Sukh Sandhu - White Arm's - текст песни, слова, перевод, видео
Ознакомьтесь с текстом песни Sukh Sandhu - White Arm's
Beat Inspector
Инспектор битов
ਮੁੱਕੀਆਂ ਉਡੀਕਾਂ ਦੁੱਖ ਹੋਗਏ ਸਾਰੇ ਦੁੱਰ ਨੇਂ
Напрасное ожидание, вся боль ушла
ਚੜ੍ਹੀ ਜਾਂਦੇ ਤੈਨੂ ਵੇਖ ਵੇਖ ਕੇ ਸਰੂਰ ਨੇਂ
Я бы поднялся, глядя на тебя, небо померкло
ਮੁੱਕੀਆਂ ਉਡੀਕਾਂ ਦੁੱਖ ਹੋਗਏ ਸਾਰੇ ਦੁੱਰ ਨੇਂ
Напрасное ожидание, вся боль ушла
ਚੜ੍ਹੀ ਜਾਂਦੇ ਤੈਨੂ ਵੇਖ ਵੇਖ ਕੇ ਸਰੂਰ ਨੇਂ
Я бы поднялся, глядя на тебя, небо померкло
ਨਿਗਾਹ ਤੇਰੀ ਤੋਂ ਨਾ ਹੱਟ ਦੀ ਮੇਰੀ
Мои глаза не отводят от тебя
ਤੇਰਾ ਨਖਰਾ ਐ ਜਾਨ ਮੰਗ ਦਾ
Твоя красота подобна сердцу нищего
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ
Как прекрасна твоя красота в твоих белых объятиях
ਪਾਇਆ ਚੂੜ੍ਹਾਂ ਲਾਲ ਰੰਗ ਦਾ
Я нашел красные браслеты
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ
Как прекрасна твоя красота в твоих белых объятиях
ਪਾਇਆ ਚੂੜ੍ਹਾਂ ਲਾਲ ਰੰਗ ਦਾ
Я нашел красные браслеты
ਚਾਰ ਲਾਵਾਂ ਜੋੜ ਗਈਆਂ ਤੇਰੈ ਮੇਰੇ ਪਿਆਰ ਨੂੰ
Четыре ветви соединились вместе, моя любовь к тебе
ਟੁੱਟਣ ਨੀ ਦਿੰਦਾ ਕਦੇ ਸਾਹਾਂ ਦੇ ਕਰਾਰ ਨੂੰ
Никогда не позволяй обещанию наших дыханий нарушиться
ਅਧੇ ਬੋਲ ਉੱਤੇ ਤੇਰੈ ਬੋਲ ਮੈਂ ਪੁਗਾਊਂਗਾ
Я передам твои слова наполовину
ਜੋ ਤੂੰ ਕਹੇਂਗੀ ਉਹ ਮੈਂ ਸਭ ਕਰ ਜਾਊਂਗਾ
Что бы ты ни сказала, я сделаю это
ਬੋਲ ਝਾਂਜਰਾਂ ਦੇ ਸੁਣ ਸੁਣ ਕੇ
Слушая звук тарелок
ਵਿੱਚੋ ਵਿਚਿ ਦਿਲ ਮੇਰਾ ਸੰਗਦਾ
Мое сердце посередине
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ
Как прекрасна твоя красота в твоих белых объятиях
ਪਾਇਆ ਚੂੜ੍ਹਾਂ ਲਾਲ ਰੰਗ ਦਾ
Я нашел красные браслеты
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ
Как прекрасна твоя красота в твоих белых объятиях О, моя дорогая, когда мои глаза встретились с твоими, время и место остановились, красота остановилась, условие было установлено, появился нос Джатта, никто не прекраснее тебя, Не будет другого участника, как цветы на твоих губах, три черных, прекрасный Бог создал это с мыслью, думая, говоря о королеве, ожерелье не чистое, ем счастливый сандху, танцую, танцую, ем счастливый сандху, танцую, танцую, ем красивые серьги, трогающие мое сердце, мой друг, это из Маланга, как красиво это выглядит в твоих белых объятиях, нашла красные браслеты, как красиво это выглядит в твоих белых объятиях, нашла красные браслеты, нашла красные браслеты
ਪਾਇਆ ਚੂੜ੍ਹਾਂ ਲਾਲ ਰੰਗ ਦਾ
ਹੋ ਸ਼ਾਹ ਕਾਲੀ ਅੱਖਾਂ ਵਿਚ ਅੱਖਾਂ ਜਦੋਂ ਪਈਆਂ
ਰੁਕ ਗਏ ਵਕਤ ਥਾਂ ਤੇ ਸੋਹਣੀਏ
ਭਾਵੈਂ ਸ਼ਰਤ ਕੋਈ ਲਾ ਲਏ ਆਕੇ ਨੱਕ ਜੱਟ ਦੇ
ਨਾ ਸੋਹਣੀ ਤੇਰੈ ਤੋਂ ਰਕਾਨ ਹੋਰ ਹੋਣੀ ਐ
ਫੁੱਲਾਂ ਜਹੇ ਬੁੱਲ੍ਹਾ ਉੱਤੇ ਤਿਨ ਕਾਲਾ ਕਾਲਾ
ਸੋਹਣੀ ਰਬ ਨੇ ਬਣਾਈਆਂ ਸੋਚ ਸੋਚ ਕੇ
ਹੋ ਗੱਲ ਰਾਣੀ ਹਾਰ ਬਨੇ ਬਾਹਾਂ ਨਾ ਕਲੀਰੇ
ਸੁਖ ਸੰਧੂ ਨੂੰ ਖਾਂਦੇ ਆ ਨੋਚ ਨੋਚ ਕੇ
ਫੁੱਲਾਂ ਜਹੇ ਬੁੱਲ੍ਹਾ ਉੱਤੇ ਤਿਨ ਕਾਲਾ ਕਾਲਾ
ਸੋਹਣੀ ਰਬ ਨੇ ਬਣਾਈਆਂ ਸੋਚ ਸੋਚ ਕੇ
ਹੋ ਗੱਲ ਰਾਣੀ ਹਾਰ ਬਨੇ ਬਾਹਾਂ ਨਾ ਕਲੀਰੇ
ਸੁਖ ਸੰਧੂ ਨੂੰ ਖਾਂਦੇ ਆ ਨੋਚ ਨੋਚ ਕੇ
ਗੱਲਾਂ ਨਾ ਖਾਇਦੇ ਸੋਹਣੇ ਝੁਮਕੇ
ਦਿਲ ਖਿੱਚ ਦੇ ਆ ਯਾਰ ਇਹ ਮਲੰਗ ਦਾ
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ
ਪਾਇਆ ਚੂੜ੍ਹਾਂ ਲਾਲ ਰੰਗ ਦਾ
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ
ਪਾਇਆ ਚੂੜ੍ਹਾਂ ਲਾਲ ਰੰਗ ਦਾ
ਪਾਇਆ ਚੂੜ੍ਹਾਂ ਲਾਲ ਰੰਗ ਦਾ
Смотрите так же
Последние
MARRY ME, BELLAMY, ДЖЕДИ - ПЛЕННИЦА
Популярные
Samir al-Bashiri - in aradtoom
StaFFорд63 - А жизнь пацанская
Santiz feat. Kamilov - Дай мне еще пару минут
Sameer al-Bashiri - in aradtum
Случайные
Наталья Уварова и Пень Колодин - Дело моё - слова
Demo - ты моя наркота,но это счастье не взвесить
Espinoza Paz - La Cumbia del Mariachi
