Various Artists - Chitta Kukkad - текст песни, слова, перевод, видео
Ознакомьтесь с текстом песни Various Artists - Chitta Kukkad
ਚਿੱਟਾ ਕੁੱਕੜ ਬਨੇਰੇ ਤੇ
Белый петух на танцполе
ਚਿੱਟਾ ਕੁੱਕੜ ਬਨੇਰੇ ਤੇ
Белый петух на танцполе
ਕਾਲੇ ਕਾਲੇ ਕੁਰਤੇ ਵਾਲੇਆ
В черно-черных куртах
ਮੈ ਸਦਕੇ ਤੇਰੇ ਤੇ
Я дал тебе деньги
ਕਾਲੇ ਕਾਲੇ ਕੁਰਤੇ ਵਾਲੇਆ
В черно-черных куртах
ਮੈ ਸਦਕੇ ਤੇਰੇ ਤੇ
Я дал тебе деньги
ਚਿੱਟਾ ਕੁੱਕੜ ਬਨੇਰੇ ਤੇ
Белый петух на танцполе
ਚਿੱਟਾ ਕੁੱਕੜ ਬਨੇਰੇ ਤੇ
Белый петух на танцполе
ਕਾਲੀ ਕਾਲੀ ਅੱਖਾਂ ਵਾਲੀਏ
Черные глаза
ਅਸੀਂ ਡੁਲ ਗਏ ਤੇਰੇ ਤੇ
Мы влюбились в тебя
ਕਾਲੀ ਕਾਲੀ ਅੱਖਾਂ ਵਾਲੀਏ
Черные глаза
ਅਸੀਂ ਡੁਲ ਗਏ ਤੇਰੇ ਤੇ
Мы влюбились в тебя
ਚਿੱਟਾ
Белый
ਚਿੱਟਾ
Белый
ਚਿੱਟਾ
Белый
ਚਿੱਟਾ
Белый
ਰੰਗੇ ਹੀਨਾ ਤੇਰਾ ਖੁਸ਼ਬੂਏ ਵਫਾ ਹੈ
Цветная хна. Твой аромат верен.
ਦੀਦ ਤੇਰੀ ਅਜ ਦਿਨ ਦੀ ਜਜ਼ਾ ਹੈ
Твои глаза — твоя награда сегодня.
ਦੇਦੇ ਤੂੰ ਹੀ ਅੱਜ ਚਾਬੀ ਦਿਲ ਦੇ ਕਮਰੇ ਦੀ
Ты единственный, кто держит ключ от комнаты сердца.
ਮੱਥੇ ਤੇ ਚਮਕਣ ਵਾਲ
Волосы, которые сияют на твоем лбу.
ਤੇਰੇ ਬਨੜੇ ਦੇ
Волосы, которые сияют на твоем лбу.
ਮੱਥੇ ਤੇ ਚਮਕਣ ਵਾਲ
Волосы, которые сияют на твоем лбу.
ਤੇਰੇ ਬਨੜੇ ਦੇ
Волосы, которые сияют на твоем лбу.
ਮੱਥੇ ਤੇ ਚਮਕਣ ਵਾਲ
Волосы, которые сияют на твоем лбу.
ਤੇਰੇ ਬਨੜੇ ਦੇ
Волосы, которые сияют на твоем лбу.
ਮਹਿੰਦੀ ਚ ਲੱਗ ਗਯੀ ਹੈ ਰੌਣਕ
Волосы, которые сияют на твоем лбу.
ਨਚਲੇ ਮੁੰਡੇ ਦੇ ਨਾਲ
Красота, которая есть. Вау, ты похожа на фею. Если мать танцора украшена хной, если
ਤੇਰੀ ਸੋਹਣੀਆਂ ਸੱਚੀਆਂ ਅੱਖੀਆਂ ਘੁੰਡ ਚ ਲੁਕ ਗਈ ਆ ਨੇ
ਸਬ ਸਾਖੀਆਂ ਤੇਰੀਆਂ ਆਉਂਦੀਆਂ ਜਾਂਦੀਆਂ ਦੇਵੇ ਮੁਬਾਰਕਾਂ ਵੇ
ਸੋਹਣੀਏ ਤੂੰ ਪਰੀ ਲੱਗਦੀ ਜੇ ਨਚੇ ਮੁੰਡੇ ਦੀ ਮਾਂ
ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
ਜਦੋ
ਉਹ ਮਹਿੰਦੀ ਤਾਂ ਸਜਦੀ ਜੇ ਨਚੇ ਮੁੰਡੇ ਦੀ ਮਾਂ
Смотрите так же
Various Artists - Тюменский вальс
Various Artists - Bashana Habaa
Various Artists - Go Tell Aunt Rhody
Various Artists - Chillstep Dreams Mix Vol.02
Все тексты Various Artists >>>
Последние
Популярные
Vspak - ты же хотела моих страданий
Vspak - Ты меня больше не трогай.
Vspak - Н и к о м у - н и к о г д а
Случайные
Kalinina Viktoria - До предела
Bersuit Vergarabat - Yo no fui
Волинський народний хор - Стукалка - грюкалка
Five Finger Death Punch - M.i.n.e
muse - Invincible HAARP Live From Wembley Stadium
