NINJA, SHIPRA GOYAL - Sohneya Ve - текст песни, слова, перевод, видео
Ознакомьтесь с текстом песни NINJA, SHIPRA GOYAL - Sohneya Ve
Yeah proof!
Да, доказательство!
ਸੋਹਣਿਆਂ ਵੇ ਸੋਹਣਿਆਂ ਵੇ
Прекрасная, прекрасная, жду тебя, мои глаза ждут тебя, моя смелость иссякла, Соня Джатта, ночь прошла, твоё имя – твоё, моя красота – моя, мой мир – мой возлюбленный, я убью тебя, да, я убью тебя, о, я убью тебя, прекрасная. Днём и ночью, днём и вечером я шепчу твоё имя губами. Я ударяю тебя. Да, я ударяю тебя. Прекрасная, это Майя. Это Майя. Прекрасная, ты не мой единственный путь. Приходи и уходи, стань моим единственным дыханием. Стань джаттой джатты джатты. Стань матросом корабля любви. С тобой я уничтожу мир. Ты разрушишь жизнь джата. Я умру за тебя. Воистину, ты разрушишь жизнь джата. Я умру за тебя. Прекрасная, прекрасная
ਉਡੀਕਾਂ ਕਰਦੀ ਦੀ ਅੰਖ ਝੱਟ
ਹੋਰ ਵੇ ਤੇਰੀ ਦੀ ਵੇਖ ਦਲੇਰੀ
ਸੋਨੀਆ ਜੱਟਾ ਵੇ ਲੰਘਿਆ ਰਾਟਾ
ਕੇ ਨਾਮ ਤੇਰੇ ਦਾ ਤੇ ਹੁਸਨ ਮੇਰੇ ਦਾ
ਵੇ ਜੱਗ ਮੁਰੀਦ ਮੈਂ ਮਾਰਦੀ ਤੇਰੇ ਤੇ
ਹਾਂ ਮੈਂ ਮਾਰਦੀ ਤੇਰੇ ਤੇ
ਉਹ ਹਾਏ ਮੈਂ ਮਾਰਦੀ ਤੇਰੇ ਤੇ
ਸੋਹਣਿਆਂ ਵੇ ਉਹ ਮਾਹੀਆ ਵੇ
ਸੋਹਣਿਆਂ ਵੇ ਉਹ ਮਾਹੀਆ ਵੇ
ਸੋਹਣੀਏ ਨੀ ਸੋਹਣੀਏ ਨੀ
ਨੀ ਖੰਡ ਤੂੰ ਮਿਸ਼ਰੀ ਸੋਨੀਏ ਮੇਰੀ
ਨੀ ਗੱਲ ਹਰ ਪਾਸੇ ਮੇਰੀ ਤੇਰੀ
ਮੈਂ ਸੱਚ ਸੁਣਾਵਾਂ ਤੂੰ ਹੱਸਕੇ ਵੇਖ਼ੇ
ਨੀ ਮੈਂ ਮਾਰਜਾਵਾਂ ਨੀ ਗੱਲ ਸੁਣ ਨਾਅਰੇ
ਹੁਸਨ ਸਰਕਾਰੇ
ਇਹ ਗੱਲ ਦੀ ਦੇਣ ਗਵਾਹੀ ਸਾਰੇ
ਤੂੰ ਜੱਟ ਦੀ ਜਾਨ ਕੁੜੇ
ਹਾਂ ਤੂੰ ਜੱਟ ਦੀ ਜਾਨ ਕੁੜੇ
ਸਚੀ ਤੂੰ ਜੱਟ ਦੀ ਜਾਨ ਕੁੜੇ
ਸੋਹਣੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ
ਉਹ ਮਿੱਠੀਏ ਨੀ
ਤੇਰੇ ਤੋਂ ਵਾਰੀ ਫਿਰਦੀ ਜਾਨ
ਮੋਹਬਤਾ ਦੇ ਤੂੰ ਰੰਗ ਪਾਸ਼ਾਨ
ਸੁਭਾ ਦਿਨ ਰਾਤ ਦੁਪਹਿਰੀ ਸ਼ਾਮ
ਕੇ ਬੁੱਲੀਆਂ ਉੱਤੇ ਤੇਰਾ ਨਾਮ
ਮੈਂ ਮਾਰਦੀ ਤੇਰੇ ਤੇ
ਹਾਂ ਮੈਂ ਮਾਰਦੀ ਤੇਰੇ ਤੇ
ਸੋਹਣਿਆਂ ਵੇ ਉਹ ਮਾਇਆ ਵੇ
ਉਹ ਮਾਇਆ ਵੇ ਉਹ ਮਾਇਆ ਵੇ
ਸੋਹਣੀਏ ਮੇਰਾ ਹੀ ਨੀ ਤੂੰ ਰਾਹ ਬਣਜਾ
ਨੀ ਆਉਂਦਾ ਜਾਂਦਾ ਕੱਲਾ ਕੱਲਾ ਸਾਹ ਬਣਜਾ
ਜੱਟੀ ਦਾ ਜੱਟੀ ਦਾ ਜੱਟਾ ਚਾ ਬਣਜਾ
ਇਸ਼ਕ ਐ ਦੀ ਬੇਡੀ ਦਾ ਮਲਾਹ ਬਣਜਾ
ਤੇਰੇ ਨਾਲ ਜਹਾਨ ਕੁੜੇ
ਤੂੰ ਜੱਟ ਦੀ ਜਾਨ ਕੁੜੇ
ਮੈਂ ਮਰਦੀ ਤੇਰੇ ਤੇ
ਸਚੀ ਤੂੰ ਜੱਟ ਦੀ ਜਾਨ ਕੁੜੇ
ਮੈਂ ਮਰਦੀ ਤੇਰੇ ਤੇ
ਸੋਹਣੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ
ਸੋਹਣਿਆਂ ਵੇ ਸੋਹਣਿਆਂ ਵੇ
ਉਹ ਮਾਇਆ ਵੇ ਉਹ ਮਾਇਆ ਵੇ
ਉਹ ਮਾਇਆ ਵੇ
Последние
SINGRSHA SKAKOVSKAYA, Vitaliy Emmet - Бах
Lil Jay Bingerack - PAIYA PAIYA ROCK
Популярные
Nasheed - Mahum Bi Ummati Ahmadin
Nasheed Abu Ali - Habbat Krryh
Nasheed - Al qowlu qowlu sawarim
Случайные
Tuatha De Danann - Abracadabra
Tegan and Sara - When I'm Distant
Prp Nikodim Svyatogorets - Часть 2. Глава 1 О Пресвятом Таинстве Евхаристии