Raj A.K.S. - Mulakatan - текст песни, слова, перевод, видео
Ознакомьтесь с текстом песни Raj A.K.S. - Mulakatan
ਮੁਲਾਕਾਤਾਂ ਯਾਰ ਦੀਆਂ ਉਹ ਘੜੀਆਂ ਪਿਆਰ ਦੀਆਂ
Встречи друзей, эти часы любви
ਮੁਲਾਕਾਤਾਂ ਯਾਰ ਦੀਆਂ ਉਹ ਘੜੀਆਂ ਪਿਆਰ ਦੀਆਂ
Встречи друзей, эти часы любви
ਮੁਲਾਕਾਤਾਂ ਯਾਰ ਦੀਆਂ ਉਹ ਘੜੀਆਂ ਪਿਆਰ ਦੀਆਂ
Встречи друзей, эти часы любви
ਸੀਨੇ ਅੱਗ ਬਲਦੀ ਨੂੰ ਦੋ ਪਲ ਵਿਚ ਥਾਰ ਦੀਆਂ
Огонь разгорается в два мгновения
ਸੀਨੇ ਅੱਗ ਬਲਦੀ ਨੂੰ ਦੋ ਪਲ ਵਿਚ ਥਾਰ ਦੀਆਂ
Огонь разгорается в два мгновения
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Так приятно сидеть спереди и ничего не говорить
ਮੁਲਾਕਾਤਾਂ ਯਾਰ ਦੀਆਂ
Встречи друзей
ਦੋ ਨੈਣ ਮੈਮੋਲੇ ਜੀ ਜਦ ਦਿਲਬਰ ਖੋਲ੍ਹੇ ਜੀ
Два глаза, когда открываешь сердце
ਦੋ ਨੈਣ ਮੈਮੋਲੇ ਜੀ ਜਦ ਦਿਲਬਰ ਖੋਲ੍ਹੇ ਜੀ
Два глаза, когда открываешь сердце
ਦਿਲ ਰਾਮਜਾਨ ਸਮਝ ਲਾਵੇ ਮੂਹੋ ਬਿਨ ਬੋਲੇ ਜੀ
Пусть сердце Рамазан поймёт, не говоря ни слова
ਦਿਲ ਰਾਮਜਾਨ ਸਮਝ ਲਾਵੇ ਮੂਹੋ ਬਿਨ ਬੋਲੇ ਜੀ
Пусть сердце Рамазан поймёт, не говоря ни слова
ਇਕ ਅਜੈਬ ਖੁਮਾਰੀ ਦਾ ਐਸਾ ਫਿਰ ਛੱਡਣਾ ਫੇਰ ਨਾ ਲਹਿਣਾ
Странная зависимость — снова оставить всё как есть, не получить снова
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Так приятно сидеть спереди и ничего не говорить
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Так приятно сидеть спереди и ничего не говорить
ਸੱਜਣਾ ਦਾ ਸ਼ਰਮਾਉਣਾ ਨੀਵੀਂ ਪਾ ਮੁਸਕਾਉਣਾ
Так приятно сидеть спереди и ничего не говорить
ਸੱਜਣਾ ਦਾ ਸ਼ਰਮਾਉਣਾ ਨੀਵੀਂ ਪਾ ਮੁਸਕਾਉਣਾ
Смущение нарядиться, улыбнуться свысока
ਫਿਰ ਚਾਰ ਚੁਫੇਰੇ ਨੂੰ ਸਾਹਾਂ ਨੇ ਮਹਿਕਉਣਾ
Смущение нарядиться, улыбнуться свысока
ਫਿਰ ਚਾਰ ਚੁਫੇਰੇ ਨੂੰ ਸਾਹਾਂ ਨੇ ਮਹਿਕਉਣਾ
Тогда четыре угла благоухают твоим дыханием
ਨੀਲੇ ਅਸਮਾਨ ਥਾਲੇ ਦੇਰ ਤਕ ਕਾਠੀਆਂ ਨੇ ਜਦ ਬਹਿਣਾ
Тогда четыре угла благоухают твоим дыханием
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Нюхать
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Голубое небо, когда лошади долго стоят
ਮੁਲਾਕਾਤਾਂ ਯਾਰ ਦੀਆਂ
Так приятно сидеть Перед тобой и ничего не сказать
ਦੁਨੀਆਂ ਨੂੰ ਭੁੱਲ ਜਣਾ ਬਣ ਪਿਆਰ ਦਾ ਫੁੱਲ ਜਣਾ
Так приятно сидеть перед тобой и ничего не сказать
ਦੁਨੀਆਂ ਨੂੰ ਭੁੱਲ ਜਣਾ ਬਣ ਪਿਆਰ ਦਾ ਫੁੱਲ ਜਣਾ
Встречи с друзьями
ਦੁਨੀਆਂ ਨੂੰ ਭੁੱਲ ਜਣਾ ਬਣ ਪਿਆਰ ਦਾ ਫੁੱਲ ਜਣਾ
Забыв о мире, став цветком любви
ਸੁਰਗਾਣ ਦੇ ਵਾਲ ਸਿੱਧਾ ਦਰਵਾਜਾ ਖੁਲ ਜਣਾ
Забыв о мире, став цветком любви
ਸੁਰਗਾਣ ਦੇ ਵਾਲ ਸਿੱਧਾ ਦਰਵਾਜਾ ਖੁਲ ਜਣਾ
Забыв о мире, став цветком любви
ਮਹਿਬੂਬ ਦੇ ਕਦਮਾਂ ਵਿਚ ਟਿਵਾਣੇ ਧੇਰੀ ਵਾਂਗਰ ਢਹਿਣਾ
Волосы небес распахивают дверь прямо
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Волосы небес распахивают дверь прямо
ਬੜਾ ਚੰਗਾ ਲੱਗਦਾ ਐ ਸਾਮਣੇ ਬਹਿਣਾ ਤੇ ਕੁਝ ਨਾ ਕਹਿਣਾ
Упасть, как лотос, к ногам любимого
ਮੁਲਾਕਾਤਾਂ ਯਾਰ ਦੀਆਂ
Так приятно сидеть перед тобой и ничего не сказать
Последние
QUATTROTEQUE, Tim Dian, ishoom - Drum and Meat
Ane Brun, Club Killers - Crawfish
Bersuit Vergarabat - Me duele festejar
Популярные
Roman Donskoy - JoJo op 4 cover
RAIKANO sad - Твой предатель минус
Rahat Fateh, Ali Khan, Shreya Ghosha - Teri Meri - Bodyguard
Roman Donskoy - JoJo op 8 cover
Ravens AMV - Одинокий воин ветра
Случайные
А.Макаревич - Л.Каганов - Кулинарная
Lee Ann Womack - Twenty years and two husbands ago
MC Антикартёжник - Дисс На Юго-Западных Рэперов