ ਪਿਛੋਂ ਨਸ਼ਾ ਕੋਈ ਛੱਡਿਆ ਨਹੀਂ
Никакого наркотика после тебя не осталось
ਨੀ ਬਾਕੀ ਸਭ ਛੱਡਿਆ ਪਿਆ ਐ
Я оставил все остальное
ਛੱਡਿਆ ਪਿਆ ਐ
Заброшенный
ਓਏ ਛੱਡਿਆ ਪਿਆ ਐ
Он оставил это
Последние
Balaam And The Angel - Big City Fun Time Girl
Популярные
Samir al-Bashiri - in aradtoom
SOSO HAYRAPETYAN - KAROT NEW 2018
StaFFорд63 - А жизнь пацанская
Sameer al-Bashiri - in aradtum
Santiz feat. Kamilov - Дай мне еще пару минут
Случайные
Duke Ellington, Billy Strayhorn - Perdido
Доктор Александров - По Канавке
Swarupa Damodar das - Hari he doyala mora
