Nawab, Gurlez Akhtar, Gur Sidhu - KANPURI KURTI - текст песни, слова, перевод, видео

Исполнитель: Nawab, Gurlez Akhtar, Gur Sidhu

Название песни: KANPURI KURTI

Дата добавления: 18.06.2026 | 07:30:55

Просмотров: 1

0 - текст верный

0 - текст неверный

Ознакомьтесь с текстом песни Nawab, Gurlez Akhtar, Gur Sidhu - KANPURI KURTI

ਲੱਗਿਆ ਸ਼ੌਕੀਨ ਨੈਣਾ ਬਿੱਲੀਆਂ ਦੀ dose ਤੇ
Лага фонд Наина о дозе кошек
ਗੱਬਰੂ ਦੇ ਵਰਗਾ ਨਹੀਂ ਲੱਭਣਾ globe ਤੇ
Не найти на земном шаре такого, как Габру.
ਵੇ ਤੇਰੇ ਤੇ ਫਲੈਟ ਦਿਲ ਕੁੜੀਆਂ ਦੀ boss ਦਾ
Как вы, босс девчонок с плоским сердцем
Pressure ਮੰਡੀਰ ਤੇ ਨੀਂ ਮਿੱਤਰਾਂ ਦੀ ਧੌਂਸ ਦਾ
Давление на Мандира, а не издевательства над друзьями
ਗਲੀ ਸਾਡੀ ਵਿਚ ਜਿੰਨੇ ਤੇਰੇ ਗਹਿੜੇ ਲੱਗ ਦੇ
На нашей улице столько, сколько сможешь
ਗਹਿੜੇ ਲੱਗ ਦੇ
Стань крепче
ਵਿਚ ਅੱਲੜ ਦੀ ਛੁਟਣੀ ਪੜ੍ਹਾਈ ਲੱਗਦੀ
В Алларде в школе начинают учиться
Handmade ਕੰਨਾਂ ਦੀ ਕਢਾਈ ਵਾਲੀਏ
Серьги с вышивкой ручной работы.
ਨੀਂ ਤੇਰੀ ਕਾਨਪੁਰੋਂ ਕੁੜਤੀ ਸਵਾਈ ਲੱਗਦੀ
Твой курти из Канпура похож на Савай
ਬੁੱਕਲ ਚ ਰੱਖਦਾ ਬੰਦੂਕ ਵੇਲਿਆਂ
Когда пистолет держат в сундуке
ਰੂਸ ਤੋਂ import ਕਰਾਈ ਲੱਗਦੀ
Импортировано из России.
ਮੇਰੇ ਸੂਟ ਉੱਤੇ ਧਾਰੀਆਂ
Полосы на моем костюме
ਤੇ ਧਾਰਾ 26 ਯਾਰ ਤੇ
По статье 26
ਪਾ ਕੇ ਗੁਤ ਵਿਚ ਡੋਰੀ
Вставьте шнур в запястье
ਦੌਰੇ ਪਾਵੇ ਬਲਕਾਰ ਤੇ
Посетите Балкар
ਕਟੀ ਪੀਰੀ ਨੂੰ ਵੀ ਮਾਤ ਮੇਰੀ ਲੁਕ ਪਾਉਂਦੀ ਆ
Кати Пири также защищает мать.
ਨੀਂ ਫੋਰਡ ਵਾਂਗੂ ਰਾਤ ਮੇਰੀ ਥੁੱਕ ਪਾਉਂਦੀ ਆ
Как Форд, ночь плюет на меня.
ਵੇ ਮੈਂ ਡਾਇਮੰਡ ਦੀ ਜੁੱਤੀ ਤੇ ਜੜਾਉਣੇ ਘੁੰਘਰੁ
Туфли Way I с бриллиантами и шипами в виде улиток
ਮੈਂ ਵੈਰੀਆਂ ਦੇ ਪੈਰਾਂ ਚ ਪਵਾਨੇ ਘੁੰਘਰੁ
Я реву под ногами врагов
ਪਿੰਡ ਬੁੱਲ੍ਹੇ ਵਿਚ ਸੁਣ ਲਲਕਾਰੇ ਵੱਜ ਦੇ
Услышьте звонок в деревне
ਲਲਕਾਰੇ ਵੱਜ ਦੇ
Вызовите вызов
ਤੂੰ ਅੱਜ ਫੇਰ ਡਾਂਗ ਖੜਕਾਈ ਲੱਗਦੀ
Сегодня ты снова начнешь стучать
Handmade ਕੰਨਾਂ ਦੀ ਕੜ੍ਹਾਈ ਵਾਲੀਏ
Вышивка ушей своими руками
ਨੀਂ ਤੇਰੀ ਕਾਨਪੁਰੋਂ ਕੁੜਤੀ ਸਵਾਈ ਲੱਗਦੀ
Ты похож на Курти из Канпура
ਬੁੱਕਲ ਚ ਰੱਖਦਾ ਬੰਦੂਕ ਵੇਲਿਆਂ
Когда пистолет держат в сундуке
ਰੂਸ ਤੋਂ import ਕਰਾਈ ਲੱਗਦੀ
Импортировано из России.
ਵੇ ਮੈਨੁੰ ਹੁਸਨ ਤੇ ਮਾਨ
Привет, Хусан и Маан.
ਮੈਨੁੰ ਡੌਲਿਆ ਤੇ ਮਾਨ ਨੀਂ
Не уважай меня
ਜੱਟੀ ਪਾਰਲਰ ਜਾਵੇ
Идите в салон Джатти.
ਜਟ ਰੌਲਿਆ ਤੇ ਜਾਨ ਨੀਂ
Джат шумел и не умер
ਵੇ ਅੱਲੜ ਫ੍ਰੀ ਹੁਣ ਮੁੰਡੇ ਕੁੰਡੇ ਪੱਟ ਕੇ
Путь теперь свободен, мальчики, кунде патке
ਵਿਗੜੇ ਜੱਟਾ ਤੋਂ ਕੁੜੇ ਪਾਸਾ ਰੱਖੀ ਵੱਟ ਕੇ
Держитесь подальше от плохой Джатты, разбивая
ਹਾਂ ਪਰਚੇ ਨਾਜਾਇਜ਼ ਹੁਣ ਜੱਟਾ ਮੇਰੀ ਟੌਰ ਤੇ
Да, листовки незаконны, теперь Джатта в моем туре.
1.5 ਲੱਖ ਲਾਇਆ ਬਿੱਲੋ ਕਲ 32 ਬੋਰ ਤੇ
Вчера в 32 скважинах было заложено 1,5 тыс.
ਥਾਣਿਆ ਚ ਨਾਮ ਤੇਰਾ ਪਹਿਲਾ ਪਹੁੰਚ ਗਿਆ
Ваше имя первым дошло до полицейского участка.
ਪਹਿਲਾ ਪਹੁੰਚ ਗਿਆ
Прибыл первым
ਪਰ ਵੋਟ ਹਾਲੇ ਤੂੰ ਨੀਂ ਬਣਾਈ ਲੱਗਦੀ
Но вы еще не проголосовали
Handmade ਕੰਨਾਂ ਦੀ ਕੜ੍ਹਾਈ ਵਾਲੀਏ
Вышивка ушей своими руками
ਨੀਂ ਤੇਰੀ ਕਾਨਪੁਰੋਂ ਕੁੜਤੀ ਸਵਾਈ ਲੱਗਦੀ
Ты похож на Курти из Канпура
ਬੁੱਕਲ ਚ ਰੱਖਦਾ ਬੰਦੂਕ ਵੇਲਿਆਂ
Когда пистолет держат в сундуке
ਰੂਸ ਤੋਂ import ਕਰਾਈ ਲੱਗਦੀ
Импортировано из России.