The PropheC - Kamle - текст песни, слова, перевод, видео

Исполнитель: The PropheC

Название песни: Kamle

Дата добавления: 14.01.2026 | 19:08:53

Просмотров: 1

0 - текст верный

0 - текст неверный

Ознакомьтесь с текстом песни The PropheC - Kamle

ਇਸ਼ਕ਼ੇ ਦੀ ਚਾਹ ਏਕ ਪਾਸੇ ਮੋੜਾਂਗੇ
ਦੋ ਵਖਰੇ ਰਾਹ ਬਸ ਐਡਾ ਹੀ ਜੋੜਾਂਗੇ
ਦਿਲਾ ਵਿਚ ਬਣਿਯਾ ਜੋ ਕੰਧਾ ਤੋੜਾਂਗੇ
ਨੀ ਦੋ ਏਕ ਹੋ ਏ ਨੇ ਸਾਹ
ਰਹਵਾ ਮੈਂ ਤੇਰੇ ਨਾਲ ਕਿੱਤੇ ਨਾ ਜਾ ਤੂ
ਨੀ ਹਿਕ਼ ਨਾਲ ਲਾ, ਠੰਡ ਪਾ ਜਾ ਤੂ
ਨੀ ਇਸ਼ਕ ਦਵਾ ਦੇਜਾ ਤੂ
ਨੀ ਇਸ਼ਕ ਦਵਾ ਦੇਜਾ ਤੂ
ਇਸ਼ੈਕ ਚ ਕਮਲੇ, ਕੱਲੇ…
ਨਾ ਸਕਦਾ…
ਤੇਰੇ ਬਿਨਾ ਹੁਣ ਰਹਿ ਨਇਓ ਸਕਦਾ
ਨਾ ਸਕਦੀ ਰਹਿ ਤੂ
ਹੌਲੀ ਹੌਲੀ ਹੁਣ ਏਹ ਡੂਰਿਆ ਮਿਟਾ
ਚੁਪ ਚੁਪ ਨੀ ਤੂ ਬੁੱਲਾ ਦੀ ਮਿਟਾ
ਕੱਲੀ ਕੱਲੀ ਇਤਕਂਡੇ ਦੀ ਹਟਾ
ਦਿਲ ਉੱਤੇ ਲਿਖ ਦਿਤਾ ਤੇਰਾ ਮੈਂ ਨਾਮ
ਲੁਕੇ ਜਜ਼ਬਾਤਾ ਨੂ ਤੇਰੇ ਨਾ ਭੁਲਣਗੇ
ਤੇਰੇ ਲ ਲੇਨੇ ਆ ਹਰ ਸਾਹ
ਰਹਵਾ ਮੈਂ ਤੇਰੇ ਨਾਲ
ਕਿੱਤੇ ਨਾ ਜਾ ਤੂ
ਨੀ ਹਿਕ਼ ਨਾਲ ਲਾ, ਠੰਡ ਪਾ ਜਾ ਤੂ
ਨੀ ਇਸ਼ਕ ਦਵਾ ਦੇਜਾ ਤੂ
ਨੀ ਇਸ਼ਕ ਦਵਾ ਦੇਜਾ ਤੂ
ਇਸ਼ੈਕ ਚ ਕਮਲੇ, ਕੱਲੇ…
ਔਂਦੀਯਾ ਨਾ ਅੱਖਾਂ ਵਿਚ ਨਿੰਦਾ ਹੁਣ
ਸੁੰਨੀ’ਆ ਨੇ ਰਾਤਾ ਹੁਣ
ਕੀਟੀਯਾ ਮੈਂ ਗੱਲਾ ਹੁਣ ਤਾੜੇਯਾ ਦੇ ਨਾਲ
ਪੁਛ ਦੇ ਨੇ ਮੈਨੂ ਹੁਣ ਕਿ ਤੇਰਾ ਹਾਲ
ਦੱਸਾ ਕਿ ਦੁਖ ਸੁਖ ਤੇਰੇ ਨਾ ਭੁਲਣਗੇ
ਤੂ ਹੀ ਦਰ੍ਦ ਤੂ ਹੀ ਦਵਾ
ਰਹਵਾ ਮੈਂ ਤੇਰੇ ਨਾਲ ਕਿੱਤੇ ਨਾ ਜਾ ਤੂ
ਨੀ ਹਿਕ਼ ਨਾਲ ਲਾ, ਠੰਡ ਪਾ ਜਾ ਤੂ
ਨੀ ਇਸ਼ਕ ਦਵਾ ਦੇਜਾ ਤੂ
ਨੀ ਇਸ਼ਕ ਦਵਾ ਦੇਜਾ ਤੂ
ਇਸ਼ੈਕ ਚ ਕਮਲੇ, ਕੱਲੇ…